Home » Archives by category » ਲਾਈਫ਼ ਸਟਾਈਲ (Page 13)

ਬਲਵੰਤ ਗਾਰਗੀ ਦਾ ਨਾਟਕ ਅਭਿਸਾਰਿਕਾ ਖੇਡਿਆ

ਬਲਵੰਤ ਗਾਰਗੀ ਦਾ ਨਾਟਕ ਅਭਿਸਾਰਿਕਾ ਖੇਡਿਆ

ਚੰਡੀਗੜ੍ਹ,19 ਜੂਨ : ਪੰਜਾਬ ਰੋਜ਼ਾ ਨਾਟਕ ਉਤਸਵ ‘ਅਦਾਕਾਰੀਆਂ-2013’ ਦੇ ਦੂਜੇ ਦਿਨ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਅਭਿਸਾਰਿਕਾ’ ਹਰਮਨ ਪਾਲ ਸਿੰਘ ਦੇ ਨਿਰਦੇਸ਼ਨ ਹੇਠ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਸੈਕਟਰ-46 ’ਚ ਖੇਡਿਆ ਗਿਆ। ਬਲਵੰਤ ਗਾਰਗੀ ਵੱਲੋਂ ਲਿਖਿਆ ਨਾਟਕ ਅਭਿਸਾਰਿਕਾ ਭਰਮਮੁਨੀ ਦੇ ਨਾਟਸ਼ਾਸਤਰ ਵਿੱਚ ਦਿੱਤੇ ਵੇਰਵੇ ਕਿ ਅੱਠ ਪ੍ਰਕਾਰ ਦੀਆਂ ਹੀਰੋਇਨਾਂ ਹੁੰਦੀਆਂ ਹਨ, ਉਨ੍ਹਾਂ ਵਿੱਚੋਂ ਇੱਕ ਹੈ। ਜੋ […]