ਸ਼ਸ਼ੀ ਥਰੂਰ ਨੂੰ ਪੱਕੀ ਜ਼ਮਾਨਤ

ਨਵੀਂ ਦਿੱਲੀ, 7 ਜੁਲਾਈ : ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਉਸ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਕੇਸ ਵਿੱਚ ਅੱਜ ਪੱਕੀ ਜ਼ਮਾਨਤ ਦੇ ਦਿੱਤੀ ਹੈ। ਸ੍ਰੀ ਥਰੂਰ ਦੇ ਅਦਾਲਤ ਵਿੱਚ ਪੇਸ਼ ਹੋਣ ’ਤੇ ਏਸੀਜੇਐਮ ਸਮਰ ਵਿਸ਼ਾਲ ਨੇ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਮੁਚੱਲਕਾ ਤੇ ਇੰਨੀ ਹੀ ਰਕਮ ਦੀਆਂ ਦੋ ਜ਼ਾਮਨੀਆਂ ਭਰਨ ਦੀ ਹਦਾਇਤ ਕੀਤੀ।

Comments

comments

Share This Post

RedditYahooBloggerMyspace