ਦਫਤਰ ‘ਚ ਕੰਮ ਕਰਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

2015_7image_18_36_339350000mg-llਅੱਜ ਦੀ ਪੇਸ਼ੇਵਰ ਦੁਨੀਆ ਵਿਚ ਸਿਰਫ ਤੁਹਾਡੀ ਮਿਹਨਤ ਹੀ ਨਹੀਂ, ਸਗੋਂ ਕਿ ਲਿਬਾਸ ਦੇ ਵਿਸ਼ੇ ‘ਚ ਤੁਹਾਡੀ ਸਮਝ ਵੀ ਬਹੁਤ ਮਾਇਨੇ ਰੱਖਦੀ ਹੈ। ‘ਇੰਟਰਨੈਸ਼ਨਲ ਲਗਜ਼ਰੀ ਅਕੈਡਮੀ’ ਦੀ ਡਾਇਰੈਕਟਰ ਮੋਨਿਕਾ ਗਰਗ ਨੇ ਦਫਤਰ ਲਈ ਕਿਸ ਤਰ੍ਹਾਂ ਢੰਗ ਨਾਲ ਤਿਆਰ ਹੋਵੋ, ਇਸ ਲਈ ਕੁਝ ਉਪਯੋਗੀ ਟਿਪਸ ਦਿੱਤੇ ਹਨ।
ਆਓ ਜਾਣਦੇ ਹਾਂ ਇਨ੍ਹਾਂ ਬਾਰੇ-
-ਬੌਸ ਨਾਲ ਮਿਲਣ ਜਾਂਦੇ ਸਮੇਂ ਜੈਕਟ ਮੋਢੇ ਜਾਂ ਹੱਥ ‘ਚ ਲਟਕਾ ਕੇ ਨਾ ਜਾਓ, ਸਗੋਂ ਉਸ ਨੂੰ ਪਹਿਨ ਕੇ ਅਤੇ ਉਸ ਦੇ ਬਟਨ ਲਾ ਕੇ ਜਾਓ।

– ਦਫਤਰ ਵਿਚ ਜਾਗਿੰਗ ਜਾਂ ਐਕਸਸਾਈਜ ਬੂਟ ਪਹਿਨ ਕੇ ਨਾ ਜਾਓ।

-ਚੰਗੀ ਤਰ੍ਹਾਂ ਨਾਲ ਸਿਲਾਈ ਕੀਤੇ ਗਏ ਹੀ ਕੱਪੜੇ ਹੀ ਪਹਿਨੋ।

-ਸਭ ਤੋਂ ਪਸੰਦੀਦਾ ਹਲਕੇ ਰੰਗਾਂ ਦੇ ਕੱਪੜਿਆਂ ਨੂੰ ਅਪਣਾਓ।

– ਕੱਪੜਿਆਂ ਨਾਲ ਪਹਿਨੀ ਜਾਣ ਵਾਲੀ ਹੋਰ ਚੀਜ਼ਾਂ ਜਿਵੇਂ ਘੜੀ, ਬ੍ਰੈਸਲੇਟ ਅਤੇ ਬੈਲਟ ਆਦਿ ਤੁਹਾਡੇ ਵਿਅਕਤੀਤੱਵ ਨੂੰ ਬਿਆਨ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ।

-ਤੁਹਾਡੇ ਕੋਲ ਹਰ ਮੌਸਮ ਅਤੇ ਰੰਗਾਂ ਦੇ ਕੱਪੜੇ ਹੋਣੇ ਚਾਹੀਦੇ ਹਨ।

Comments

comments

Share This Post

RedditYahooBloggerMyspace