ਆਕਲੈਂਡ ’ਚ ਭਾਰਤੀ ਨੌਜਵਾਨ ’ਤੇ ਹਮਲਾ

ਆਕਲੈਂਡ: ਨਿਊਜ਼ੀਲੈਂਡ ਵਿੱਚ ਦੋ ਵਰ੍ਹੇ ਤੋਂ ਰਹਿ ਰਹੇ ਭਾਰਤੀ ਨੌਜਵਾਨ ਨੂੰ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਨੂੰ ਆਕਲੈਂਡ ਦੀ ਇੱਕ ਸੜਕ ’ਤੇ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਸ਼ਨਪ੍ਰੀਤ ਸਿੰਘ (ਨਾਂ ਬਦਲਿਆ) ਨੇ ਦੱਸਿਆ ਕਿ ਉਹ ਸੈਂਡਰਿੰਗਮ (ਆਕਲੈਂਡ) ਜਾ ਰਿਹਾ ਸੀ ਤਾਂ ਉਸ ਉੱਪਰ ਕਾਰ ਸਵਾਰ ਤਿੰਨ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Comments

comments

Share This Post

RedditYahooBloggerMyspace