Home » Entries posted by admin (Page 2)

ਪੰਜਵੇਂ ਦਿਨ ਚਾਰ ਔਰਤਾਂ ਨੂੰ ਸ਼ਬਰੀਮਾਲਾ ਮੰਦਿਰ ਤਕ ਪੁੱਜਣ ਤੋਂ ਰੋਕਿਆ

ਪੰਜਵੇਂ ਦਿਨ ਚਾਰ ਔਰਤਾਂ ਨੂੰ ਸ਼ਬਰੀਮਾਲਾ ਮੰਦਿਰ ਤਕ ਪੁੱਜਣ ਤੋਂ ਰੋਕਿਆ

ਪੰਬਾ(ਕੇਰਲ)  : ਭਗਵਾਨ ਅਯੱਪਾ ਦੇ ਸ਼ਰਧਾਲੂਆਂ ਨੇ ਅੱਜ ਚਾਰ ਔਰਤਾਂ ਨੂੰ ਸ਼ਬਰੀਮਾਲਾ ਮੰਦਿਰ ਵਿੱਚ ਜਾਣ ਤੋਂ ਰੋਕ ਦਿੱਤਾ। ਪ੍ਰਸਿੱਧ ਮੰਦਿਰ ਵਿੱਚ ਮਾਸਿਕ ਧਰਮ ਉਮਰ ਵਰਗ ਦੀਆਂ ਔਰਤਾਂ ਦੇ ਦਾਖਲੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਸ਼ਰਧਾਲੂਆਂ ਨੇ ਭਗਵਾਨ ਅਯੱਪਾ ਦੇ ਮੰਤਰ ਉਚਾਰਦਿਆਂ ਤੇਲਗੂ ਬੋਲਣ ਵਾਲੀਆਂ ਚਾਰ ਔਰਤਾਂ ਨੂੰ ਮੰਦਿਰ […]

ਸੀਬੀਆਈ ਵੱਲੋਂ ਆਪਣੇ ਹੀ ਵਿਸ਼ੇਸ਼ ਡਾਇਰੈਕਟਰ ਖ਼ਿਲਾਫ਼ ਕੇਸ ਦਰਜ

ਸੀਬੀਆਈ ਵੱਲੋਂ ਆਪਣੇ ਹੀ ਵਿਸ਼ੇਸ਼ ਡਾਇਰੈਕਟਰ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ(ਸੀਬੀਆਈ) ਨੇ ਨਿਵੇਕਲੀ ਪੇਸ਼ਕਦਮੀ ਕਰਦਿਆਂ ਅੱਜ ਆਪਣੀ ਹੀ ਏਜੰਸੀ ਵਿੱਚ ਦੂਜੇ ਨੰਬਰ ਦੇ ਅਧਿਕਾਰੀ ਰਾਕੇਸ਼ ਅਸਥਾਨਾ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ। ਜਾਂਚ ਏਜੰਸੀ ’ਚ ਵਿਸ਼ੇਸ਼ ਡਾਇਰੈਕਟਰ ਅਸਥਾਨਾ ’ਤੇ ਦੋਸ਼ ਹੈ ਕਿ ਉਸ ਨੇ ਆਪਣੀ ਜਾਂਚ ਅਧੀਨ ਚੱਲ ਰਹੇ ਕੇਸ ਨਾਲ ਸਬੰਧਤ ਮੀਟ ਬਰਾਮਦਕਾਰ ਮੋਈਨ ਕੁਰੈਸ਼ੀ […]

ਬਟਾਲਾ ਦੇ ਨੌਜਵਾਨ ਦੀ ਦੱਖਣੀ ਅਫ਼ਰੀਕਾ ਵਿੱਚ ਹੱਤਿਆ

ਬਟਾਲਾ ਦੇ ਨੌਜਵਾਨ ਦੀ ਦੱਖਣੀ ਅਫ਼ਰੀਕਾ ਵਿੱਚ ਹੱਤਿਆ

ਬਟਾਲਾ  : ਬੀਤੇ ਦਿਨੀਂ ਦੱਖਣੀ ਅਫਰੀਕਾ ਵਿੱਚ ਬਟਾਲਾ ਦੇ ਇੱਕ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਰਿਵਾਰਕ ਸੂਤਰਾਂ ਅਨੁਸਾਰ ਨੌਜਵਾਨ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਉਸ ਦੇ ਘਰ ਬਟਾਲਾ ’ਚ ਆਉਣ ਦੀ ਸੰਭਾਵਨਾ ਹੈ। ਮ੍ਰਿਤਕ ਦੇ ਭਰਾ ਨੇ ਜਾਇਦਾਦ ਦੇ ਝਗੜੇ ਕਾਰਨ ਕਤਲ ਹੋਣ ਦਾ ਸ਼ੱਕ ਜਤਾਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ […]

ਇੰਸਪੈਕਟਰ ਦੀ ਕੁੱਟਮਾਰ ਦੇ ਰੋਸ ਵਜੋਂ ਝੋਨੇ ਦੀ ਖਰੀਦ ਬੰਦ

ਇੰਸਪੈਕਟਰ ਦੀ ਕੁੱਟਮਾਰ ਦੇ ਰੋਸ ਵਜੋਂ ਝੋਨੇ ਦੀ ਖਰੀਦ ਬੰਦ

ਮਾਨਸਾ  : ਜ਼ਿਲ੍ਹਾ ਮਾਨਸਾ ਦੇ ਪਿੰਡ ਦੋਦੜਾ ਦੇ ਖਰੀਦ ਕੇਂਦਰ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਵੇਅਰਹਾਊਸ ਦੇ ਇੱਕ ਇੰਸਪੈਕਟਰ ਗੁਰਮੀਤ ਸਿੰਘ ਦੀ ਦੋ ਆੜ੍ਹਤੀਆਂ ਵੱਲੋਂ ਕੁੱਟਮਾਰ ਕਰਨ ਦੇ ਰੋਸ ਵਜੋਂ ਅੱਜ ਪੂਰੇ ਜ਼ਿਲ੍ਹੇ ਵਿੱਚ ਰਾਜ ਦੀਆਂ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ। ਭਾਵੇਂ ਕੁੱਟਮਾਰ ਕਰਨ ਵਾਲੇ ਦੋਵਾਂ ਆੜ੍ਹਤੀਆਂ […]

ਨੀਮ ਫੌਜੀ ਬਲਾਂ ਵਿੱਚ 61 ਹਜ਼ਾਰ ਅਸਾਮੀਆਂ ਖਾਲੀ

ਨਵੀਂ ਦਿੱਲੀ : ਛੇ ਨੀਮ ਫੌਜੀ ਬਲ ਯੂਨਿਟਾਂ ਵਿੱਚ ਕੇਂਦਰੀ ਬਲਾਂ ਦੀਆਂ 61 ਹਜ਼ਾਰ ਅਸਾਮੀਆਂ ਖਾਲੀ ਹਨ। ਇਹ ਖੁਲਾਸਾ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਤੋਂ ਹੋਇਆ ਹੈ। ਜਾਣਕਾਰੀ ਅਨੁਸਾਰ ਪਹਿਲੀ ਮਾਰਚ 2018 ਤਕ ਸੀਆਰਪੀਐਫ ਵਿੱਚ 18460 ਅਤੇ ਬੀਐਸਐਫ ਵਿੱਚ 10738 ਅਸਾਮੀਆਂ ਖਾਲੀ ਸਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਅਸਾਮੀਆਂ ਸਿੱਧੀ ਭਰਤੀ, ਤਰੱਕੀ […]

ਭਾਰਤੀ ਹਾਕੀ ਦੇ ਦਿਨ ਫਿਰਨ ਲੱਗੇ: ਰਿਕ ਚਾਰਲਸਵਰਥ

ਭਾਰਤੀ ਹਾਕੀ ਦੇ ਦਿਨ ਫਿਰਨ ਲੱਗੇ: ਰਿਕ ਚਾਰਲਸਵਰਥ

ਨਵੀਂ ਦਿੱਲੀ : ਸਾਬਕਾ ਭਾਰਤੀ ਹਾਕੀ ਕੋਚ ਆਸਟਰੇਲੀਆ ਦੇ ਰਿਕ ਚਾਰਲਸਵਰਥ ਦਾ ਮੰਨਣਾ ਹੈ ਕਿ ਭਾਰਤੀ ਹਾਕੀ ਮੁੜ ਤੋਂ ਪਟੜੀ ’ਤੇ ਪਰਤ ਆਈ ਹੈ ਅਤੇ ਉਹ ਮੁੜ ਉਭਰੀ ਹੈ। ਚਾਰਲਸਵਰਥ ਨੇ ਇੱਥੇ ਇੱਕ ਪ੍ਰੋਮੋਸ਼ਨਲ ਪ੍ਰੋਗਰਾਮ ਪਰਫੈਕਟ ਸਟ੍ਰੋਕਸ ਵਿੱਚ ਸ਼ਤਰੰਜ ਖਿਡਾਰੀ ਕੈਰੀ ਕਾਸਪਾਰੋਵ, ਬਰਤਾਨੀਆ ਦੇ ਮਹਾਨ ਦੌੜਾਕ ਮੋ ਫਰਾਹ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਏਬੀ […]

ਅਮਰੀਕਾ ‘ਚ ਇਰਾਕੀ ਮੂਲ ਦਾ ਸ਼ੱਕੀ ਅੱਤਵਾਦੀ ਕਾਬੂ

ਵਾਸ਼ਿੰਗਟਨ  : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਲਈ ਨੌਜਵਾਨਾਂ ਦੀ ਭਰਤੀ ਕਰਨ ਅਤੇ ਉਨ੍ਹਾਂ ‘ਤੇ ਹਮਲਾ ਕਰਨ ਲਈ ਉਕਸਾਉਣ ਦੇ ਦੋਸ਼ ਹੇਠ ਇਰਾਕੀ ਮੂਲ ਦੇ ਇਕ ਅਮਰੀਕੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 34 ਸਾਲ ਦੇ ਉਕਤ ਨਾਗਰਿਕ ਦੀ ਪਛਾਣ ਅਸ਼ਰਫ ਅਲ ਵਜੋਂ ਹੋਈ ਹੈ। ਉਸਨੂੰ ਅਦਾਲਤ ‘ਚ ਪੇਸ਼ ਕਰ ਕੇ ਹੋਰ ਪੁੱਛ ਪੜਤਾਲ ਕਰਨ […]

ਇਸਤੰਬੁਲ ਦੇ ਸਾਊਦੀ ਦੂਤਾਵਾਸ ਵਿਚ ਹੀ ਹੋਈ ਪੱਤਰਕਾਰ ਖਸ਼ੋਗ਼ੀ ਦੀ ਮੌਤ

ਇਸਤੰਬੁਲ ਦੇ ਸਾਊਦੀ ਦੂਤਾਵਾਸ ਵਿਚ ਹੀ ਹੋਈ ਪੱਤਰਕਾਰ ਖਸ਼ੋਗ਼ੀ ਦੀ ਮੌਤ

ਰਿਆਧ/ਵਾਸ਼ਿੰਗਟਨ : ਸਾਊਦੀ ਅਰਬ ਨੇ ਸ਼ਨਿਚਰਵਾਰ ਨੂੰ ਸਵੀਕਾਰ ਕਰ ਲਿਆ ਕਿ ਸਾਊਦੀ ਸ਼ਾਸਨ ਦੇ ਆਲੋਚਕ ਤੇ ਪੱਤਰਕਾਰ ਜਮਾਲ ਖਸ਼ੋਗ਼ੀ ਇਸਤੰਬੁਲ ਵਿਚ ਉਨ੍ਹਾਂ ਦੇ ਹੀ ਦੂਤਾਵਾਸ ਵਿਚ ਮਾਰਿਆ ਗਿਆ ਹੈ। ਸਾਊਦੀ ਅਰਬ ਨੇ ਇਹ ਮੰਨਣ ਵਿਚ ਦੋ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਲਿਆ ਕਿ ਪੱਤਰਕਾਰ ਸਾਊਦੀ ਅਧਿਕਾਰੀਆਂ ਹੱਥੋਂ ਹੀ ‘ਬਹਿਸ ਮਗਰੋਂ ਹੋਈ ਹੱਥੋਪਾਈ’ ਵਿਚ ਮਾਰਿਆ ਗਿਆ […]

ਅਫ਼ਗਾਨ ਸੰਸਦੀ ਚੋਣਾਂ ਲਈ ਵੋਟਾਂ ਦਾ ਅਮਲ ਸ਼ੁਰੂ

ਅਫ਼ਗਾਨ ਸੰਸਦੀ ਚੋਣਾਂ ਲਈ ਵੋਟਾਂ ਦਾ ਅਮਲ ਸ਼ੁਰੂ

ਕਾਬੁਲ : ਅਫ਼ਗਾਨਿਸਤਾਨ ਦੀਆਂ ਸੰਸਦੀ ਚੋਣਾਂ ਲਈ ਅੱਜ ਦੇਸ਼ ਭਰ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਤਾਲਿਬਾਨ ਵੱਲੋਂ ਦਿੱਤੀ ਗਈਆਂ ਧਮਕੀਆਂ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਦਸ ਹਜ਼ਾਰ ਤੋਂ ਵੱਧ ਸੁਰੱਖਿਆ ਜਵਾਨ ਦੇਸ਼ ਭਰ ਵਿੱਚ ਤਾਇਨਾਤ ਕੀਤੇ ਗਏ ਹਨ। ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਅੱਜ ਆਪਣੀ ਵੋਟ ਪਾ ਕੇ ਵੋਟਿੰਗ ਪ੍ਰਕਿਰਿਆ ਦੀ ਸ਼ੁਰੂਆਤ […]

ਧਮਾਕਿਆਂ ’ਚ ਚਾਰ ਹਲਾਕ; 78 ਜ਼ਖ਼ਮੀ

ਅਫ਼ਗਾਨ ਚੋਣਾਂ ਦੌਰਾਨ ਤਾਲਿਬਾਨ ਵੱਲੋਂ ਵੱਖ ਵੱਖ ਪੋਲਿੰਗ ਕੇਂਦਰਾਂ ’ਤੇ ਧਮਾਕੇ ਕੀਤੇ ਗਏ। ਸਿਹਤ ਮੰਤਰਾਲੇ ਦੇ ਬੁਲਾਰੇ ਮੁਹਿਬੁੱਲ੍ਹਾ ਜ਼ੀਰ ਨੇ ਕਿਹਾ ਕਿ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ’ਚ ਤਕਰੀਬਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 78 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਇਟਲੀ ਦੀ ਐੱਜੀਓ ਐਮਰਜੈਂਸੀ ਨੇ ਕਿਹਾ ਕਿ ਉਸ ਵੱਲੋਂ ਵੀ ਜ਼ਖ਼ਮੀ ਵਿਅਕਤੀਆਂ […]