ਸ਼ਬਦ ਕੋਸ਼ ਅਤੇ ਵਾਤਾਵਰਨ ਬਚਾਉ ਯੋਗਤਾ ਕਰਵਾਈ

ਜੰਡਿਆਲਾ ਗੁਰੂ (ਕੁਲਜੀਤ ਸਿੰਘ) : ਸਥਾਨਕ ਗ੍ਰੇਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਵਿਖੇ ਅੱਜ ਇਕ ਵਾਤਾਵਰਨ ਬਚਾਉ ਅਤੇ ਸ਼ਬਦ ਕੋਸ਼ ਪ੍ਰਤੀਯੋਗਤਾ ਸਕੂਲ ਦੇ ਐਮ ਡੀ ਡਾ. ਜੇ ਐਸ ਰੰਧਾਵਾ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਰੰਧਾਵਾ ਦੀ ਦੇਖ ਰੇਖ ਵਿਚ ਕਰਵਾਈ ਗਈ।ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਵੱਖ ਵੱਖ ਅੱਖਰਾਂ ਦੇ ਮੱਤਲਬ ਸੱਮਝੇ।ਇਸ ਮੌਕੇ ਵਾਤਾਵਰਨ ਬਚਾਉ ਸਬੰਧੀ ਰੰਗਾ ਰੰਗ ਪ੍ਰੋਗਰਾਮ ਵੀ ਵਿਦਿਆਰਥੀਆਂ ਵਲੋਂ ਕੀਤੇ ਗਏ।ਸਕੂਲ ਦੇ ਡਾਇਰੈਕਟਰ ਡਾ. ਰੰਧਾਵਾ ‘ਤੇ ਪਿੰ੍ਰਸੀਪਲ ਰਮਨਜੀਤ ਕੌਰ ਨੇ ਵੀ ਬੱਚਿਆਂ ਨੂੰ ਵਾਤਾਵਰਨ ਬਚਾਉਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੀ ਭਰਪੂਰ ਸ਼ਲਾਘਾ ਕੀਤੀ।

Comments

comments

Share This Post

RedditYahooBloggerMyspace