ਅਮਰੀਕੀ ਸੂਬੇ ਵੱਲੋਂ ਅਪਰੈਲ ਨੂੰ ਵਿਸਾਖੀ ਮਹੀਨੇ ਵਜੋਂ ਮਨਾਉਣ ਦਾ ਫ਼ੈਸਲਾ

ਵਾਸ਼ਿੰਗਟਨ : ਅਮਰੀਕਾ ਦੇ ਔਰੇਗਨ ਸੂਬੇ ਨੇ ਅਪਰੈਲ ਮਹੀਨੇ ਨੂੰ ਘੱਟ ਗਿਣਤੀ ਸਿੱਖ ਭਾਈਚਾਰੇ ਵੱਲੋਂ ਮਨਾਈ ਜਾਂਦੀ ਵਿਸਾਖੀ ਦੇ ਸਬੰਧ ਵਿੱਚ ਵਿਸਾਖੀ ਦਾ ਮਹੀਨਾ ਐਲਾਨ ਦਿੱਤਾ ਹੈ। ਔਰੇਗਨ ਦੇ ਗਵਰਨਰ ਕੇਟ ਬ੍ਰਾਉੂਨ ਨੇ ਕਿਹਾ ਕਿ ਅਮਰੀਕਾ ਵਿੱਚ ਵੱਡੀ ਗਿਣਤੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸੂਬੇ ਨੇ ਅਪਰੈਲ ਮਹੀਨੇ ਨੂੰ ਵਿਸਾਖੀ ਮਹੀਨੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।

Comments

comments

Share This Post

RedditYahooBloggerMyspace