ਕੈਂਪ ਵਿੱਚ ਹੋਈ 1500 ਮਰੀਜ਼ਾਂ ਦੀ ਜਾਂਚ

ਜੰਡਿਆਲਾ ਗੁਰੂ  (ਕੁਲਜੀਤ ਸਿੰਘ) :  ਜੰਡਿਆਲਾ ਗੁਰੂ ਵਿੱਚ ਫ੍ਰੀ ਕੈਂਪ ਸ਼੍ਰੀ ਐਸ ਏ ਜੈਨ ਸੀਨੀਅਰ ਸੈਕੰਡਰੀ ਸਕੂਲ ਨਵੀਂ ਆਬਾਦੀ ਵਿੱਚ ਲਗਾਇਆ ਗਿਆ।ਇਸ ਕੈਂਪ ਵਿੱਚ ਅੱਖਾਂ ਦੇ (1000 )ਅੰਗਹੀਣ (10 ), ਦਿਲ ਦੇ ਬੀਮਾਰੀਆਂ ਦੇ (65), ਇਸਤਰੀਆਂ ਦੇ ਗੁਪਤ ਰੋਗ (20), ਮੈਡੀਸਨ (190 ), ਹੱਡੀਆਂ (230 ), ਡਰੱਗਜ਼ (10),  ਨੱਕ ਗਲੇ ਦੇ (15 ), ਬਲੱਡ ਸ਼ੂਗਰ ,ਬੀ ਪੀ ਅਤੇ ਅਰਥੋ ਦੇ ਮਾਹਿਰ ਨੇ ਡਾਕਟਰ ਨੇ ਮਰੀਜਾਂ ਦਾ ਚੈਕਅਪ ਕੀਤਾ।ਇਸ ਕੈਂਪ ਵਿੱਚ ਮੁਫ਼ਤ ਦਵਾਈਆਂ ਅਤੇ ਐਨਕਾਂ ਵੰਡੀਆਂ ਗਈਆਂ ।ਅੱਖਾਂ ਦੇ ਅਪਰੇਸ਼ਨ ਲਈ 130 ਮਰੀਜਾਂ ਦੀ ਚੋਣ ਕੀਤੀ ਗਈ।ਇਸ ਕੈਂਪ ਵਿੱਚ ਸਵਾਮੀ ਵਿਵੇਕਾਨੰਦ ਡੀ ਐਡੀਕਸ਼ਨ ਸੈਂਟਰ ਸਰਕਾਰੀ ਮੈਡੀਕਲ ਕਾਲਜ ਤੋਂ ਆਏ ਹੋਏ ਡਾਕਟਰ ਨੇ ਨਸ਼ੇ ਤੋਂ ਛੁਟਕਾਰਾ ਪਾਉਣ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ।

Comments

comments

Share This Post

RedditYahooBloggerMyspace