Home » Archives by category » ਲਾਈਫ਼ ਸਟਾਈਲ (Page 15)

ਕੈਲਗਰੀ ਵਿੱਚ ਗਦਰ ਲਹਿਰ ਸ਼ਤਾਬਦੀ ਨੂੰ ਸਮਰਪਿਤ ਸਮਾਗਮ

ਕੈਲਗਰੀ ਵਿੱਚ ਗਦਰ ਲਹਿਰ ਸ਼ਤਾਬਦੀ ਨੂੰ ਸਮਰਪਿਤ ਸਮਾਗਮ

ਕੈਲਗਰੀ (ਕੈਨੇਡਾ), 3 ਜੁਲਾਈ  : ਗਦਰ ਲਹਿਰ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਇੱਥੋਂ ਦੇ ਸੇਟ ਕਾਲਜ ਵਿਚਲੇ ਔਰਫਿਸ ਥੀਏਟਰ ਵਿਚ ਕਰਵਾਇਆ ਗਿਆ। ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿਚ ਸਰਗਰਮ ਕੈਲਗਰੀ ਦੀਆਂ ਸੱਤ ਜੱਥੇਬੰਦੀਆਂ ਦੇ ਸਾਂਝੇ ਉੱਦਮ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਦੋ ਨਾਟਕ ਕੋਰੀਓਗ੍ਰਾਫੀਆਂ ਅਤੇ ਦੇਸ਼-ਭਗਤੀ ਦੇ ਗੀਤ ਪੇਸ਼ ਕੀਤੇ ਗਏ। ਕੈਲਗਰੀ ਵਿਚ […]

ਅਦਾਕਾਰ ਮੰਚ ਵੱਲੋਂ ‘ਗਊ ਮੁੱਖਾ ਸ਼ੇਰ ਮੁੱਖਾ’ ਤੇ ‘ਇੱਕ ਵਿਚਾਰੀ ਮਾਂ’ ਨਾਟਕਾਂ ਦਾ ਮੰਚਨ

ਅਦਾਕਾਰ ਮੰਚ ਵੱਲੋਂ ‘ਗਊ ਮੁੱਖਾ ਸ਼ੇਰ ਮੁੱਖਾ’ ਤੇ ‘ਇੱਕ ਵਿਚਾਰੀ ਮਾਂ’ ਨਾਟਕਾਂ ਦਾ ਮੰਚਨ

ਚੰਡੀਗੜ੍ਹ, 20 ਜੂਨ : ਚੰਡੀਗੜ੍ਹ ਦੀ ਸ਼ਾਮ ਅੱਜ ਨਾਟਕਾਂ ਦੇ ਨਾਮ ਰਹੀ। ਅੱਜ ਇੱਥੇ ਵੱਖ ਵੱਖ ਥਾਵਾਂ ’ਤੇ ਚਾਰ ਨਾਟਕਾਂ ਦਾ ਮੰਚਨ ਕੀਤਾ ਗਿਆ। ਅਦਾਕਾਰ ਮੰਚ ਵੱਲੋਂ ਕਰਵਾਏ ਜਾ ਰਹੇ ਨਾਟਕ ਉਤਸਵ ’ਚ ਅੱਜ ਦੋ ਨਾਟਕ ‘ਗਊ ਮੁੱਖਾ ਸ਼ੇਰ ਮੁੱਖਾ’ ਤੇ ‘ਇੱਕ ਵਿਚਾਰੀ ਮਾਂ’ ਦਾ ਮੰਚਨÊਸਰਕਾਰੀ ਪੋਸਟ ਗ੍ਰੈਜੂਏਟ ਕਾਲਜ, ਸੈਕਟਰ 46 ਵਿਖੇ ਕੀਤਾ ਗਿਆ। ਚੰਡੀਗੜ੍ਹ ਇੰਸਟੀਚਿਊਟ […]

ਬਲਵੰਤ ਗਾਰਗੀ ਦਾ ਨਾਟਕ ਅਭਿਸਾਰਿਕਾ ਖੇਡਿਆ

ਬਲਵੰਤ ਗਾਰਗੀ ਦਾ ਨਾਟਕ ਅਭਿਸਾਰਿਕਾ ਖੇਡਿਆ

ਚੰਡੀਗੜ੍ਹ,19 ਜੂਨ : ਪੰਜਾਬ ਰੋਜ਼ਾ ਨਾਟਕ ਉਤਸਵ ‘ਅਦਾਕਾਰੀਆਂ-2013’ ਦੇ ਦੂਜੇ ਦਿਨ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਅਭਿਸਾਰਿਕਾ’ ਹਰਮਨ ਪਾਲ ਸਿੰਘ ਦੇ ਨਿਰਦੇਸ਼ਨ ਹੇਠ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਸੈਕਟਰ-46 ’ਚ ਖੇਡਿਆ ਗਿਆ। ਬਲਵੰਤ ਗਾਰਗੀ ਵੱਲੋਂ ਲਿਖਿਆ ਨਾਟਕ ਅਭਿਸਾਰਿਕਾ ਭਰਮਮੁਨੀ ਦੇ ਨਾਟਸ਼ਾਸਤਰ ਵਿੱਚ ਦਿੱਤੇ ਵੇਰਵੇ ਕਿ ਅੱਠ ਪ੍ਰਕਾਰ ਦੀਆਂ ਹੀਰੋਇਨਾਂ ਹੁੰਦੀਆਂ ਹਨ, ਉਨ੍ਹਾਂ ਵਿੱਚੋਂ ਇੱਕ ਹੈ। ਜੋ […]