ਇਸ਼ਕ ਇਨ ਪੈਰਿਸ’ ਦੀ ਸ਼ੂਟਿੰਗ ਪੂਰੀ

ਮੁੰਬਈ : ਅਦਾਕਾਰਾ ਪ੍ਰਿਟੀ ਜ਼ਿੰਟਾ ਆਪਣੇ ਨਿਰਮਾਣ ਵਿਚ ਬਣੀ ਪਹਿਲੀ ਫਿਲਮ ‘ਇਸ਼ਕ ਇਨ ਪੈਰਿਸ’ ਦੀ ਸ਼ੂਟਿੰਗ ਪੂਰੀ ਹੋਣ ‘ਤੇ ਬੇਹੱਦ ਖੁਸ਼ ਹੈ। ਪ੍ਰਿਟੀ ਨੇ ਫਿਲਮ ਦੇ ਕਲਾਕਾਰਾਂ ਅਤੇ ਹੋਰ ਲੋਕਾਂ ਦੇ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ ਹੈ। ਪ੍ਰਿਟੀ ਨੇ ਆਪਣੇ ਟਵਿਟਰ ਅਕਾਊਂਟ ‘ਤੇ ਲਿਖਿਆ ਹੈ ਕਿ ਆਖਿਰਕਾਰ ਅਸੀਂ ‘ਇਸ਼ਕ ਇਨ ਪੈਰਿਸ’ ਦੀ ਸ਼ੂਟਿੰਗ ਪੂਰੀ ਕਰ ਲਈ। ਵਿਸ਼ਵਾਸ ਨਹੀਂ ਹੋ ਰਿਹਾ ਹੈ। ਫਿਲਮ ਦੀ ਸ਼ੂਟਿੰਗ ਪੂਰੀ ਹੋਣ ‘ਤੇ ਹਰ ਕਿਸੇ ਦਾ ਸ਼ੁਕਰੀਆ। ਫਿਲਮ ਦਾ ਨਿਰਦੇਸ਼ਨ ਪ੍ਰੇਮ ਸੋਨਾ ਨੇ ਕੀਤਾ ਹੈ। ਪ੍ਰੇਮ ਇਸ ਤੋਂ ਪਹਿਲਾਂ ਸਲਮਾਨ ਖਾਨ ਸਟਾਰਰ ‘ਮੈਂ ਔਰ ਮਿਸਿਜ਼ ਖੰਨਾ’ ਵਿਚ ਪ੍ਰਿਟੀ ਨਾਲ ਕੰਮ ਕਰ ਚੁੱਕਾ ਹੈ।

Comments

comments

Share This Post

RedditYahooBloggerMyspace