ਅਮਰੀਕਾ: ਸੜਕ ਹਾਦਸੇ ’ਚ ਪਰਵਾਸੀ ਭਾਰਤੀ ਦੀ ਮੌਤ

ਨਿਊਯਾਰਕ: ਇਕ ਭਾਰਤੀ-ਅਮਰੀਕੀ ਸ਼ਖ਼ਸ ਅਚਨਚੇਤ ਉਦੋਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਨੇ ਖੜ੍ਹੇ ਕੀਤੇ ਇਕ ਟਰੈਕਟਰ ਟਰਾਲੇ ਦੇ ਹੇਠੋਂ ਲੰਘਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਅਚਨਚੇਤ ਟਰੈਕਟਰ ਸਟਾਰਟ ਕਰ ਕੇ ਚਲਾ ਦਿੱਤਾ। ਇਹ ਘਟਨਾ ਲੰਘੀ 5 ਫਰਵਰੀ ਨੂੰ ਰਾਤੀਂ 9.30 ਵਜੇ ਦੇ ਕਰੀਬ ਨਿਊ ਬਰੰਜ਼ਵਿਕ ਵਿਚ ਵਾਪਰੀ ਜਦੋਂ ਨੀਲ ਪਟੇਲ ਵੂਡਿੰਗ ਐਵੇਨਿਊ ਦੇ ਰੇਸਵੇਅ ਸਟੇਸ਼ਨ ਨੇੜੇ ਖੜ੍ਹੇ ਵਾਹਨ ਹੇਠੋਂ ਲੇਟ ਕੇ ਲੰਘਣ ਦੀ ਕੋਸ਼ਿਸ਼ ਕੀਤੀ ਸੀ।

Comments

comments

Share This Post

RedditYahooBloggerMyspace