ਹਰਦੀਪ ਸਿੰਘ ਵਲੋਂ ਨਾਪਾ ਦਾ ਧੰਨਵਾਦ

ਸਟਾਕਟਨ (ਕੈਲੀਫੋਰਨੀਆ)  ਇਥੋਂ ਦੇ ਬਿਜਨਸਮੈਨ ਸ: ਹਰਦੀਪ ਸਿੰਘ ਨੇ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸ਼ੋਸੀਏਸ਼ਨ ਦਾ ਇਸ ਗਲ ਤੋਂ ਧੰਨਵਾਦ ਕੀਤਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਮੁਸ਼ਕਲ ਦੀ ਘੜੀ ਵਿਚ ਨਾਪਾ ਦੇ ਆਗੂਆਂ ਨੇ ਉਹਨਾਂ ਦਾ ਬਹੁਤ ਸਾਥ ਦਿਤਾ ਹੈ ਜਿਸ ਲਈ ਉਹ ਨਾਪਾ ਆਗੂਆਂ ਦੇ ਬਹੁਤ ਧੰਨਵਾਦੀ ਹਨ।

Comments

comments

Share This Post

RedditYahooBloggerMyspace