ਨਸਲਕੁਸ਼ੀ ਤੋਂ ਬਚੀ ਜੀਨਾ ਤੁਰਗਲ ਦਾ ਦੇਹਾਂਤ

ਲੰਡਨ : ਨਸਲਕੁਸ਼ੀ ’ਚ ਬਚੀ ਜੀਨਾ ਤੁਰਗਲ (95) ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ ਹੈ। ਬਰਜਨ-ਬੈਲਸਨ ਕੇਂਦਰ ’ਚੋਂ ਮੁਕਤੀ ਤੋਂ ਪਹਿਲਾਂ ਉਸ ਨੇ ਲੇਖਿਕਾ ਐਨੀ ਫਰੈਂਕ ਦੀ ਸਿਹਤ ਸੰਭਾਲ ਕੀਤੀ ਸੀ। ਤੁਰਗਲ ਨੇ ਪੋਲੈਂਡ ਅਤੇ ਜਰਮਨ ਨਾਜ਼ੀ ਕੈਂਪਾਂ ’ਚ ਯਹੂਦੀਆਂ ਦੀਆਂ ਕਹਾਣੀਆਂ ਬਿਆਨ ਕਰਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ।

Comments

comments

Share This Post

RedditYahooBloggerMyspace