ਆਸਟਰੇਲੀਆ : ਪੰਜਾਬੀ ਵਿਦਿਆਰਥੀ ਦੀ ਮੌਤ

ਨੂਰਪੁਰ ਬੇਦੀ: ਆਸਟਰੇਲੀਆ ਸਟੱਡੀ ਵੀਜ਼ੇ ’ਤੇ ਗਏ ਨਜ਼ਦੀਕੀ ਪਿੰਡ ਜੱਟਪੁਰ ਦੇ 24 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ 4 ਸਾਲ ਪਹਿਲਾ ਸਿਡਨੀ ਗਿਆ ਸੀ ਤੇ ਉਸ ਦਾ ਕੋਰਸ ਖਤਮ ਹੋਣ ਵਾਲਾ ਸੀ। ਮ੍ਰਿਤਕ ਦਾ ਪਿਤਾ ਦੁਬਈ ਵਿੱਚ ਤੇ ਵੱਡਾ ਭਰਾ ਜਸਪ੍ਰੀਤ ਸਿੰਘ ਕੈਨੇਡਾ ਵਿੱਚ ਹੈ। –

Comments

comments

Share This Post

RedditYahooBloggerMyspace