ਸਟਾਈਲਿਸ਼ ਦਿਖਾਈ ਦੇਣ ਲਈ ਟ੍ਰਾਈ ਕਰੋ ਇਹ ਪੋਟਲੀ ਬੈਗ

ਜਲੰਧਰ— ਹੈਂਡਬੈਗ ਨਾਲ ਤੁਹਾਡੀ ਸ਼ਖਸੀਅਤ ਹੋਰ ਜਿਆਦਾ ਵਧੀਆ ਲੱਗਦੀ ਹੈ। ਅੱਜ-ਕਲ੍ਹ ਕੁੜੀਆਂ ਕਲੱਚ ਦੇ ਨਾਲ-ਨਾਲ ਪੋਟਲੀ ਬੈਗ ਨੂੰ ਵੀ ਬਹੁਤ ਪਸੰਦ ਕਰਦੀਆਂ ਹਨ। ਇਹ ਟ੍ਰੈਡੀਸ਼ਨਲ ਕੱਪੜਿਆਂ ਨਾਲ ਬਹੁਤ ਵਧੀਆ ਲੱਗਦਾ ਹੈ। ਉਂਝ ਬੈਗ ਤੁਹਾਡੀ ਲੁਕ ਨੂੰ ਹੋਰ ਸਟਾਈਲਿਸ਼ ਬਣਾ ਦਿੰਦੇ ਹਨ।

ਜੇ ਤੁਸੀਂ ਕਿਸੇ ਵਿਆਹ ਜਾਂ ਅਜਿਹੀ ਪਾਰਟੀ ‘ਚ ਜਾ ਰਹੇ ਹੋ ਜਿੱਥੇ ਐਥਨਿਕ ਕੈਰੀ ਕਰਨਾ ਹੈ ਤਾਂ ਉਸ ਲਈ ਪੋਟਲੀ ਬੈਗ ਕੈਰੀ ਕਰੋ। ਇਹ ਬੈਗ ਸਿਰਫ ਸਾੜ੍ਹੀ ਨਾਲ ਹੀ ਨਹੀਂ ਬਲਕਿ ਲਹਿੰਗੇ ਅਤੇ ਸੂਟ ਨਾਲ ਵੀ ਬਹੁਤ ਟਰੈਂਡੀ ਲੱਗਦੇ ਹਨ। ਅੱਜ ਅਸੀਂ ਤੁਹਾਨੂੰ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਦੇ ਪੋਟਲੀ ਬੈਗ ਦੀਆਂ ਫੋਟੋਜ਼ ਦਿਖਾ ਰਹੇ ਹਾਂ।


1. ਗੋਲਡਨ ਬੈਗ


2. ਗੋਲਡ ਥ੍ਰੈਡ ਕਢਾਈ ਵਾਲਾ ਪੋਟਲੀ ਬੈਗ


3. ਬਰੋਕੇਡ ਪੋਟਲੀ ਬੈਗ


4. ਗੋਲਡਨ ਗ੍ਰੀਨ ਪੋਟਲੀ ਬੈਗ


5. ਪਲੇਨ ਪੋਟਲੀ ਬੈਗ

 

Comments

comments

Share This Post

RedditYahooBloggerMyspace