ਉੱਘੇ ਗਾਇਕਾਂ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਦੁਆਇਆ ਪੀ -3 ਵੀਜ਼ਾ

9 ਜਣਿਆਂ ਨੂੰ ਦਿਵਾਈ ਅਮਰੀਕਾ ਵਿੱਚ ਰਾਜਸੀ ਸ਼ਰਨ
ਨਿਊਯਾਰਕ (ਰਾਜ ਗੋਗਨਾ) :
ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਪਿਛਲੇ 23 ਸਾਲਾ ਤੋਂ ਇੰਮੀਗ੍ਰੇਸ਼ਨ ਸੇਵਾਵਾਂ ਅਤੇ ਅਮਰੀਕਾ ਚ’ ਸ਼ੋਅ ਕਰਨ ਵਾਸਤੇ ਕਲਾਕਾਰਾਂ ਨੂੰ ਵੀਜ਼ਾ ਦੁਆਉਣ ਲਈ ਸਫਲ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਨੇ ਆਪਣੀਆਂ ਵਕਾਲਤੀ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰਦੇ ਹੋਏ ਇਨ੍ਹਾਂ ਕਲਾਕਾਰਾਂ ਨੂੰ ਅਮਰੀਕਾ ‘ਚ ਗਾਇਕੀ ਸ਼ੋਅ ਕਰਨ ਵਾਸਤੇ ਪੀ-3 ਵੀਜ਼ਾ ਦੁਆਉਣ ‘ਚ ਸਫਲਤਾ ਹਾਸਲ ਕੀਤੀ ਹੈ।ਇਸ ਤਰਾਂ 9 ਹੋਰ ਲੋਕਾਂ ਨੂੰ ਰਾਜਸੀ ਸ਼ਰਨ ਦੁਆਉਣ ‘ਚ ਮਾਰ੍ਹਕਾ ਮਾਰਿਆ ਹੈ। ਜਿੰਨਾ ‘ਚ ਕਮਲਜੀਤ ਸਿੰਘ, ਗੁਰਮੀਤ ਸਿੰਘ, ਗੁਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਸਹਿਲ ਭੰਡਾਰੀ, ਸਿਮਰਨਪ੍ਰੀਤ ਕੌਰ, ਵਿਨੈ ਕੁਮਾਰ, ਮਨਪ੍ਰੀਤ ਸਿੰਘ ਰਾਏ ਅਤੇ ਮੈਮਿੰਡਲਪੱਲੀ ਦੇ ਨਾਂ ਸ਼ਾਮਲ ਹਨ।

Comments

comments

Share This Post

RedditYahooBloggerMyspace