ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਹੋਟਲ, 30 ਸਾਲ ‘ਚ ਬਣ ਕੇ ਹੋਇਆ ਹੈ ਤਿਆਰ

ਦੁਨੀਆ ‘ਚ ਇਕ ਤੋਂ ਵਧ ਕੇ ਇਕ ਹੋਟਲ ਹਨ, ਜਿਨ੍ਹਾਂ ਦੀ ਖੂਬਸੂਰਤ ਅਤੇ ਖਾਸੀਅਤ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਤ ਕਰ ਲੈਂਦੀ ਹੈ। ਤੁਸੀਂ ਵੀ ਹੁਣ ਤਕ ਕਈ ਖੂਬਸੂਰਤ ਹੋਟਲਾਂ ਬਾਰੇ ‘ਚ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਹੋਟਲ ਬਾਰੇ ਦੱਸਣ ਜਾ ਰਹੇ ਹਾਂ। ਇਸ ਖੂਬਸੂਰਤ ਹੋਟਲ ਨੂੰ ਬਣਨ ‘ਚ ਕਰੀਬ 30 ਸਾਲ ਲੱਗ ਗਏ ਸੀ। ਆਓ ਜਾਣਦੇ ਹਾਂ ਇਸ ਹੋਟਲ ਬਾਰੇ ਕੁਝ ਹੋਰ ਗੱਲਾਂ।


ਇਸ ਹੋਟਲ ਨੂੰ ਬਣਾਉਣ ਦਾ ਕੰਮ 1987 ‘ਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਹੋਟਲ ਨੂੰ ਬਣਾਉਣ ‘ਚ ਪੂਰੇ 30 ਸਾਲ ਲੱਗੇ ਹਨ। ਨਾਰਥ ਕੋਰਿਆ ਦੇ ਇਸ 2 ਸਾਲ ‘ਚ ਬਣ ਜਾਣ ਵਾਲੇ ਹੋਟਲ ਨੂੰ ਆਰਥਿਕ ਮੰਦੀ ਕਾਰਨ ਬਣਨ ‘ਚ ਇੰਨਾ ਜ਼ਿਆਦਾ ਸਮਾਂ ਲੱਗ ਗਿਆ ਸੀ। ਨਾਰਥ ਕੋਰੀਆ ਦਾ ਰਾਜਧਾਨੀ ਪਿਓਂਗਯਾਂਗ ‘ਚ ਸਥਿਤ ਇਸ ਹੋਟਲ ‘ਚ 105 ਮੰਜ਼ਿਲਾਂ ਹਨ, ਜਿਸ ਨੂੰ ਦੇਖ ਕੇ ਤੁਹਾਡੀ ਗਰਦਨ ਦੁੱਖਣ ਲੱਗ ਜਾਵੇਗੀ।


ਪਿਰਾਮਿਡ ਸ਼ੇਪ ‘ਚ ਬਣੇ ਨਾਰਥ ਕੋਰੀਆ ਦੇ ਹੋਟਲ ਦਾ ਇੰਟੀਰੀਅਰ ਵੀ ਬੇਹੱਦ ਖਾਸ ਤਰੀਕਿਆਂ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਦੇਖ ਦੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਹ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਹੋਣ ਦੇ ਨਾਲ-ਨਾਲ ਸਭ ਤੋਂ ਮਹਿੰਗਾ ਵੀ ਹੈ। ਇਸ ਹੋਟਲ ਦੇ ਅੰਦਰ ਤਰ੍ਹਾਂ-ਤਰ੍ਹਾਂ ਦੀ ਸੁਵਿਧਾਵਾਂ ਮੌਜੂਦ ਹਨ। ਨਾਰਥ ਕੋਰਿਆ ਦੇ ਇਸ ਹੋਟਲ ਨੂੰ ਦੇਖਣ ਲਈ ਟੂਰਿਸਟ ਦੂਰ-ਦੂਰ ਤੋਂ ਆ ਰਹੇ ਹਨ।

 

 

Comments

comments

Share This Post

RedditYahooBloggerMyspace