ਕਾਲ ਸੈਂਟਰ ਘੁਟਾਲੇ ‘ਚ ਭਾਰਤੀ ਨੂੰ ਸਾਢੇ ਅੱਠ ਸਾਲ ਕੈਦ

ਨਿਊਯਾਰਕ : ਫਲੋਰੀਡਾ ਦੇ ਫੈਡਰਲ ਜੱਜ ਨੇ ਭਾਰਤ ਆਧਾਰਤ ਕਾਲ ਸੈਂਟਰ ਘੁਟਾਲੇ ‘ਚ ਭਾਰਤੀ ਨਾਗਰਿਕ ਹੇਮਲ ਕੁਮਾਰ ਸ਼ਾਹ (27) ਨੂੰ ਅੱਠ ਸਾਲ ਛੇ ਮਹੀਨੇ ਦੀ ਕੈਦ ਸੁਣਾਈ ਹੈ। ਸ਼ਾਹ ਨੂੰ 80 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਉਸ ਨੇ ਇਸ ਸਾਲ ਜਨਵਰੀ ਵਿਚ ਆਪਣਾ ਜੁਰਮ ਕਬੂਲ ਕੀਤਾ ਸੀ। ਸ਼ਾਹ ਨੇ 2014 ਤੋਂ 2016 ਦਰਮਿਆਨ ਕਾਲ ਸੈਂਟਰ ਘੁਟਾਲੇ ਰਾਹੀਂ ਟੈਕਸ ਫਰਾਡ ਕੀਤਾ ਸੀ।

Comments

comments

Share This Post

RedditYahooBloggerMyspace