ਸ. ਜੀਵਨ ਸਿੰਘ ਬੈਂਸ ਨੇ ਅਮਰੀਕਾ ‘ਚ ਭਾਈਚਾਰੇ ਦਾ ਮਾਣ ਵਧਾਇਆ

ਯੂਬਾ ਸਿਟੀ (ਸੁਰਿੰਦਰ ਮਹਿਤਾ) : ਸ. ਜੀਵਨ ਸਿੰਘ ਬੈਂਸ ਨੇ ਸ਼ਟਰ ਕਾਊਂਟੀ ਵਿੱਚ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ। ਦੇਸ਼ ਦੇ ਲੋਕ ਸ਼ਟਰ ਕਾਊਂਟੀ ਨੂੰ ‘ਮਿੰਨੀ ਪੰਜਾਬ’ ਵਜੋਂ ਜਾਣਦੇ ਹਨ। ਸ. ਜੀਵਨ ਸਿੰਘ ਬੈਂਸ ਭਾਰਤੀ ਕਮਊਨਿਟੀ ਦੇ ਦਬਾਅ ਬਾਅਦ ਸ਼ਟਰ ਕਾਊਂਟੀ ਵਿੱਚ ਪ੍ਰਿੰਸੀਪਲ ਦੇ ਆਹੁਦੇ ਨੂੰ ਪ੍ਰਮੋਟ ਕਰਨ ਵਾਲੇ ਪਹਿਲੇ ਪੁਰਸ਼ ਪ੍ਰਿੰਸੀਪਲ ਹਨ। ਆਪਣੀ ਪ੍ਰਮੋਸ਼ਨ ਤੋਂ ਪਹਿਲਾਂ ਸ. ਬੈਂਸ ਨੇ ਰਿਵਰ ਬੈਂਡ ਮਿਡਲ ਸਕੂਲ ਲਈ 10 ਸਾਲ ਕੰਮ ਕੀਤਾ ਅਤੇ ਭਾਈਚਾਰੇ ਦਾ ਮਾਣ ਵਧਾਇਆ।

Comments

comments

Share This Post

RedditYahooBloggerMyspace