ਬੀਬੀ ਹਰਜਿੰਦਰ ਕੌਰ ਦਾ ਦਿਹਾਂਤ

ਪ੍ਰਸਿੱਧ ਗਦਰੀ ਹਰਨਾਮ ਸੰਘ ਟੁੰਡੀਲਾਟ ਦੀ ਭਤੀਜੀ, ਸ. ਭਗਤ ਸਿੰਘ ਟੋਭਾ ਦੀ ਪੁੱਤਰੀ ਅਤੇ ਸਵ. ਹਰਭਜਨ ਸਿੰਘ ਵਲੱਗਣ ਦੀ ਪਤਨੀ ਬੀਬੀ ਹਰਿਜੰਦਰ ਕੌਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੋ ਲੜਕੇ ਸ. ਕੁਲਵੰਤ ਸਿੰਘ ਐਸ.ਪੀ., ਸਤਵਿੰਦਰ ਸਿੰਘ ਰਾਣਾ ਤੇ ਇੱਕ ਧੀ ਕੁਲਵਿੰਦਰ ਕੌਰ ਨਿੱਜਰ ਹਨ।
ਬੀਬੀ ਹਰਜਿੰਦਰ ਕੌਰ ਦਾ ਅੰਤਿਮ ਸੰਸਕਾਰ 11 ਫਰਵਰੀ ਨੂੰ 11 ਵਜੇ ਤੋਂ 1 ਵਜੇ ਤੱਕ ਸ਼ਾਂਤ ਭਵਨ 4800E ਕਲੇਟਨ ਐਵਿਨਿਊ ਫਰਿਜ਼ਨੋ 93625 ਵਿਖੇ ਹੋਵੇਗਾ। ਪਰਿਵਾਰ ਨਾਲ 559.896.8900 ਅਤੇ 559.514.9777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Comments

comments

Share This Post

RedditYahooBloggerMyspace