Home » Archives by category » ਲਾਈਫ਼ ਸਟਾਈਲ (Page 3)

ਕਿਤੇ ਦੁਸ਼ਮਣ ਨਾ ਬਣ ਜਾਵੇ ਸਾਡਾ ਆਪਣਾ ਲਾਡਲਾ!

ਕਿਤੇ ਦੁਸ਼ਮਣ ਨਾ ਬਣ ਜਾਵੇ ਸਾਡਾ ਆਪਣਾ ਲਾਡਲਾ!

(ਗੁਰਵਿੰਦਰ ਸਿੰਘ) ਔਰਤ ਲਈ ਮਾਂ ਬਣਨਾ ਜੇ ਦੁਨੀਆਂ ਦਾ ਸਭ ਤੋਂ ਵੱਡਾ ਸੁਖ ਹੈ ਤਾਂ ਮਰਦ ਲਈ ਵੀ ਪਿਤਾ ਬਣਨਾ ਇਸ ਸੰਸਾਰ ਦੀ ਸਭ ਤੋਂ ਵੱਡੀ ਖ਼ੁਸ਼ਕਿਸਮਤੀ। ਬੱਚਿਆਂ ਨੂੰ ਘਰ ਦਾ ਰਿਜ਼ਕ ਮੰਨਿਆ ਜਾਂਦਾ ਹੈ। ਬੱਚਾ ਹੋਣ ਤੋਂ ਬਾਅਦ ਦੋ-ਤਿੰਨ ਵਰ੍ਹੇ ਬੜੀ ਤੇਜ਼ੀ ਨਾਲ ਬੱਚੇ ਦੀ ਸੰਭਾਲ ਕਰਨ ਅਤੇ ਚਾਅ ਪੂਰੇ ਕਰਨ ਵਿੱਚ ਬੀਤ ਜਾਂਦੇ […]

ਉਮਰ ਦੇ ਹਿਸਾਬ ਨਾਲ ਪਹਿਨੋ ਪਹਿਰਾਵਾ

ਉਮਰ ਦੇ ਹਿਸਾਬ ਨਾਲ ਪਹਿਨੋ ਪਹਿਰਾਵਾ

 30 ਦੀ ਉਮਰ ਤੋਂ ਬਾਅਦ ਤੁਸੀਂ ਜਿਸ ਤਰਾਂ ਦਾ ਵੀ ਫ਼ੈਸ਼ਨ ਕਰੋਗੇ ਉਹ ਚਲ ਜਾਵੇਗਾ, ਪਰ ਉਮਰ ਦੇ ਇਕ ਪੜਾਅ ਤੋਂ ਬਾਅਦ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੀ ਪਹਿਨਣ ਨਾਲ ਤੁਹਾਡੀ ਸ਼ਖ਼ਸੀਅਤ ‘ਚ ਹੋਰ ਨਿਖਾਰ ਆਉਂਦਾ ਹੈ… ਜੰਪਸੂਟ 30 ਸਾਲ ਦੀ ਉਮਰ ਤੋਂ ਬਾਅਦ ਸਾਡੇ ਸਰੀਰ ‘ਚ ਬਹੁਤ ਬਦਲਾਅ ਆਉਂਦੇ ਹਨ, ਜਿਸ ਨਾਲ ਸਾਡੀ […]

ਹਨੀ ਚਿਲੀ ਪੋਟੈਟੋ ਸਨੈਕਸ

ਹਨੀ ਚਿਲੀ ਪੋਟੈਟੋ ਸਨੈਕਸ

ਹਨੀ ਚਿਲੀ ਪੋਟੈਟੋ ਦੇ ਮਸਾਲੇਦਾਰ ਸਨੈਕਸ, ਸਾਰਿਆਂ ਨੂੰ ਪਸੰਦ ਆਉਣ ਵਾਲੇ ਸਨੈਕਸ ਹਨ। ਦਿੱਲੀ ਵਾਲਿਆਂ ਦੇ ਤਾਂ ਇਹ ਮਨਪਸੰਦ ਸਨੈਕਸ ਹੈ। ਇਨ੍ਹਾਂ ਨੂੰ ਤੁਸੀ ਘਰ ‘ਚ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ। ਕਿਸੇ ਵੀ ਮਹਿਮਾਨ ਦੇ ਆਉਣ ‘ਤੇ ਤੁਸੀਂ ਇਸ ਨੂੰ ਬਹੁਤ ਘੱਟ ਸਮੇਂ ‘ਚ ਤਿਆਰ ਕਰ ਸਕਦੇ ਹੋ। ਅੱਜ ਅਸੀ ਤੁਹਾਨੂੰ ਹਨੀ ਚਿਲੀ ਪੋਟੈਟੋ […]

ਪਰਿਵਾਰ ਨੂੰ ਬਣਾ ਕੇ ਪਰੋਸੋ ਸਵਾਦੀ ਲਖਨਵੀ ਪੁਲਾਅ

ਪਰਿਵਾਰ ਨੂੰ ਬਣਾ ਕੇ ਪਰੋਸੋ ਸਵਾਦੀ ਲਖਨਵੀ ਪੁਲਾਅ

ਆਪਣੇ ਪਰਿਵਾਰ ਨੂੰ ਨਵੇਂ ਸਵਾਦ ਵਾਲਾ ਲਖਨਵੀ ਅੰਦਾਜ ਦਾ ਪੁਲਾਅ ਖੁਆਓ। ਇਹ ਨਾ ਸਿਰਫ ਪੌਸ਼ਟਿਕ ਹੈ, ਸਗੋਂ ਟੇਸਟੀ ਵੀ ਹੈ। ਸਿਰਫ ਤੀਹ ਮਿੰਟਾਂ ‘ਚ ਤਿਆਰ ਹੋਣ ਵਾਲੀ ਇਸ ਡਿਸ਼ ਦਾ ਆਪਣੇ ਪਰਿਵਾਰ ਨਾਲ ਆਨੰਦ ਲਓ। ਸਮੱਗਰੀ :— ਉਬਲੇ ਹੋਏ ਬਾਸਮਤੀ ਚੌਲ-250 ਗ੍ਰਾਮ, ਘਿਉ ਇੱਕ ਵੱਡਾ ਚਮਚ, ਉਬਲੇ ਹਰੇ ਮਟਰ ਅੱਧਾ ਕੱਪ, ਉਬਲੀ ਕੱਟੀ ਹੋਈ ਗਾਜ਼ਰ […]

ਚਿਹਰਾ ਕੁਦਰਤੀ ਬਲੀਚ ਨਾਲ ਜ਼ਿਆਦਾ ਨਿਖਰੇਗਾ

ਚਿਹਰਾ ਕੁਦਰਤੀ ਬਲੀਚ ਨਾਲ ਜ਼ਿਆਦਾ ਨਿਖਰੇਗਾ

ਔਰਤਾਂ ਆਪਣੀ ਖੂਬਸੂਰਤੀ ਨੂੰ ਨਿਖਾਰਣ ਲਈ ਬਹੁਤ ਸਾਰੇ ਤਰੀਕੇ ਵਰਤਦੀਆਂ ਹਨ ਜਿਵੇਂ ਫੇਸ਼ਿਅਲ, ਕਲੀਜਿੰਗ, ਬਲੀਚਿੰਗ ਆਦਿ ਪਰ ਜੇਕਰ ਬਲੀਚ ਕਰੀਮ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਸੁੰਦਰ ਤਾਂ ਦਿਖਾਉਂਦੇ ਹੀ ਹਨ ਪਰ ਥੋੜ੍ਹੇ ਸਮੇਂ ਦੇ ਲਈ। ਇਨ੍ਹਾਂ ਕਰੀਮਾਂ ਦਾ ਅਸਰ ਖਤਮ ਹੁੰਦੇ ਹੀ ਚਿਹਰਾ ਬੇਜਾਨ ਜਿਹਾ ਹੋ ਜਾਂਦਾ ਹੈ। ਇਨ੍ਹਾਂ ਹੀ ਨਹੀਂ ਇਨ੍ਹਾਂ ਨਾਲ ਚਮੜੀ […]

ਆਖਰ ਆਪ ਹੀ ਦੱਸ ਦਿੱਤਾ 70 ਸਾਲ ਦੀ ਬੇਬੇ ਨੇ ਆਪਣੀ ਸਿਹਤ ਦਾ ਰਾਜ਼!

ਆਖਰ ਆਪ ਹੀ ਦੱਸ ਦਿੱਤਾ 70 ਸਾਲ ਦੀ ਬੇਬੇ ਨੇ ਆਪਣੀ ਸਿਹਤ ਦਾ ਰਾਜ਼!

ਚੰਡੀਗੜ੍ਹ: ਸੋਸ਼ਲ ਮੀਡੀਆ ਉੱਤੇ 70 ਸਾਲ ਦੀ ਬੇਬੇ ਜੀ ਦੀ ਬਿਕਨੀ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਸ ਦਾ ਸਰੀਰ ਇੰਨਾ ਫਿੱਟ ਹੈ ਕਿ ਉਸ ਤੋਂ ਅੱਧੀ ਉਮਰ ਦੀਆਂ ਮਹਿਲਾਵਾਂ ਵੀ ਹੈਰਾਨ ਹਨ ਕਿ ਆਖ਼ਰ ਇਸ ਦਾ ਰਾਜ਼ ਕੀ ਹੈ। ਆਸਟ੍ਰੇਲੀਆ ਦੇ ਪਰਥ ਦੀ ਰਹਿਣ ਵਾਲੀ ਕੈਰਲਾਈਨ ਹਰਟਜ ਆਪਣੀ ਫਿਟਨੈੱਸ ਦਾ ਰਾਜ਼ ਇਸ ਤਰ੍ਹਾਂ ਬਿਆਨ […]

ਪਨੀਰ-ਮੱਕੀ ਦਾ ਟਾਰਟ

ਪਨੀਰ-ਮੱਕੀ ਦਾ ਟਾਰਟ

ਸਨੈਕਸ ਬੱਚਿਆਂ ਦੇ ਮਨ ਪਸੰਦ ਹੁੰਦੇ ਹਨ, ਬੱਚੇ ਰੋਟੀ ਖਾਣ ਨਾ ਖਾਣ ਪਰ ਸਨੈਕਸ ਦੇ ਨਾਮ ‘ਤੇ ਬੱਚਿਆਂ ਨੂੰ ਭੁੱਖ ਲੱਗ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਘਰ ਹੀ ਬਹੁਤ ਹੀ ਅਸਾਨੀ ਦੇ ਨਾਲ ਚੀਜ਼ੀ ਟਾਰਟ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਜਿਸਨੂੰ ਤੁਸੀਂ ਬਹੁਤ ਹੀ ਘੱਟ ਸਮੇਂ ‘ਚ ਬਣਾ ਸਕਦੇ ਹੋ। ਬਣਾਉਣ ਲਈ ਸਮੱਗਰੀ […]

ਚਿਹਰੇ ‘ਤੇ ਲਿਆਉ ਚਮਕ

ਚਿਹਰੇ ‘ਤੇ ਲਿਆਉ ਚਮਕ

ਕੁੜੀਆਂ ਆਪਣੇ-ਆਪ ਨੂੰ ਖੂਬਸੂਰਤ ਬਣਾਉਣ ਲਈ ਹਮੇਸ਼ਾ ਫਿਕਰਮੰਦ ਰਹਿੰਦੀਆਂ ਹਨ। ਇਸ ਲਈ ਟਾਈਮ ਨਿਕਾਲਣਾ ਕਈ ਵਾਰ ਬੁਹਤ ਮੁਸ਼ਕਿਲ ਹੋ ਜਾਂਦਾ ਹੈ। ਦਿਨ ਭਰ ਦੀ ਥਕਾਨ ਨਾਲ ਚਿਹਰਾ ਮੁਰਝਾ ਜਾਂਦਾ ਹੈ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਅਤੇ ਚਮੜੀ ਦੀ ਦੇਖਭਾਲ ਕਰਨ ਲਈ ਕੁਝ ਅਸਾਨ ਉਪਾਅ ਦੱਸਣ ਜਾ ਰਹੇ ਹਾਂ। ਜਿਸ ਨਾਲ ਤੁਹਾਡਾ ਚਿਹਰਾ ਨਿਖਰ ਜਾਵੇਗਾ। […]

ਮਾਹਰਾਂ ਦੀ ਸਲਾਹ ਤੋਂ ਬਾਅਦ ਹੀ ਕਰਾਓ ਵਾਲਾਂ ਨੂੰ ਸਟਰੇਟ

ਮਾਹਰਾਂ ਦੀ ਸਲਾਹ ਤੋਂ ਬਾਅਦ ਹੀ ਕਰਾਓ ਵਾਲਾਂ ਨੂੰ ਸਟਰੇਟ

ਹੇਅਰ ਸਟ੍ਰੇਟਨਿੰਗ ਇਨਾਂ ਦਿਨਾਂ ‘ਚ ਆਮ ਹੇਅਰ ਸਟਾਈਲਿਗ ਟ੍ਰੈਂਡ ਹੈ, ਪਰ ਸਿਰਫ਼ ਇਸ ਨੂੰ ਦੇਖ ਕੇ ਅਤੇ ਇਸ ਤੋਂ ਆਕਰਸ਼ਕ ਹੋ ਕੇ ਆਪਣੇ ਵਾਲਾਂ ਨੂੰ ਸਟ੍ਰੇਟ ਕਰਵਾ ਲੈਣਾ ਸਮਝਦਾਰੀ ਨਹੀਂ… ਘੁੰ ਗਰਾਲੇ ਅਤੇ ਬੇਬੀ ਵਾਲਾਂ ਨੂੰ ਮੈਨੇਜ ਕਰਨ ਦਾ ਇਕ ਕਾਰਗਾਰ ਤਰੀਕਾ ਹੈ ਹੇਅਰ ਰੀਬਾਨਡਿੰਗ। ਸਟ੍ਰੇਟ ਵਾਲ ਪਸੰਦ ਕਰਨ ਵਾਲਿਆਂ ਲਈ ਵੀ ਇਕ ਵਧੀਆ ਤਰੀਕਾ […]

ਨਰੋਆ ਮਨੁੱਖੀ ਜੀਵਨ

ਨਰੋਆ ਮਨੁੱਖੀ ਜੀਵਨ

(ਗੁਰਬਿੰਦਰ ਸਿੰਘ ਮਾਣਕ) ਮਨੁੱਖੀ ਜੀਵਨ ਕੁਦਰਤ ਵੱਲੋਂ ਬਖ਼ਸ਼ੀ ਅਣਮੁੱਲੀ ਦਾਤ ਹੈ। ਧਰਤੀ ਉੱਤੇ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜਿਸ ਨੂੰ ਸੂਝ ਪ੍ਰਾਪਤ ਹੈ। ਇਸ ਦੀ ਬਦੌਲਤ ਹੀ ਮਨੁੱਖ ਦੀ ਧਰਤੀ ‘ਤੇ ਸਰਦਾਰੀ ਕਾਇਮ ਹੋਈ ਹੈ। ਧਰਤੀ ਉੱਤੇ ਮਨੁੱਖ ਦੇ ਜੀਵਨ ਨੂੰ ਹੋਰ ਚੰਗੇਰਾ ਤੇ ਸੁਖਾਵਾਂ ਬਣਾਉਣ ਲਈ ਹੋਈਆਂ ਤੇ ਹੋ ਰਹੀਆਂ ਹੈਰਾਨਕੁੰਨ ਖੋਜਾਂ ਮਨੁੱਖੀ […]