Home » Entries posted by admin (Page 3190)

ਵੀਡੀਓ ਪੋਸਟ

ਵੀਡੀਓ ਪੋਸਟ

ਭਾਰਤ-ਤਜ਼ਾਕਿਸਤਾਨ ਰਣਨੀਤਕ ਭਾਈਵਾਲੀ ਕਾਇਮ ਕਰਨਗੇ

ਭਾਰਤ-ਤਜ਼ਾਕਿਸਤਾਨ ਰਣਨੀਤਕ ਭਾਈਵਾਲੀ ਕਾਇਮ ਕਰਨਗੇ

ਵੀਂ ਦਿੱਲੀ : ਭਾਰਤ ਨੇ ਮੱਧ ਏਸ਼ੀਆ ‘ਚ ਆਪਣੀ ਕੂਟਨੀਤਿਕ ਪੈਠ ਵਧਾਉਂਦੇ ਹੋਏ ਤਜ਼ਾਕਿਸਤਾਨ ਨਾਲ ਦੋ ਪੱਖੀ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਤਕ ਪਹੁੰਚਾਉਣ ਦਾ ਫੈਸਲਾ ਕੀਤਾ ਅਤੇ ਊਰਜਾ, ਸਿੱਖਿਆ, ਸਿਹਤ, ਸੰਸਕ੍ਰਿਤੀ ਆਦਿ ਖੇਤਰਾਂ ‘ਚ ਸਹਿਯੋਗ ਲਈ 6 ਸਮਝੌਤਿਆਂ ‘ਤੇ ਦਸਤਖਤ ਕੀਤੇ। ਭਾਰਤ ਯਾਤਰਾ ‘ਤੇ ਆਏ ਤਜ਼ਾਕਿਸਤਾਨ ਦੇ ਰਾਸ਼ਟਰਪਤੀ ਈਮੋਮਾਲੀ ਰਹਿਮੋਨ ਅਤੇ ਪ੍ਰਧਾਨ

ਨਵੇਂ ਮੋਬਾਈਲ ਕੁਨੈਕਸ਼ਨਾਂ ‘ਚ ਭਾਰਤ ਤੇ ਚੀਨ ਦੀ ਹਿੱਸੇਦਾਰੀ 50 ਫੀਸਦੀ

ਨਵੇਂ ਮੋਬਾਈਲ ਕੁਨੈਕਸ਼ਨਾਂ ‘ਚ ਭਾਰਤ ਤੇ ਚੀਨ ਦੀ ਹਿੱਸੇਦਾਰੀ 50 ਫੀਸਦੀ

ਨਵੀਂ ਦਿੱਲੀ : ਦੁਨੀਆ ਭਰ ‘ਚ ਨਵੇਂ ਮੋਬਾਈਲ ਕੁਨੈਕਸ਼ਨਾਂ ਦੀ ਗਿਣਤੀ ‘ਚ ਇਸ ਸਾਲ ਅਪ੍ਰੈਲ-ਜੂਨ ਤਿਮਾਹੀ ਦੌਰਾਨ ਲਗਭਗ 14 ਕਰੋੜ ਦਾ ਵਾਧਾ ਹੋਇਆ ਹੈ। ਇਸ ‘ਚੋਂ ਅੱਧਾ ਹਿੱਸਾ ਭਾਰਤ ਤੇ ਚੀਨ ਦਾ ਰਿਹਾ। ਐਰੀਕਸਨ ਦੀ ਇਕ ਰਿਪੋਰਟ ਮੁਤਾਬਕ ਕੁਲ 14 ਕਰੋੜ ਨਵੇਂ ਮੋਬਾਈਲ ਗਾਹਕਾਂ ‘ਚ ਭਾਰਤ ਤੇ ਚੀਨ ਨੇ 2012 ਦੀ ਦੂਜੀ ਤਿਮਾਹੀ ‘ਚ

ਭਾਰਤ ਤੋਂ ਕਣਕ ਖਰੀਦਣ ਲਈ ਅਜੇ ਤੱਕ ਇਰਾਨ ਨੇ ਨਹੀਂ ਭਰੀ ਹਾਮੀ

ਭਾਰਤ ਤੋਂ ਕਣਕ ਖਰੀਦਣ ਲਈ ਅਜੇ ਤੱਕ ਇਰਾਨ ਨੇ ਨਹੀਂ ਭਰੀ ਹਾਮੀ

ਨਵੀਂ ਦਿੱਲੀ : ਇਰਾਨ ਨੇ ਭਾਰਤ ਤੋਂ ਕਣਕ ਖਰੀਦਣ ਬਾਰੇ ਅਜੇ ਤਕ ਹਾਮੀ ਨਹੀਂ ਭਰੀ ਭਾਵੇਂ ਉਸ ਦਾ ਵਫ਼ਦ ਦੇਸ਼ ਦੇ ਕਈ ਸੂਬਿਆਂ ਦਾ ਦੌਰਾ ਕਰਕੇ ਕਣਕ ਦੀ ਗੁਣਵੱਤਾ ਬਾਰੇ ਪਰਖ ਕਰ ਚੁੱਕਾ ਹੈ। ਇਹ ਜਾਣਕਾਰੀ ਖੁਰਾਕ ਮੰਤਰੀ ਕੇ.ਵੀ. ਥਾਮਸ ਨੇ ਦਿੱਤੀ।ਪਿਛਲੇ ਦੋ ਸਾਲਾਂ ਤੋਂ ਕਣਕ ਦੀ ਰਿਕਾਰਡ ਪੈਦਾਵਾਰ ਦੇ ਮੱਦੇਨਜ਼ਰ ਕੇਂਦਰ ਨੇ ਸਤੰਬਰ 2011 ਵਿਚ ਕਣਕ ਦੀ ਬਰਾਮਦ ‘ਤੇ ਲੱਗੀ ਰੋਕ ਹਟਾ ਦਿੱ

ਨਿਵੇਸ਼ਕਾਂ ਦਾ ਪੈਸਾ ਸੁਰੱਖਿਅਤ, ਘਬਰਾਉਣ ਦੀ ਲੋੜ ਨਹੀਂ : ਸਹਾਰਾ

ਨਿਵੇਸ਼ਕਾਂ ਦਾ ਪੈਸਾ ਸੁਰੱਖਿਅਤ, ਘਬਰਾਉਣ ਦੀ ਲੋੜ ਨਹੀਂ : ਸਹਾਰਾ

ਨਵੀਂ ਦਿੱਲੀ : ਸਹਾਰਾ ਗਰੁੱਪ ਨੇ ਆਪਣੇ ਜਮ੍ਹਾਕਰਤਾਵਾਂ ਅਤੇ ਨਿਵੇਸ਼ਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਘਬਰਾਉਣ ਦੀ ਲੋੜ ਨਹੀਂ। ਪੈਸਾ ਨਿਵੇਸ਼ਕਾਂ ਨੂੰ ਪਰਤਾਉਣ ‘ਚ ਕਿਸੇ ਤਰ੍ਹਾਂ ਦੀ ਦੇਰੀ ਨਹੀਂ ਕੀਤੀ ਜਾਵੇਗੀ। ਸੁਪਰੀਮ ਕੋਰਟ ਦੇ ਸਹਾਰਾ ਗਰੁੱਪ ਨੂੰ ਦੋ ਗੈਰ-ਸੂਚੀਬੱਧ ਕੰਪਨੀਆਂ ਵਲੋਂ ਇਕੱਠੇ ਕੀਤੇ ਗਏ 24 ਹਜ਼ਾਰ ਕਰੋੜ ਰੁਪਏ ਤਿੰਨ ਮਹੀਨੇ ਅੰਦਰ ਵਿਆਜ ਸਮੇਤ ਪਰਤਾਉਣ ਦੇ

ਖਪਤਕਾਰਾਂ ਦੀ ਜੇਬ ਨੂੰ ਚੂਨਾ ਲਾਉਂਦੀ ਹੈ ਮੋਬਾਈਲ ਸੇਵਾ

ਖਪਤਕਾਰਾਂ ਦੀ ਜੇਬ ਨੂੰ ਚੂਨਾ ਲਾਉਂਦੀ ਹੈ ਮੋਬਾਈਲ ਸੇਵਾ

ਡੀਗੜ੍ਹ : ਕਦੇ ਕੋਈ ਗੀਤ ਕਾਲਰ ਟਿਊਨ ਬਣ ਜਾਂਦਾ ਹੈ ਤੇ ਕਦੇ ਚੁਟਕਲਿਆਂ ਦਾ ਪੈਕ ਸ਼ੁਰੂ ਹੋ ਜਾਂਦਾ ਹੈ, ਕਦੇ ਜੋਤਿਸ਼ ਤੇ ਕਦੇ ਨਿਊਜ਼, ਪਤਾ ਨਹੀਂ ਅਜਿਹੀਆਂ ਕਿੰਨੀਆਂ ਕੁ ਸੇਵਾਵਾਂ ਹਨ, ਜਿਨ੍ਹਾਂ ਰਾਹੀਂ ਮੋਬਾਈਲ ਕੰਪਨੀਆਂ ਗਾਹਕਾਂ ਦੀਆਂ ਜੇਬਾਂ ਨੂੰ ਚੂਨਾ ਲਾਉਂਦੀਆਂ ਹਨ। ਇਸ ਸਦਕਾ ਖਪਤਕਾਰ ਰੋਜ਼ਾਨਾ ਬੈਲੈਂਸ ਕਟ ਜਾਣ ਦਾ ਰੋਣਾ ਰੋਂਦਿਆਂ ਮੋਬਾਈਲ ਕੰਪਨੀ ਬਦਲਣ ‘ਚ ਲੱਗੇ ਰਹਿੰਦੇ

‘ਸਨ ਆਫ਼ ਸਰਦਾਰ’ ‘ਚੋਂ ਸ਼ਿਵ ਦਾ ਟੈਟੂ, ਇਤਰਾਜ਼ਯੋਗ ਦ੍ਰਿਸ਼ ਅਤੇ ਬੋਲ ਹਟਣਗੇ

‘ਸਨ ਆਫ਼ ਸਰਦਾਰ’ ‘ਚੋਂ ਸ਼ਿਵ ਦਾ ਟੈਟੂ, ਇਤਰਾਜ਼ਯੋਗ ਦ੍ਰਿਸ਼ ਅਤੇ ਬੋਲ ਹਟਣਗੇ

ਅੰਮ੍ਰਿਤਸਰ, 3 ਸਤੰਬਰ : ਵਿਵਾਦਤ ਹਿੰਦੀ ਫਿਲਮ ‘ਸਨ ਆਫ਼ ਸਰਦਾਰ’ ਦੇ ਇਤਰਾਜ਼ਯੋਗ ਦ੍ਰਿਸ਼ਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਜਾਰੀ ਆਦੇਸ਼ਾਂ ‘ਤੇ ਸ਼੍ਰੋਮਣੀ ਕਮੇਟੀ ਦੁਆਰਾ ਗਠਿਤ ਕੀਤੀ ਗਈ ਪੰਜ ਮੈਂਬਰੀ ਸਬ ਕਮੇਟੀ ਦੀ ਮੀਟਿੰਗ ‘ਚ ਆਪਣਾ ਪੱਖ ਸਪੱਸ਼ਟ ਕਰਨ ਉਪਰੰਤ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਜੈ ਦੇਵਗ

“ਲੱਗਦੈ ਅਭਿਨੇਤਾ ਦੇ ਤੌਰ ‘ਤੇ ਉਭਰ ਰਿਹਾ ਹਾਂ”

“ਲੱਗਦੈ ਅਭਿਨੇਤਾ ਦੇ ਤੌਰ ‘ਤੇ ਉਭਰ ਰਿਹਾ ਹਾਂ”

ਮੁੰਬਈ : ਇਮਰਾਨ ਹਾਸ਼ਮੀ ਦੀ ‘ਸ਼ੰਘਾਈ’, ‘ਜੰਨਤ-2’ ਵਰਗੀਆਂ ਫਿਲਮਾਂ ਸਫਲ ਵੀ ਰਹੀਆਂ ਹਨ ਅਤੇ ਇਨ੍ਹਾਂ ਨੂੰ ਸਮੀਖਿਅਕਾਂ ਤੋਂ ਸ਼ਲਾਘਾ ਵੀ ਮਿਲੀ ਹੈ ਪਰ ਅਭਿਨੇਤਾ ਦਾ ਕਹਿਣਾ ਹੈ ਕਿ ਬਾਕਸ ਆਫਿਸ ‘ਤੇ ਉਹ ਇਸੇ ਤਰ੍ਹਾਂ ਨਾਲ ਚੰਗਾ ਪ੍ਰਦਰਸ਼ਨ ਕਰਦੇ ਰਹਿਣਾ ਚਾਹੁੰਦਾ ਹੈ। ਹਾਲ ਹੀ ਵਿਚ ਇਮਰਾਨ ਦੀ ‘ਵੰਸ ਅਪਾਨ ਏ ਟਾਈਮ ਇਨ ਮੁੰਬਈ’, ‘ਮਰਡਰ-2’, ‘ਦਿ ਡਰ

ਫਿਲਮ ‘ਮੌਕਾ ਮਿਲਿਆ ਤਾਂ ‘ਹਾਂ’ ਕਹਿ ਦਿੱਤੀ

ਫਿਲਮ ‘ਮੌਕਾ ਮਿਲਿਆ ਤਾਂ ‘ਹਾਂ’ ਕਹਿ ਦਿੱਤੀ

ਸਿਰਫ ਅੱਠਾਂ ਸਾਲਾਂ ‘ਚ ਹੀ ਬਿਪਾਸ਼ਾ ਬਸੁ ਨੇ ਇੰਡਸਟਰੀ ‘ਚ ਆਪਣਾ ਮੁਕਾਮ ਬਣਾ ਲਿਆ ਹੈ। ਇਸ ਬੰਗਾਲੀ ਬਿਊਟੀ ਨੇ ਜਿਥੇ ਕਈ ਫ਼ਿਲਮਾਂ ‘ਚ ਆਪਣੇ ਗਲੈਮਰ ਅਤੇ ਸੈਂਸੁਐਲਿਟੀ ਨਾਲ ਲੋਕਾਂ ਨੂੰ ਮੋਹਿਤ ਕੀਤਾ, ਉਥੇ ਹੀ ‘ਓਮਕਾਰਾ’ ਅਤੇ ‘ਅਪਹਰਣ’ ਵਰਗੀਆਂ ਫ਼ਿਲਮਾਂ ‘ਚ ਬਿਨਾਂ ਮੇਕਅੱਪ ਦੇ ਲੋਕਾਂ ਦੇ ਸਾਹਮਣੇ ਆ ਕੇ ਉਨ੍ਹਾਂ ਨੂੰ ਹੈਰਾਨ ਵੀ ਕੀਤਾ। ਬਿਪਾਸ਼ਾ ਦਾ ਇਹ ਰੂਪ ਦੱਸਦਾ ਹੈ ਕਿ ਉਸ ਨੂੰ ਸਿਰਫ ਚੈਲੇਂਜਿੰਗ

ਇਸ਼ਕ ਇਨ ਪੈਰਿਸ’ ਦੀ ਸ਼ੂਟਿੰਗ ਪੂਰੀ

ਇਸ਼ਕ ਇਨ ਪੈਰਿਸ’ ਦੀ ਸ਼ੂਟਿੰਗ ਪੂਰੀ

ਮੁੰਬਈ : ਅਦਾਕਾਰਾ ਪ੍ਰਿਟੀ ਜ਼ਿੰਟਾ ਆਪਣੇ ਨਿਰਮਾਣ ਵਿਚ ਬਣੀ ਪਹਿਲੀ ਫਿਲਮ ‘ਇਸ਼ਕ ਇਨ ਪੈਰਿਸ’ ਦੀ ਸ਼ੂਟਿੰਗ ਪੂਰੀ ਹੋਣ ‘ਤੇ ਬੇਹੱਦ ਖੁਸ਼ ਹੈ। ਪ੍ਰਿਟੀ ਨੇ ਫਿਲਮ ਦੇ ਕਲਾਕਾਰਾਂ ਅਤੇ ਹੋਰ ਲੋਕਾਂ ਦੇ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ ਹੈ। ਪ੍ਰਿਟੀ ਨੇ ਆਪਣੇ ਟਵਿਟਰ ਅਕਾਊਂਟ ‘ਤੇ ਲਿਖਿਆ ਹੈ ਕਿ ਆਖਿਰਕਾਰ ਅਸੀਂ ‘ਇਸ਼ਕ ਇਨ ਪੈਰਿਸ’