ਯੂਏਈ ’ਚ ਪੰਜਾਬੀ ਨੂੰ ਗੁਆਉਣੇ ਪਏ ਹੱਥ-ਪੈਰ

ਦੁਬਈ: ਪੰਜਾਬੀ ਗੁਰਬਿੰਦਰ ਸਿੰਘ (42) ਨੂੰ ਕੰਮ ਦੌਰਾਨ ਲੱਗੀ ਸੱਟ ਮਗਰੋਂ ਆਪਣੇ ਹੱਥ-ਪੈਰ ਗੁਆਉਣੇ ਪੈ ਗਏ ਹਨ। ਉਹ 2013 ਤੋਂ ਕੰਪਨੀ ’ਚ ਕਰੇਨ ਅਪਰੇਟਰ ਦੀ ਨੌਕਰੀ ਕਰ ਰਿਹਾ ਸੀ ਪਰ 24 ਫਰਵਰੀ ਨੂੰ ਕੰਮ ਕਰਦਿਆਂ ਲੱਗੀ ਸੱਟ ਮਗਰੋਂ ਉਸਨੂੰ ਗੈਂਗਰੀਨ ਹੋ ਗਿਆ ਅਤੇ ਹੱਥ-ਪੈਰ ਕੱਟਣੇ ਪਏ। ਹੁਣ ਉਹ ਪਤਨੀ ਰਾਜਵਿੰਦਰ ਕੌਰ ਨਾਲ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਤਾਂ ਜੋ ਭਵਿੱਖ ਲਈ ਕੁਝ ਜੁਗਾੜ ਹੋ ਸਕੇ।

Comments

comments

Share This Post

RedditYahooBloggerMyspace