ਹੁਣ ਉੱਲੂ ਵੀ ਵੰਡਣਗੇ ਡਾਕ!

ਲੰਡਨ : ਕਿਸੇ ਸਮੇਂ ਕਬੂਤਰਾਂ ਰਾਹੀਂ ਡਾਕ ਭੇਜੀ ਜਾ ਰਹੀ ਸੀ ਪਰ ਹੁਣ ਇੰਗਲੈਂਡ ’ਚ ਇਸ ਕੰਮ ਲਈ ਉਲੂਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਖ਼ਬਰ ਦੇ ਨਾਲ ਦਿੱਤੀ ਗਈ ਤਸਵੀਰ ’ਚ ਇੰਗਲੈਂਡ ਦੇ ਨਾਰਥ ਯਾਰਕਸ਼ਾਇਰ ‘ਚ ਸਥਿਤ ਇਕ ਉੱਲੂ ਕੇਂਦਰ ਵਿਚ ਉੱਲੂਆਂ ਨੂੰ ਅੰਦਰੂਨੀ ਡਾਕ ਵੰਡਣ ਦੀ ਸਿਖਲਾਈ ਦਿੰਦੇ ਹੋਏ ਮਾਹਿਰ ਨਜ਼ਰ ਆ ਰਹੇ ਹਨ। ਇਹ ਉੱਲੂਜੋ ਰੰਗਾਂ ਨੂੰ ਪਛਾਣ ਕੇ ਸਹੀ ਜਗ੍ਹਾ ਚਿੱਠੀ ਜਾਂ ਦਸਤਾਵੇਜ਼ ਦੇ ਆਉਣਗੇ।

Comments

comments

Share This Post

RedditYahooBloggerMyspace