ਸੈਨ ਹੋਜੇ ਗੁਰਦੁਆਰਾ ਸਾਹਿਬ ਦੀ ਗਤਕਾ ਟੀਮ ਦਾ ਸਨਮਾਨ

ਸੈਨ ਹੋਜੇ: ਸੈਨ ਹੋਜੇ ਗੁਰਦੁਆਰਾ ਗੱਤਕਾ ਟੀਮ ਨੂੰ 25 ਮਾਰਚ ਨੂੰ ਦੀਵਾਨ ਹਾਲ ਵਿਚ ਸਨਮਾਨਿਤ ਕੀਤਾ ਗਿ। ਟੀਮ ਗੁਰਦੁਆਰਾ ਸਾਹਿਬ ਦੀ ਨੁਮਾਇੰਦਗੀ ਕਰਦਿਆਂ ਕਈ ਸਮਾਗਮਾਂ (ਸਿੱਖ ਜਾਗਰੁਕਤਾ ਦਿਵਸ, ਸਾਂਟਾ ਕਲਾਰਾ , ਸੱਭਿਆਚਾਰਕ ਦਿਵਸ, ਐਵਰਗਰੀਨ ਵਿਲੇਜ ਸਕੇਅਰ, ਹੋਲਾ ਮਹੱਲਾ ਸੈਨ ਹੋਜੇ) ਵਿਚ ਗੱਤਕਾ ਕੀਤਾ ਹੈ। ਭਾਈ ਗੁਰਵਿੰਦਰ ਸਿੰਘ ਨੂੰ ਅਧਿਆਪਕ ਵਜੋਂ ਸੇਵਾਵਾਂ ਸੌਪੀਆਂ ਗਈਆਂ ਹਨ। ਹਰ ਸ਼ਨੀਵਾਰ ਸ਼ਾਮ 3 ਤੋਂ 5 ਅਤੇ ਐਤਵਾਰ ਸ਼ਾਮ 3:45 ਤੋਂ 5:45 ਤੱਕ ਕਲਾਸਾਂ ਲਗਾਈਆਂ ਜਾਂਦੀਆਂ ਹਨ। ਗੱਤਕਾ ਵਿਚ ਦਿਲਚਸਪੀ ਵਾਲਾ ਵਿਅਕਤੀ ਆਪਣਾ ਨਾਂ ਰਜਿਸਟਰ ਕਰਵਾ ਸਕਦਾ ਹੈ। ਜਾਣਕਾਰੀ ਲਈ ਗੁਰਵਿੰਦਰ ਸਿੰਘ ਨਾਲ 408.809.6179 ਜਾਂ ਸੁਖਦੇਵ ਸਿੰਘ ਬੈਣੀਵਾਲ ਨਾਲ 408.421.9463 ‘ਤੇ ਸੰਪਰਕ ਕਰ ਸਕਦਾ ਹੈ।

Comments

comments

Share This Post

RedditYahooBloggerMyspace