ਦਰਗਾਹ ’ਚ ਭਾਜੜ, 31 ਹਲਾਕ

ਬਗ਼ਦਾਦ : ਇਰਾਕ ਦੇ ਕਰਬਲਾ ਦੀ ਇਕ ਪ੍ਰਮੁੱਖ ਦਰਗਾਹ ਵਿੱਚ ਮਚੀ ਭਾਜੜ ਦੌਰਾਨ ਘੱਟੋ-ਘੱਟ 31 ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਸ਼ਰਧਾਲੂ ਦਰਗਾਹ ’ਚ ਅਸ਼ੁਰਾ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਇਕੱਤਰ ਹੋਏ ਸਨ। ਮੌਤਾਂ ਦੀ ਗਿਣਤੀ ਵਧ ਸਕਦੀ ਹੈ।

Comments

comments

Share This Post

RedditYahooBloggerMyspace