Home » Archives by category » ਲਾਈਫ਼ ਸਟਾਈਲ (Page 2)

ਤਰਬੂਜ਼ ਦੇ ਬੀਜ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੇ ਹਨ ਜੜ੍ਹ ਤੋਂ ਖਤਮ

ਤਰਬੂਜ਼ ਦੇ ਬੀਜ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੇ ਹਨ ਜੜ੍ਹ ਤੋਂ ਖਤਮ

ਗਰਮੀ ਦੇ ਮੌਸਮ ‘ਚ ਤਰਬੂਜ਼ ਦਾ ਫਲ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਖਾਣੇ ‘ਚ ਸੁਆਦ ਹੋਣ ਦੇ ਨਾਲ ਹੀ ਇਹ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਵੀ ਕਰਦਾ ਹੈ। ਇਸ ‘ਚ 92 ਪ੍ਰਤੀਸ਼ਤ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਡਿਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਤਰਬੂਜ਼ ਖਾਣ ਦੇ ਫਾਇਦੇ ਤਾਂ ਤੁਸੀਂ ਸਾਰੇ ਹੀ […]

ਘਰ ਜਾਂ ਸਕੂਲ ਦੀ ਕੈਦ ਤੱਕ ਨਾ ਰੱਖੋ ਬੱਚੇ ਨੂੰ

ਘਰ ਜਾਂ ਸਕੂਲ ਦੀ ਕੈਦ ਤੱਕ ਨਾ ਰੱਖੋ ਬੱਚੇ ਨੂੰ

 (ਹੇਮਾ ਸ਼ਰਮਾ, ਚੰਡੀਗੜ੍ਹ) ਆਊਟਡੋਰ ਐਕਟੀਵਿਟੀਜ਼ ‘ਚ ਬੱਚਾ ਕਈ ਕੰਮਾਂ ‘ਚ ਰੁੱਝ ਜਾਂਦਾ ਹੈ । ਉਹ ਕਈ ਨਵੇਂ ਹੁਨਰ ਸਿੱਖਦਾ ਹੈ, ਜੋ ਭਵਿੱਖ ‘ਚ ਉਸ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ । ਖੇਡਾਂ ਰਾਹੀਂ ਉਹ ਟੀਮ ਭਾਵਨਾ ਅਤੇ ਸਪੋਰਟਸਮੈਨਸ਼ਿਪ ਸਿੱਖਦਾ ਹੈ । ਮੁਕਾਬਲੇ ਉਸ ਨੂੰ ਜੀਵਨ ‘ਚ ਅੱਗੇ ਵਧਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਉਂਦੇ […]

ਇਸ ਤਰ੍ਹਾਂ ਬਣਾਓ ਬੌਰਨਵੀਟਾ ਬਰਫੀ

ਇਸ ਤਰ੍ਹਾਂ ਬਣਾਓ ਬੌਰਨਵੀਟਾ ਬਰਫੀ

ਮਿੱਠਾ ਖਾਣ ਦੇ ਸ਼ੌਕੀਨ ਕਈ ਲੋਕ ਹੁੰਦੇ ਹਨ। ਤੁਸੀਂ ਕਈ ਤਰ੍ਹਾਂ ਦੀ ਬਰਫੀ ਖਾਧੀ ਹੋਵੇਗੀ ਪਰ ਕੀ ਤੁਸੀਂ ਬੌਰਨਵੀਟਾ ਬਰਫੀ ਟ੍ਰਾਈ ਕੀਤੀ ਹੈ। ਜੇਕਰ ਨਹੀਂ ਤਾਂ ਇਕ ਵਾਰ ਜ਼ਰੂਰ ਖਾਓ। ਬੌਰਨਵੀਟਾ ਬਰਫੀ ਬੱਚਿਆਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ। ਸਮੱਗਰੀ—  – 250 ਮਿ. ਲੀ. ਦੁੱਧ (ਦੋ […]

ਮੁੰਬਈ  : ਗਰਮੀਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਹਨ। ਇਸ ਮੌਸਮ ਵਿਚ ਅਕਸਰ ਲੋਕ ਬੱਚਿਆਂ ਨਾਲ ਘੁੰਮਣ ਦਾ ਪਲਾਨ ਬਣਾਉਂਦੇ ਹਨ। ਬੱਚਿਆਂ ਨਾਲ ਛੁੱਟੀਆਂ ਦਾ ਆਨੰਦ ਲੈਣ ਲਈ ਪਹਾੜਾਂ ਦੀ ਸੈਰ, ਖੂਬਸੂਰਤੀ ਅਤੇ ਠੰਡੀਆਂ ਥਾਵਾਂ ਦੀ ਚੋਣ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਕੁਝ ਅਜਿਹੀਆਂ ਹੀ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ। ਇੱਥੇ […]

ਇਹ ਹਨ ਦੁਨੀਆ ਦੀਆਂ ਸਭ ਤੋਂ ਰੋਮਾਂਟਿਕ ਥਾਂਵਾ

ਇਹ ਹਨ ਦੁਨੀਆ ਦੀਆਂ ਸਭ ਤੋਂ ਰੋਮਾਂਟਿਕ ਥਾਂਵਾ

ਦੇਸ਼ਭਰ ‘ਚ ਘੁੰਮਣ ਲਈ ਬਹੁਤ ਸਾਰੀਆਂ ਥਾਂਵਾ ਹਨ ਕੁਝ ਥਾਂਵਾ ਤਾਂ ਬਹੁਤ ਹੀ ਰੋਮਾਂਟਿਕ ਹੁੰਦੀਆਂ ਹਨ। ਉਂਝ ਹੀ ਜ਼ਿਆਦਾਤਰ ਕਪਲਸ ਰੋਮਾਂਟਿਕ ਥਾਂਵਾ ‘ਤੇ ਜਾਣਾ ਪਸੰਦ ਕਰਦੇ ਹਨ। ਜੇ ਤੁਹਾਨੂੰ ਵੀ ਅਜਿਹੀਆਂ ਹੀ ਥਾਂਵਾ ‘ਤੇ ਜਾਣਾ ਪਸੰਦ ਹੈ ਤਾਂ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਅਜਿਹੇ ਰੋਮਾਂਟਿਕ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਹਰ ਕਪਲਸ ਜਾਣਾ […]

ਬ੍ਰੇਕਫਾਸਟ ‘ਚ ਬਣਾਓ ਸਪੈਸ਼ਲ ਆਲੂ ਚੀਜ਼ੀ ਪਰੌਂਠਾ

ਬ੍ਰੇਕਫਾਸਟ ‘ਚ ਬਣਾਓ ਸਪੈਸ਼ਲ ਆਲੂ ਚੀਜ਼ੀ ਪਰੌਂਠਾ

  ਸਵੇਰੇ-ਸਵੇਰੇ ਨਾਸ਼ਤੇ ‘ਚ ਆਲੂ ਦੇ ਪਰੌਂਠੇ ਤਾਂ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦੇ ਹਨ। ਜੇਕਰ ਇਸ ‘ਚ ਚੀਜ਼ ਮਿਕਸ ਬਣਾਇਆ ਜਾਵੇ ਤਾਂ ਇਸ ਦਾ ਸੁਆਦ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤਾਂ ਦੇਰੀ ਕਿਸ ਗੱਲ ਦੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ। ਸਮੱਗਰੀ— (ਆਟੇ ਲਈ) ਕਣਕ ਦਾ ਆਟਾ – 335 ਗ੍ਰਾਮ ਨਮਕ […]

ਪਨੀਰ ਇੰਨ ਕੋਕੋਨਟ ਗ੍ਰੇਵੀ

ਪਨੀਰ ਇੰਨ ਕੋਕੋਨਟ ਗ੍ਰੇਵੀ

ਪਨੀਰ ਨਾਲ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਸ ਨੂੰ ਨਾਰੀਅਲ ਗ੍ਰੇਵੀ ਨਾਲ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਹ ਤੁਹਾਨੂੰ ਬਹੁਤ ਪਸੰਦ ਆਵੇਗਾ। ਇਹ ਖਾਣ ‘ਚ ਬਹੁਤ ਹੀ ਸੁਆਦੀ ਅਤੇ ਬਣਾਉਣ ‘ਚ ਬਹੁਤ ਹੀ ਆਸਾਨ ਰੈਸਿਪੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ। ਸਮੱਗਰੀ— ਘਿਉ – 2 ਚੱਮਚ […]

ਗਰਮੀਆਂ ‘ਚ ਸਭ ਤੋਂ ਵਧੀਆ ਹੈ ਵਾਟਰਮੇਲਨ ਸਮੂਥੀ

ਗਰਮੀਆਂ ‘ਚ ਸਭ ਤੋਂ ਵਧੀਆ ਹੈ ਵਾਟਰਮੇਲਨ ਸਮੂਥੀ

ਗਰਮੀਆਂ ਵਿਚ ਸਰੀਰ ਨੂੰ ਠੰਢਕ ਪਹੁੰਚਾਉਣ ਲਈ ਜੇਕਰ ਸਮੂਥੀ ਪੀਣ ਦਾ ਮਨ ਹੈ ਤਾਂ ਵਾਟਰਮੇਲਨ ਸਮੂਥੀ ਸਭ ਤੋਂ ਬੈਸਟ ਹੈ। ਇਹ ਪੀਣ ਵਿਚ ਬਹੁਤ ਟੇਸਟੀ ਅਤੇ ਬਣਾਉਣ ਵਿਚ ਵੀ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ। ਸਮੱਗਰੀ— ਤਰਬੂਜ਼ – 2 ਕੱਪ ਕੇਲਾ – 1/2 ਵੇਨੀਲਾ ਦਹੀਂ – 1/2 ਕਪ ਚੀਨੀ – 1/2 […]

ਕਿੰਜ ਨਿਖਾਰੀਏ ਆਪਣੀ ਸ਼ਖ਼ਸੀਅਤ

ਕਿੰਜ ਨਿਖਾਰੀਏ ਆਪਣੀ ਸ਼ਖ਼ਸੀਅਤ

(ਡਾ. ਜਗਦੀਸ਼ ਕੌਰ ਵਾਡੀਆ) ਵਿਅਕਤਿਤਵ ਹੀ ਮਨੁੱਖੀ ਹੋਂਦ ਨੂੰ ਸਥਾਪਤ ਕਰਦਾ ਹੈ। ਇਹ ਮਨੁੱਖ ਦੀ ਸੋਚ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਪ੍ਰਭਾਵ ਗ੍ਰਹਿਣ ਕਰਨਾ ਚਾਹੁੰਦਾ ਹੈ ਅਤੇ ਕਿਸ ਤਰ੍ਹਾਂ ਦਾ ਪ੍ਰਭਾਵ ਦੂਜਿਆਂ ਉੱਤੇ ਪਾਉਣਾ ਚਾਹੁੰਦਾ ਹੈ। ਜਿਸ ਤਰ੍ਹਾਂ ਦੀ ਮਨੁੱਖ ਦੀ ਸੋਚ ਹੋਵੇਗੀ ਉਹੋ ਜਿਹਾ ਉਸ ਦਾ ਵਿਅਕਤਿਤਵ। ਸਕਾਰਾਤਮਕ ਸੋਚ ਵਾਲੇ […]

ਟੇਸਟੀ ਕੈਬੱਜ਼ ਰੋਲਸ

ਟੇਸਟੀ ਕੈਬੱਜ਼ ਰੋਲਸ

ਕੈਬੱਜ਼ ਰੋਲਸ ਨੂੰ ਤੁਸੀਂ ਘਰ ‘ਚ ਆਸਾਨੀ ਨਾਲ ਬਣਾ ਸਕਦੇ ਹੋ। ਜਾਣੋ ਇਸ ਨੂੰ ਬਣਾਉਣ ਦੀ ਵਿਧੀ ਕੀ ਹੈ। ਸਮੱਗਰੀ : 1/2 ਕਿਲੋ- ਬੰਦ ਗੋਭੀ 1/4 ਕੱਪ- ਮੱਕੀ ਦੇ ਦਾਣੇ ਉਬਲੇ ਹੋਏ ਸੁਆਦ ਅਨੁਸਾਰ-ਲੂਣ 1 ਚਮਚ- ਗਰਮ ਮਸਾਲਾ 1 ਚਮਚ- ਕਾਲੀ ਮਿਰਚ 3/4 ਕੱਪ- ਉਬਲੀ ਅਤੇ ਕੱਟੀ ਹੋਈ ਪਾਲਕ 1/4 ਕੱਪ- ਕਰੀਮ 1/4 ਚਮਚ- ਔਰਗੈਨੋ […]