ਅਮਰੀਕਾ ’ਚ ਬਰਤਾਨੀਆ ਦੇ ਰਾਜਦੂਤ ਵੱਲੋਂ ਅਸਤੀਫ਼ਾ

ਲੰਡਨ: ਡੋਨਲਡ ਟਰੰਪ ਪ੍ਰਸ਼ਾਸਨ ਦੀ ਕਥਿਤ ਨਿਖੇਧੀ ਕਰਨ ਵਾਲੇ ਅਮਰੀਕਾ ’ਚ ਬਰਤਾਨੀਆ ਦੇ ਰਾਜਦੂਤ ਵੱਜੋਂ ਤਾਇਨਾਤ ਕਿਮ ਡਾਰੋਕ ਨੇ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁਝ ਈਮੇਲਜ਼ ਲੀਕ ਹੋਣ ਕਾਰਨ ਕੂਟਨੀਤਕ ਟਕਰਾਅ ਪੈਦਾ ਹੋ ਗਿਆ ਸੀ।

Comments

comments

Share This Post

RedditYahooBloggerMyspace