ਇਹ ਹਨ ਦੁਨੀਆ ਦੀਆਂ ਸਭ ਤੋਂ ਰੋਮਾਂਟਿਕ ਥਾਂਵਾ

ਦੇਸ਼ਭਰ ‘ਚ ਘੁੰਮਣ ਲਈ ਬਹੁਤ ਸਾਰੀਆਂ ਥਾਂਵਾ ਹਨ ਕੁਝ ਥਾਂਵਾ ਤਾਂ ਬਹੁਤ ਹੀ ਰੋਮਾਂਟਿਕ ਹੁੰਦੀਆਂ ਹਨ। ਉਂਝ ਹੀ ਜ਼ਿਆਦਾਤਰ ਕਪਲਸ ਰੋਮਾਂਟਿਕ ਥਾਂਵਾ ‘ਤੇ ਜਾਣਾ ਪਸੰਦ ਕਰਦੇ ਹਨ। ਜੇ ਤੁਹਾਨੂੰ ਵੀ ਅਜਿਹੀਆਂ ਹੀ ਥਾਂਵਾ ‘ਤੇ ਜਾਣਾ ਪਸੰਦ ਹੈ ਤਾਂ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਅਜਿਹੇ ਰੋਮਾਂਟਿਕ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਹਰ ਕਪਲਸ ਜਾਣਾ ਚਾਹੁੰਦਾ ਹੈ ਤਾਂ ਆਓ ਦੇਖਦੇ ਹਾਂ ਰੋਮਾਂਟਿਕ ਥਾਂਵਾ ਦੀਆਂ ਖੂਬਸੂਰਤ ਤਸਵੀਰਾਂ।
1. ਪੈਰਿਸ
ਪੈਰਿਸ ਦੁਨੀਆ ਦੀ ਸਭ ਤੋਂ ਰੋਮਾਂਟਿਕ ਅਤੇ ਖੂਬਸੂਰਤ ਥਾਂਵਾ ‘ਚੋਂ ਇਕ ਹੈ। ਇੱਥੇ ਇਕ ਐਫਿਲ ਟਾਵਰ ਵੀ ਹੈ, ਜਿਸ ਦੇ ਬਾਰੇ ‘ਚ ਕਿਹਾ ਜਾਂਦਾ ਹੈ ਕਿ ਇੱਥੇ ਲਈ ਗਈ ਸਾਰੀ ਕਸਮਾਂ ਹਮੇਸ਼ਾ ਸੱਚ ਹੁੰਦੀਆਂ ਹਨ। ਤਾਂ ਤੁਸੀਂ ਆਪਣੇ ਪਾਰਟਨਰ ਨੂੰ ਇਸ ਖਾਸ ਥਾਂ ‘ਤੇ ਜ਼ਰੂਰ ਲੈ ਕੇ ਜਾਓ।

PunjabKesari
2. ਵੀਨਸ
ਇਹ ਸ਼ਹਿਰ ਇਟਲੀ ‘ਚ ਹੈ। ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਇਹ ਸ਼ਹਿਰ ਰੋਮਾਂਟਿਕ ਹੈ। ਜੇ ਤੁਸੀਂ ਵੀ ਆਪਣੇ ਪਾਰਟਨਰ ਨਾਲ ਕਿਸੇ ਖੂਬਸੂਰਤ ਥਾਂ ‘ਤੇ ਘੁੰਮਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬੈਸਟ ਪਲੇਸ ਹੈ।

PunjabKesari
3. ਥਾਈਲੈਂਡ
ਸਮੁੰਦਰ ਦੇ ਕਿਨਾਰੇ ਬੈਠਣਾ ਅਤੇ ਵਾਟਰ ਸਪੋਰਟਸ ਦਾ ਇਕੱਠਾ ਮਜ਼ਾ ਲੈਣਾ ਹੈ ਤਾਂ ਤੁਸੀਂ ਇਸ ਥਾਂ ‘ਤੇ ਜਾ ਸਕਦੇ ਹੋ। ਇਹ ਥਾਂ ਵੀ ਬਹੁਤ ਹੀ ਰੋਮਾਂਟਿਕ ਹੈ।

PunjabKesari
4. ਉਦੈਪੁਰ
ਭਾਰਤ ਦਾ ਸ਼ਹਿਰ ਉੁਦੈਪੁਰ ਰੋਮਾਂਟਿਕ ਸ਼ਹਿਰਾਂ ‘ਚੋਂ ਇਕ ਹੈ ਘੱਟ ਪੈਸਿਆਂ ‘ਚ ਕਿਸੇ ਚੰਗੀ ਥਾਂ ‘ਤੇ ਘੁੰਮਣ ਦਾ ਮਨ ਹੈ ਤਾਂ ਉਦੈਪੁਰ ਜ਼ਰੂਰ ਜਾਓ।

PunjabKesari

Comments

comments

Share This Post

RedditYahooBloggerMyspace