ਕਰਮਨ ਨਿਵਾਸੀ ਸ. ਸੇਵਾ ਸਿੰਘ ਸਰ੍ਹਾਂ ਦਾ ਦਿਹਾਂਤ

ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕਰਮਨ ਨਿਵਾਸੀ ਸ. ਸੇਵਾ ਸਿੰਘ ਸਰ੍ਹਾਂ (79) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਜੱਦੀ ਪਿੰਡ ਚਿੱਪੜਾ (ਹੁਸ਼ਿਆਰਪੁਰ) ਸੀ। ਉਹ ਪਿਛਲੇ 21 ਸਾਲਾ ਤੋਂ ਆਪਣੇ ਪੁੱਤਰ ਸਰਬਜੀਤ ਸਿੰਘ ਸਰ੍ਹਾਂ ਕੋਲ ਕੈਲੀਫੋਰਨੀਆਂ ਦੇ ਕਰਮਨ ਸ਼ਹਿਰ ਵਿਖੇ ਰਹਿ ਰਹੇ ਸਨ।ਅੰਤਿਮ ਸੰਸਕਾਰ 26 ਜਨਵਰੀ ਨੂੰ ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ (4800 E. Clayton Ave, Fowler) ਵਿਖੇ 11 ਵਜੇ ਤੋਂ 1 ਵਜੇ ਹੋਵੇਗਾ। ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਅਨੰਦਗੜ ਸਾਹਿਬ ਕਰਮਨ 680 S. Vineland Ave ਵਿਖੇ ਬਾਅਦ ਦੁਪਹਿਰ 2:00 ਵਜੇ ਤੋਂ 4:00 ਵਜੇ ਤੱਕ ਹੋਵੇਗੀ। ਪਰਿਵਾਰ ਨਾਲ (559) 779-7134 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Comments

comments

Share This Post

RedditYahooBloggerMyspace