Home » Entries posted by admin (Page 3)

ਸਵਿਮਿੰਗ ਪੂਲ ‘ਚ ਨਹਾਉਣ ਨਾਲ ਪ੍ਰੈਗਨੈਂਟ ਹੋ ਗਈਆਂ 16 ਲੜਕੀਆਂ!

ਫਲੋਰਿਡਾ : ਹੁਣ ਤੱਕ ਜ਼ਿਆਦਾਤਰ ਲੋਕ ਇਹ ਹੀ ਮੰਨਦੇ ਹਨ ਕਿ ਬੱਚੇ ਦੇ ਜਨਮ ਦੇ ਲਈ ਮੇਲ ਤੇ ਫੀਮੇਲ ਦਾ ਸਰੀਰਕ ਸਬੰਧ ਬਣਾਉਣਾ ਬੇਹੱਦ ਜ਼ਰੂਰੀ ਹੈ। ਪਰ ਹਾਲ ਹੀ ‘ਚ ਇਕ ਅਜਿਹਾ ਖਬਰ ਸਾਹਮਣੇ ਆਈ ਹੈ, ਜੋ ਕਿ ਅਜਿਹਾ ਸਮਝਣ ਵਾਲਿਆਂ ਦੀ ਸੋਚ ‘ਚ ਬਦਲਾਅ ਲਿਆ ਸਕਦੀ ਹੈ। ਅਸਲ ‘ਚ ਫਲੋਰਿਡਾ ‘ਚ ਇ ਕ ਅਜਿਹੀ […]

ਕ੍ਰਿਕਟ: ਆਰਡੀਜੀ ਸਟਾਰਜ਼ ਵੱਲੋਂ ਖ਼ਿਤਾਬੀ ਜਿੱਤ

ਕ੍ਰਿਕਟ: ਆਰਡੀਜੀ ਸਟਾਰਜ਼ ਵੱਲੋਂ ਖ਼ਿਤਾਬੀ ਜਿੱਤ

ਲਾਲੜੂ : ਸਥਾਨਕ ਰਾਮ ਦੇਵੀ ਜਿੰਦਲ ਇੰਜਨੀਅਰਿੰਗ ਕਾਲਜ ਵਿੱਚ ਦੋ ਰੋਜ਼ਾ ਕ੍ਰਿਕਟ ਲੀਗ 2018 ਕਰਵਾੲੀ ਗੲੀ, ਜਿਸ ਵਿੱਚ ਅੱਠ ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਆਰਡੀਜੀ ਸਟਾਰਜ਼ ਨੇ ਆਰਡੀਜੇ ਰੇਂਜਰ ਦੀ ਟੀਮ ਨੂੰ ਹਰਾ ਕੇ ਟਰਾਫੀ ’ਤੇ ਕਬਜ਼ਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਟੂਰਨਾਮੈਂਟ ਦਾ […]

ਟੋਰਾਂਟੋ ’ਚ ਅਪਾਹਜ ਨੂੰ ਕੁੱਟਣ ਵਾਲੇ ਭਾਰਤੀਆਂ ਦੇ ਵਾਰੰਟ ਜਾਰੀ

ਟੋਰਾਂਟੋ : ਇੱਥੋਂ ਨੇੜਲੇ ਸ਼ਹਿਰ ਮਿਸੀਸਾਗਾ ਦੇ ਬੱਸ ਸਟੇਸ਼ਨ ਵਿੱਚ ਇੱਕ ਮੰਦਬੁੱਧੀ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ ਭਾਰਤੀਆਂ ਦੇ ਪੂਰੇ ਕੈਨੇਡਾ ਵਿੱਚ ਵਾਰੰਟ ਜਾਰੀ ਹੋਏ ਹਨ। ਤਿੰਨ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਅਜੇ ਟੋਰਾਂਟੋ ਇਲਾਕੇ ਵਿੱਚ ਹੀ ਹੋ ਸਕਦੇ ਹਨ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਇਨ੍ਹਾਂ ਤਿੰਨ ਮੁੰਡਿਆਂ […]

ਯਾਦਗਾਰੀ ਹੋ ਨਿੱਬਡ਼ਿਆ ਬ੍ਰਿਸਬੇਨ ਪੰਜਾਬੀ ਮੇਲਾ

ਬ੍ਰਿਸਬੇਨ : ਇੱਥੇ ਪੰਜਾਬੀ ਗੀਤ-ਸੰਗੀਤ ਅਤੇ ਸੱਭਿਆਚਾਰ ਦੇ ਪ੍ਰਸਾਰ ਲਈ ਨਿਊ ਇੰਗਲੈਂਡ ਕਾਲਜ ਆਫ਼ ਟੈਕਨਾਲੋਜੀ, ਡਰੀਮ ਬਿੱਗ ਐਂਟਰਟੇਨਮੈਂਟ ਤੇ ਸਥਾਨਕ ਭਾਈਚਾਰੇ ਦੇ ਸਾਂਝੇ ਉੱਦਮ ਨਾਲ ‘ਬ੍ਰਿਸਬਨ ਪੰਜਾਬੀ ਮੇਲਾ 2018’ ਕਰਾਇਆ ਗਿਆ। ਇਸ ਮੇਲੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਗਗਨ ਕੋਕਰੀ ਅਤੇ ਸਥਾਨਕ ਕਲਾਕਾਰਾਂ ਨੇ ਆਪਣੀ ਕਲਾ ਨਾਲ ਲੋਹਾ ਮਨਵਾਇਆ। ਟੀਮ ਪੰਜਾਬੀ ਵੱਲੋਂ ਜਗਜੀਤ ਖੋਸਾ, ਜਸਕਿਰਨ ਹਾਂਸ […]

ਸਰਕਾਰੀ ਸਕੂਲਾਂ ਵਿੱਚ ਲੱਗਣਗੀਆਂ ਬਾਇਓਮੀਟਰਿਕ ਮਸ਼ੀਨਾਂ

ਸਰਕਾਰੀ ਸਕੂਲਾਂ ਵਿੱਚ ਲੱਗਣਗੀਆਂ ਬਾਇਓਮੀਟਰਿਕ ਮਸ਼ੀਨਾਂ

ਚੰਡੀਗੜ੍ਹ : ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਬਾਇਓਮੀਟਰਿਕ ਮਸ਼ੀਨਾਂ ਅਪਰੈਲ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਇਹ ਮਸ਼ੀਨਾਂ ਮੋਬਾਈਲ ਸਿਮ ਤੇ ਵਾਈ-ਫਾਈ ਨਾਲ ਚੱਲਣਗੀਆਂ। ਇਨ੍ਹਾਂ ਮਸ਼ੀਨਾਂ ਨੂੰ ਅਾਧਾਰ ਕਾਰਡ ਨਾਲ ਲਿੰਕ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਅਧਿਕਾਰੀ ਕਿਸੇ ਵੀ ਸਕੂਲ ਦੇ ਅਧਿਆਪਕਾਂ ਦੀ ਹਾਜ਼ਰੀ ਜਾਂਚ ਸਕੇ। ਇਸ ਕੰਮ […]

ਮੁੱਖ ਮੰਤਰੀ ਵੱਲੋਂ ਅਕਾਲੀਆਂ ਨੂੰ ਤਾੜਨਾ

ਮੁੱਖ ਮੰਤਰੀ ਵੱਲੋਂ ਅਕਾਲੀਆਂ ਨੂੰ ਤਾੜਨਾ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਵੱਲੋਂ ਕਾਂਗਰਸ ਸਰਕਾਰ ਦੇ ਭਲਾਈ ਕਾਰਜਾਂ ਅਤੇ ਵਿਕਾਸ ਕੰਮਾਂ ਦਾ ਲਾਹਾ ਖੱਟਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਸ਼ਨਕਾਲ ਇਕ ਨਿਰੰਤਰ ਪ੍ਰਕਿਰਿਆ ਹੈ ਤੇ ਉਨ੍ਹਾਂ ਦੀ ਸਰਕਾਰ ਨੂੰ ਪਿਛਲੀ ਸਰਕਾਰ ਦੇ ਕਿਸੇ ਵੀ ਲੋਕ-ਪੱਖੀ ਪ੍ਰੋਜੈਕਟ ਨੂੰ ਪ੍ਰਵਾਨ ਕਰਨ ਜਾਂ ਜਾਰੀ ਰੱਖਣ ਵਿੱਚ ਕੋਈ […]

ਜ਼ੁਕਰਬਰਗ ਨੇ ਮੁਆਫ਼ੀ ਮੰਗੀ

ਵਾਸ਼ਿੰਗਟਨ: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਯੂਜ਼ਰਸ ਦੇ ਭਰੋਸੇ ਨੂੰ ਤੋਡ਼ਨ ਲਈ ਅੱਜ ਮੁਆਫ਼ੀ ਮੰਗੀ ਹੈ। ਉਸ ਨੇ ਯੂਜ਼ਰਸ ਦਾ ਡੇਟਾ ਸੁਰੱਖਿਅਤ ਰੱਖਣ ਲਈ ਕਦਮ ਚੁੱਕਣ ਦਾ ਅਹਿਦ ਲਿਆ ਹੈ। ਡੋਨਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੇ ਪ੍ਰਚਾਰ ਨਾਲ ਜੁਡ਼ੀ ਬ੍ਰਿਟਿਸ਼ ਕੰਪਨੀ ਕੈਂਬਰਿਜ ਐਨਾਲਾਈਟਿਕਾ ਦੇ ਖ਼ੁਲਾਸੇ ਨਾਲ ਭਾਰਤ ਸਮੇਤ ਦੁਨੀਆਂ ਭਰ ’ਚ ਰੌਲਾ ਪੈ ਗਿਆ […]

ਕੈਂਬਰਿਜ ਐਨਾਲਾਈਟਿਕਾ ਦੇ ਸਦਰ ਮੁਕਾਮ ਦੇ ਬਾਹਰੋਂ ਸ਼ੱਕੀ ਪੈਕੇਟ ਬਰਾਮਦ

ਲੰਡਨ: ਪੰਜ ਕਰੋਡ਼ ਫ਼ੇਸਬੁਕ ਯੂਜ਼ਰਜ਼ ਦੇ ਡੇਟਾ ਵਿੱਚ ਸੰਨ੍ਹ ਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਲੰਡਨ ਅਧਾਰਿਤ ਡੇਟਾ ਮਾਈਨਿੰਗ ਫ਼ਰਮ ਕੈਂਬਰਿਜ ਐਨਾਲਾਈਟਿਕਾ ਦੇ ਸਦਰ ਮੁਕਾਮ ਨੇਡ਼ਿਓਂ ਬਰਤਾਨਵੀ ਪੁਲੀਸ ਨੇ ਸ਼ੱਕੀ ਪੈਕੇਟ ਬਰਾਮਦ ਕੀਤਾ ਹੈ।

ਲੰਡਨ: ਛੁਰੇਬਾਜ਼ੀ ’ਚ ਸਿੱਖ ਦੀ ਮੌਤ

ਲੰਡਨ  : ਇਥੋਂ ਦੇ ਇਲਾਕੇ ਸਾੳੂਥਾਲ ਵਿੱਚ ਛੁਰੇਬਾਜ਼ੀ ਦੀ ਘਟਨਾ ’ਚ ਜ਼ਖ਼ਮੀ ਹੋੲੇ 48 ਸਾਲਾ ਸਿੱਖ ਨੇ ਦਮ ਤੋਡ਼ ਦਿੱਤਾ ਹੈ। ਬਰਤਾਨਵੀ ਪੁਲੀਸ ਨੇ ਉਸ ਦੀ ਸ਼ਨਾਖ਼ਤ ਬਲਬੀਰ ਜੌਹਲ ਵਜੋਂ ਕੀਤੀ ਹੈ। ਪੁਲੀਸ ਮੁਤਾਬਕ ਇਕ ਲੌਜਿਸਟਿਕਸ ਯੋਜਨਾਕਾਰ ਵਜੋਂ ਕੰਮ ਕਰਦੇ ਤੇ ਸਲੋਅ ਇਲਾਕੇ ਦੇ ਵਾਸੀ ਸ੍ਰੀ ਜੌਹਲ ’ਤੇ ਬੀਤੇ ਸੋਮਵਾਰ ਨੂੰ ਹਮਲਾ ਕੀਤਾ ਗਿਆ। ਬਾਅਦ […]

ਚਿੱਠੀ ਸਿੰਘਪੁਰਾ ਕਤਲੇਆਮ ਦੀ ਬਰਸੀ ਮੌਕੇ ਸਰੀ ’ਚ ਸ਼ਰਧਾਂਜਲੀ ਸਮਾਗਮ

ਚਿੱਠੀ ਸਿੰਘਪੁਰਾ ਕਤਲੇਆਮ ਦੀ ਬਰਸੀ ਮੌਕੇ ਸਰੀ ’ਚ ਸ਼ਰਧਾਂਜਲੀ ਸਮਾਗਮ

ਸਰੀ, 22 ਮਾਰਚ : ਜੰਮੂ-ਕਸ਼ਮੀਰ ਦੇ ਪਿੰਡ ਚਿੱਠੀ ਸਿੰਘ ਪੁਰਾ ਵਿੱਚ 18 ਸਾਲ ਪਹਿਲਾਂ 36 ਸਿੱਖਾਂ ਦੇ ਕਤਲੇਆਮ ਤੇ ਇਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਵਿੱਚ ਮਰਨ ਵਾਲੇ ਲੋਕਾਂ ਨੂੰ ਇਥੇ ਹਾਲੈਂਡ ਪਾਰਕ ਵਿੱਚ ਇਕੱਤਰ ਦੱਖਣੀ ਭਾਰਤੀ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਹ ਘਟਨਾ ਮੌਕੇ ਦੇ ਅਮਰੀਕੀ ਸਦਰ ਬਿਲ ਕਲਿੰਟਨ ਦੇ ਭਾਰਤ […]