Home » Entries posted by admin

ਭਾਰਤੀ ਹਾਕੀ ਦੇ ਦਿਨ ਫਿਰਨ ਲੱਗੇ: ਰਿਕ ਚਾਰਲਸਵਰਥ

ਭਾਰਤੀ ਹਾਕੀ ਦੇ ਦਿਨ ਫਿਰਨ ਲੱਗੇ: ਰਿਕ ਚਾਰਲਸਵਰਥ

ਨਵੀਂ ਦਿੱਲੀ : ਸਾਬਕਾ ਭਾਰਤੀ ਹਾਕੀ ਕੋਚ ਆਸਟਰੇਲੀਆ ਦੇ ਰਿਕ ਚਾਰਲਸਵਰਥ ਦਾ ਮੰਨਣਾ ਹੈ ਕਿ ਭਾਰਤੀ ਹਾਕੀ ਮੁੜ ਤੋਂ ਪਟੜੀ ’ਤੇ ਪਰਤ ਆਈ ਹੈ ਅਤੇ ਉਹ ਮੁੜ ਉਭਰੀ ਹੈ। ਚਾਰਲਸਵਰਥ ਨੇ ਇੱਥੇ ਇੱਕ ਪ੍ਰੋਮੋਸ਼ਨਲ ਪ੍ਰੋਗਰਾਮ ਪਰਫੈਕਟ ਸਟ੍ਰੋਕਸ ਵਿੱਚ ਸ਼ਤਰੰਜ ਖਿਡਾਰੀ ਕੈਰੀ ਕਾਸਪਾਰੋਵ, ਬਰਤਾਨੀਆ ਦੇ ਮਹਾਨ ਦੌੜਾਕ ਮੋ ਫਰਾਹ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਏਬੀ […]

ਅਮਰੀਕਾ ‘ਚ ਇਰਾਕੀ ਮੂਲ ਦਾ ਸ਼ੱਕੀ ਅੱਤਵਾਦੀ ਕਾਬੂ

ਵਾਸ਼ਿੰਗਟਨ  : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਲਈ ਨੌਜਵਾਨਾਂ ਦੀ ਭਰਤੀ ਕਰਨ ਅਤੇ ਉਨ੍ਹਾਂ ‘ਤੇ ਹਮਲਾ ਕਰਨ ਲਈ ਉਕਸਾਉਣ ਦੇ ਦੋਸ਼ ਹੇਠ ਇਰਾਕੀ ਮੂਲ ਦੇ ਇਕ ਅਮਰੀਕੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 34 ਸਾਲ ਦੇ ਉਕਤ ਨਾਗਰਿਕ ਦੀ ਪਛਾਣ ਅਸ਼ਰਫ ਅਲ ਵਜੋਂ ਹੋਈ ਹੈ। ਉਸਨੂੰ ਅਦਾਲਤ ‘ਚ ਪੇਸ਼ ਕਰ ਕੇ ਹੋਰ ਪੁੱਛ ਪੜਤਾਲ ਕਰਨ […]

ਇਸਤੰਬੁਲ ਦੇ ਸਾਊਦੀ ਦੂਤਾਵਾਸ ਵਿਚ ਹੀ ਹੋਈ ਪੱਤਰਕਾਰ ਖਸ਼ੋਗ਼ੀ ਦੀ ਮੌਤ

ਇਸਤੰਬੁਲ ਦੇ ਸਾਊਦੀ ਦੂਤਾਵਾਸ ਵਿਚ ਹੀ ਹੋਈ ਪੱਤਰਕਾਰ ਖਸ਼ੋਗ਼ੀ ਦੀ ਮੌਤ

ਰਿਆਧ/ਵਾਸ਼ਿੰਗਟਨ : ਸਾਊਦੀ ਅਰਬ ਨੇ ਸ਼ਨਿਚਰਵਾਰ ਨੂੰ ਸਵੀਕਾਰ ਕਰ ਲਿਆ ਕਿ ਸਾਊਦੀ ਸ਼ਾਸਨ ਦੇ ਆਲੋਚਕ ਤੇ ਪੱਤਰਕਾਰ ਜਮਾਲ ਖਸ਼ੋਗ਼ੀ ਇਸਤੰਬੁਲ ਵਿਚ ਉਨ੍ਹਾਂ ਦੇ ਹੀ ਦੂਤਾਵਾਸ ਵਿਚ ਮਾਰਿਆ ਗਿਆ ਹੈ। ਸਾਊਦੀ ਅਰਬ ਨੇ ਇਹ ਮੰਨਣ ਵਿਚ ਦੋ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਲਿਆ ਕਿ ਪੱਤਰਕਾਰ ਸਾਊਦੀ ਅਧਿਕਾਰੀਆਂ ਹੱਥੋਂ ਹੀ ‘ਬਹਿਸ ਮਗਰੋਂ ਹੋਈ ਹੱਥੋਪਾਈ’ ਵਿਚ ਮਾਰਿਆ ਗਿਆ […]

ਅਫ਼ਗਾਨ ਸੰਸਦੀ ਚੋਣਾਂ ਲਈ ਵੋਟਾਂ ਦਾ ਅਮਲ ਸ਼ੁਰੂ

ਅਫ਼ਗਾਨ ਸੰਸਦੀ ਚੋਣਾਂ ਲਈ ਵੋਟਾਂ ਦਾ ਅਮਲ ਸ਼ੁਰੂ

ਕਾਬੁਲ : ਅਫ਼ਗਾਨਿਸਤਾਨ ਦੀਆਂ ਸੰਸਦੀ ਚੋਣਾਂ ਲਈ ਅੱਜ ਦੇਸ਼ ਭਰ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਤਾਲਿਬਾਨ ਵੱਲੋਂ ਦਿੱਤੀ ਗਈਆਂ ਧਮਕੀਆਂ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਦਸ ਹਜ਼ਾਰ ਤੋਂ ਵੱਧ ਸੁਰੱਖਿਆ ਜਵਾਨ ਦੇਸ਼ ਭਰ ਵਿੱਚ ਤਾਇਨਾਤ ਕੀਤੇ ਗਏ ਹਨ। ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਅੱਜ ਆਪਣੀ ਵੋਟ ਪਾ ਕੇ ਵੋਟਿੰਗ ਪ੍ਰਕਿਰਿਆ ਦੀ ਸ਼ੁਰੂਆਤ […]

ਧਮਾਕਿਆਂ ’ਚ ਚਾਰ ਹਲਾਕ; 78 ਜ਼ਖ਼ਮੀ

ਅਫ਼ਗਾਨ ਚੋਣਾਂ ਦੌਰਾਨ ਤਾਲਿਬਾਨ ਵੱਲੋਂ ਵੱਖ ਵੱਖ ਪੋਲਿੰਗ ਕੇਂਦਰਾਂ ’ਤੇ ਧਮਾਕੇ ਕੀਤੇ ਗਏ। ਸਿਹਤ ਮੰਤਰਾਲੇ ਦੇ ਬੁਲਾਰੇ ਮੁਹਿਬੁੱਲ੍ਹਾ ਜ਼ੀਰ ਨੇ ਕਿਹਾ ਕਿ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ’ਚ ਤਕਰੀਬਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 78 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਇਟਲੀ ਦੀ ਐੱਜੀਓ ਐਮਰਜੈਂਸੀ ਨੇ ਕਿਹਾ ਕਿ ਉਸ ਵੱਲੋਂ ਵੀ ਜ਼ਖ਼ਮੀ ਵਿਅਕਤੀਆਂ […]

SGPC ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ

SGPC ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ

ਅੰਮ੍ਰਿਤਸਰ : ਜੌੜਾ ਫਾਟਕ ਨੇੜੇ ਵਾਪਰੇ ਰੇਲ ਹਾਦਸੇ ਦੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਤੰਦਰੁਸਤੀ ਲਈ ਸ਼੍ਰੋਮਣੀ ਕਮੇਟੀ ਵੱਲੋਂ 21 ਅਕਤੂਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਆਰੰਭ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰੇਲ ਹਾਦਸੇ ਦੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ […]

ਮੋਤੀ ਮਹਿਲ ਦੀ ਸੁਰੱਖਿਆ ਲਈ ਡਟੇ ਪੰਜ ਹਜ਼ਾਰ ਪੁਲੀਸ ਮੁਲਾਜ਼ਮ

ਮੋਤੀ ਮਹਿਲ ਦੀ ਸੁਰੱਖਿਆ ਲਈ ਡਟੇ ਪੰਜ ਹਜ਼ਾਰ ਪੁਲੀਸ ਮੁਲਾਜ਼ਮ

ਪਟਿਆਲਾ : ‘ਸਾਂਝੇ ਅਧਿਆਪਕ ਮੋਰਚੇ’ ਵੱਲੋਂ 21 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੇ ਉਲੀਕੇ ਪ੍ਰੋਗਰਾਮ ਦੇ ਮੱਦੇਨਜ਼ਰ ਮੋਤੀ ਮਹਿਲ ਦੀ ਸੁਰੱਖਿਆ ਲਈ ਪੰਜ ਹਜ਼ਾਰ ਪੁਲੀਸ ਮੁਲਾਜ਼ਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਅਹਿਮ ਥਾਵਾਂ ’ਤੇ ਅੱਜ ਹੀ ਫੋਰਸ ਨੇ ਮੋਰਚੇ ਸੰਭਾਲ ਲਏ। ਸ਼ਹਿਰ ਦੇ ਬਾਹਰਵਾਰ ਮੁੱਖ ਸੜਕਾਂ ’ਤੇ ਨਾਕੇ ਲਾਏ ਹਨ। ਮਹਿਲ ਦੀ […]

ਫਿਰਕੂ ਤਾਕਤਾਂ ਨੂੰ ਹਰਾਉਣ ਲਈ ਵਿਰੋਧੀ ਧਿਰਾਂ ਇਕਜੁੱਟ ਹੋਣ: ਦੇਵਗੌੜਾ

ਫਿਰਕੂ ਤਾਕਤਾਂ ਨੂੰ ਹਰਾਉਣ ਲਈ ਵਿਰੋਧੀ ਧਿਰਾਂ ਇਕਜੁੱਟ ਹੋਣ: ਦੇਵਗੌੜਾ

ਬੰਗਲੌਰ : ਭਾਜਪਾ ਨੂੰ ਸਾਂਝਾ ਦੁਸ਼ਮਣ ਐਲਾਨਦਿਆਂ ਕਰਨਾਟਕ ਵਿਚ ਸੱਤਾਧਾਰੀ ਜਨਤਾ ਦਲ (ਸੈਕੂਲਰ) ਅਤੇ ਕਾਂਗਰਸ ਗੱਠਜੋੜ ਨੇ ਕਿਹਾ ਹੈ ਕਿ ਸੂਬੇ ਵਿਚ ਉਨ੍ਹਾਂ ਦਾ ਗੱਠਜੋੜ ਹੋਰ ਵਿਰੋਧੀ ਧਿਰਾਂ ਲਈ ਇੱਕ ਸੰਦੇਸ਼ ਦੀ ਤਰ੍ਹਾਂ ਹੈ ਕਿ 2019 ਦੀਆਂ ਆਮ ਚੋਣਾਂ ਵਿਚ ‘ਫਿਰਕੂ ਸ਼ਕਤੀਆਂ’ ਨੂੰ ਹਰਾਉਣ ਲਈ ਉਹ ਇਕਜੁੱਟ ਹੋ ਜਾਣ। ਸੂਬੇ ਵਿਚ 3 ਨਵੰਬਰ ਨੂੰ ਤਿੰਨ […]

ਜੰਮੂ ਮਿਉਂਸਿਪਲ ਚੋਣਾਂ ’ਚ ਭਾਜਪਾ ਦੀ ਹੂੰਝਾ ਫੇਰ ਜਿੱਤ

ਜੰਮੂ ਮਿਉਂਸਿਪਲ ਚੋਣਾਂ ’ਚ ਭਾਜਪਾ ਦੀ ਹੂੰਝਾ ਫੇਰ ਜਿੱਤ

ਜੰਮੂ/ਸ੍ਰੀਨਗਰ : ਭਾਜਪਾ ਨੇ ਜੰਮੂ ਮਿਉਂਸਿਪਲ ਕਾਰਪੋਰੇਸ਼ਨ ਚੋਣਾਂ ਵਿੱਚ ਹੂਝਾ ਫੇਰ ਜਿੱਤ ਦਰਜ ਕੀਤੀ ਹੈ ਜਦੋਂ ਕਸ਼ਮੀਰ ਕਿ ਵਿੱਚ ਬੜ੍ਹਤ ਬਣਾਈ ਹੈ। ਭਗਵੀਂ ਪਾਰਟੀ ਨੇ ਵਾਦੀ ਵਿੱਚ 100 ਵਾਰਡਾਂ ’ਚ ਜਿੱਤ ਦਰਜ ਕੀਤੀ ਹੈ। ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਚਾਰ ਪੜ੍ਹਾਵਾਂ ਵਿੱਚ ਹੋਈਆਂ ਸਨ। ਨੈਸ਼ਨਲ ਕਾਂਗਰਸ ਅਤੇ ਪੀਡੀਪੀ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ। […]

ਰੇਲ ਹਾਦਸਾ: ਮੁੱਖ ਮੰਤਰੀ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ

ਰੇਲ ਹਾਦਸਾ: ਮੁੱਖ ਮੰਤਰੀ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਬੀਤੇ ਦਿਨ ਵਾਪਰੇ ਰੇਲ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਅਤੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਣ ਤੇ ਸਥਿਤੀ ਦਾ ਜਾਇਜ਼ਾ ਲੈਣ ਆਏ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਟਨਾ ਤੋਂ 16 ਘੰਟੇ ਬਾਅਦ ਇੱਥੇ ਪਹੁੰਚਣ ਦੇ ਕਾਰਨ ਦੱਸਣ ਅਤੇ ਇਸ ਘਟਨਾ ਲਈ […]

Page 1 of 3308123Next ›Last »