ਕੌਮੀ ਜਾਂਚ ਏਜੰਸੀ ਵੱਲੋਂ ਆਸੀਆ ਅੰਦਰਾਬੀ ਦੇ ਘਰ ਦੀ ਕੁਰਕੀ

ਨਵੀਂ ਦਿੱਲੀ : ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਅੱਜ ਸਖ਼ਤ ਯੂਏਪੀਏ ‘ਅਤਿਵਾਦ’ ਵਿਰੋਧੀ ਕਾਨੂੰਨ ਤਹਿਤ ਇਕ ਕਸ਼ਮੀਰੀ ਆਗੂ ਆਸੀਆ ਅੰਦਰਾਬੀ ਦੇ ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਸਥਿਤ ਘਰ ਦੀ ਕੁਰਕੀ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਐੱਨਆਈਏ ਵੱਲੋਂ ਪਹਿਲੀ ਵਾਰ ਕਸ਼ਮੀਰ ਵਾਦੀ ਨਾਲ ਸਬੰਧਤ ਕਿਸੇ ਆਜ਼ਾਦੀ ਪਸੰਦ ਦੀ ਜਾਇਦਾਦ ਦੀ ਕੁਰਕੀ ਕੀਤੀ ਗਈ ਹੈ। ਪਾਬੰਦੀਸ਼ੁਦਾ ਜਥੇਬੰਦੀ ਦੁਖਤਾਰਨ-ਏ-ਮਿੱਲਤ ਦੀ ਮੁਖੀ ਅੰਦਰਾਬੀ ਦੇ ਸੂਰਾ ਖੇਤਰ ਵਿੱਚ ਸਥਿਤ ਘਰ ਦੇ ਬਾਹਰ ਕੁਰਕੀ ਦੇ ਹੁਕਮਾਂ ਦੀ ਕਾਪੀ ਚਿਪਕਾ ਦਿੱਤੀ ਗਈ ਹੈ।

Comments

comments

Share This Post

RedditYahooBloggerMyspace