ਮਹਾਰਾਣੀ ਜਿੰਦਾਂ ਦੀਆਂ ਵਾਲੀਆਂ ਹੋਣਗੀਆਂ ਨਿਲਾਮ, ਪੰਥ ਦੇ ਠੇਕੇਦਾਰ ਖ਼ਾਮੋਸ

ਲੰਡਨ :ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਮਹਾਰਾਣੀ ਜਿੰਦ ਕੌਰ (ਰਾਣੀ ਜਿੰਦਾਂ) ਦੇ ਸ਼ਿੰਗਾਰਦਾਨ ਵਿਚਲੀਆਂ ਸੋਨੇ ਦੀਆਂ ਵਾਲੀਆਂ ਦੀ ਇਕ ਜੋੜੀ ਇਥੇ ਆਗਾਮੀ 24 ਅਪਰੈਲ ਨੂੰ ਨਿਲਾਮੀ ਲਈ ਪੇਸ਼ ਹੋਵੇਗੀ। ਇਨ੍ਹਾਂ ਵਾਲੀਆਂ ਦੇ 20 ਤੋਂ 30 ਹਜ਼ਾਰ ਪੌਂਡ ਤੱਕ ਨਿਲਾਮ ਹੋਣ ਦੇ ਆਸਾਰ ਹਨ। ਇਸ ਮਾਮਲੇ ਵਿੱਚ ਪੰਥ ਦੇ ਨਾਂ ’ਤੇ ਰਾਜਨੀਤੀ ਕਰਨ ਵਾਲੇ ਠੇਕਦਾਰ ਅਜੇ ਤੱਕ ਖ਼ਾਮੋਸ ਹਨ।

Comments

comments

Share This Post

RedditYahooBloggerMyspace