ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ‘ਤੇ ਅਮਾਂਡਾ ਨੇ ਕਿਉਂ ਰਚਾਇਆ ਵਿਆਹ

ਨਿਊਯਾਰਕ : ਅਮਾਂਡਾ ਸੀਫ੍ਰੇਡ ਨੇ ਕਿਹਾ ਕਿ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਸ ਨੂੰ ਵਿਆਹ ਕਰਵਾਉਣ ਦੀ ਲੋੜ ਮਹਿਸੂਸ ਹੋਈ ਸੀ। ਅਮਾਂਡਾ ਪਿਛਲੇ ਸਾਲ ਆਪਣੇ ਸਾਥੀ ਥਾਮਸ ਸੈਡੋਸਕੀ ਨਾਲ ਕਿਤੇ ਗੁਆਚ ਗਈ ਸੀ, ਜਦੋਂ ਉਸ ਨੇ ਮੰਨ ਲਿਆ ਸੀ ਕਿ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਦੁਨੀਆ ਪਾਗਲ ਹੋਣ ਵਾਲੀ ਹੈ।

ਉਨ੍ਹਾਂ ਏਲੇ ਰਸਾਲੇ ਨੂੰ ਕਿਹਾ ਕਿ ਟਰੰਪ ਦੀ ਚੋਣ ਜਿੱਤਣ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਦੁਨੀਆ ਪਾਗਲ ਹੋਣ ਵਾਲੀ ਹੈ ਅਤੇ ਮੈਨੂੰ ਲੱਗ ਰਿਹਾ ਸੀ ਕਿ ਇਹ ਇਕ ਸੁਪਨਾ ਹੈ ਅਤੇ ਨੀਂਦ ਤੋਂ ਕਦੀ ਨਹੀਂ ਉੱਠ ਸਕਾਂਗੀ ਅਤੇ ਮੈਂ ਵਿਚਾਰ ਕੀਤਾ ਕਿ ਅਜਿਹਾ ਹੋਣ ਤੋਂ ਪਹਿਲਾਂ ਮੈਂ ਵਿਆਹ ਕਰ ਲਵਾਂ।

Comments

comments

Share This Post

RedditYahooBloggerMyspace