Home » Archives by category » ਵਿਦੇਸ਼ਾਂ ਵਿੱਚ ਪੰਜਾਬੀ

ਆਸਟਰੇਲਿਆਈ ਹਾਈ ਕਮਿਸ਼ਨਰ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ

ਆਸਟਰੇਲਿਆਈ ਹਾਈ ਕਮਿਸ਼ਨਰ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ

ਅੰਮ੍ਰਿਤਸਰ  : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨਾਲ ਮੀਟਿੰਗ ਮਗਰੋਂ ਐਲਾਨ ਕੀਤਾ ਕਿ ਆਸਟਰੇਲੀਆ ਵੱਲੋਂ ਪੰਜਾਬ ਨੂੰ ਖੇਡਾਂ,  ਸੈਰ ਸਪਾਟਾ, ਸਨਅਤ ਅਤੇ ਖੇਤੀਬਾੜੀ ਖੇਤਰ ਵਿੱਚ ਮੰਡੀਕਰਨ ਖੇਤਰਾਂ ’ਚ ਸਹਿਯੋਗ ਲਈ ਹਾਮੀ ਭਰੀ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਉੱਚ ਪੱਧਰੀ ਵਫ਼ਦ ਆਸਟਰੇਲੀਆ […]

ਵਸ਼ਿੰਗਟਨ ਸਥਿਤ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਦੀ ਸਿਲੀਕਨ ਵੈਲੀ ਫੇਰੀ

ਵਸ਼ਿੰਗਟਨ ਸਥਿਤ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਦੀ ਸਿਲੀਕਨ ਵੈਲੀ ਫੇਰੀ

ਵਪਾਰਕ ਅਦਾਰਿਆਂ ਦੇ ਮੁਖੀਆਂ ਤੋਂ ਇਲਾਵਾ ਕਮਿਊਨਿਟੀ ਦੇ ਲੀਡਰਾਂ ਨੂੰ ਵੀ ਮਿਲੇ ਮਿਲਪੀਟਸ (ਕੈਲੀਫੋਰਨੀਆ) : ਵਸ਼ਿੰਗਟਨ ਵਿਚ ਭਾਰਤੀ ਰਾਜਦੂਤ ਸ.ਨਵਤੇਜ ਸਿੰਘ ਸਰਨਾ ਆਂਧਰਾ ਪ੍ਰਦੇਸ਼ ਯੂਨੀਵਰਸਟੀ ਦੇ ਪ੍ਰਬੰਧਕਾਂ ਦੇ ਸੱਦੇ ਤੇ ਇਕ ਸਮਾਗਮ ਵਿਚ ਭਾਗ ਲੈਣ ਲਈ ਇੱਥੇ ਪਹੁੰਚੇ ਜਿਥੇ ਉਨ੍ਹਾਂ ਦਾ ਸਮਾਗਮ ਦੇ ਪ੍ਰਬੰਧਕਾਂ ਵਲੋਂ ਬੜਾ ਸ਼ਾਂਨਦਾਰ ਸਵਾਗਤ ਕੀਤਾ ਗਿਆ।ਸਮਾਗਮ ਵਿਚ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ […]

ਫਰੀਮਾਂਟ ਵਿਖੇ ਸਾਕਾ ਨਕੋਦਰ ਦੇ ਸ਼ਹੀਦਾਂ ਦੀ 32ਵੀਂ ਬਰਸੀ ਮਨਾਈ ਗਈ

ਫਰੀਮਾਂਟ ਵਿਖੇ ਸਾਕਾ ਨਕੋਦਰ ਦੇ ਸ਼ਹੀਦਾਂ ਦੀ 32ਵੀਂ ਬਰਸੀ ਮਨਾਈ ਗਈ

ਚੰਡੀਗੜ: ਸਾਕਾ ਨਕੋਦਰ ਦੇ ਸ਼ਹੀਦਾਂ ਦੀ 32ਵੀਂ ਬਰਸੀ ਗੁਰੂਦਵਾਰਾ ਸਾਹਿਬ ਫਰੀਮਾਂਟ ਵਿਖੇ ਮਨਾਈ ਗਈ। ਇਸ ਸੰਬੰਧੀ ਗੁਰੂਦਵਾਰਾ ਸਾਹਿਬ ਫਰੀਮਾਂਟ ਵਿਚ ਸਮੂਹ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਤੋਂ ਇਲਾਵਾ ਰਾਗੀ ਜਥੇ ਭਾਈ ਇੰਦਰਜੀਤ ਸਿੰਘ, ਭਾਈ ਹਰਚਰਨ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਗੁਰੂਦਵਾਰਾ ਸਾਹਿਬ ਫਰੀਮਾਂਟ, ਭਾਈ ਸੁਖਵਿੰਦਰ ਸਿੰਘ ਕਥਾਵਾਚਕ ਦਮਦਮੀ ਟਕਸਾਲ, ਸਾਕਾ […]

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ

ਹੋਰ ਫ਼ੋਟੋਆ ਦੇਖਣ ਲਈ ਇੱਥੇ ਕਲਿੱਕ ਕਰੋ ਯੂਬਾ ਸਿਟੀ (ਸੁਰਿੰਦਰ ਮਹਿਤਾ) : ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 641ਵਾਂ ਗੁਰਪੁਰਬ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। 9 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। […]

ਪਰਵਾਸੀਆਂ ਨੇ ਆਪਣਿਆਂ ਵੱਲੋਂ ਮਿਲੇ ਜ਼ਖ਼ਮ ਫਰੋਲੇ

ਪਰਵਾਸੀਆਂ ਨੇ ਆਪਣਿਆਂ ਵੱਲੋਂ ਮਿਲੇ ਜ਼ਖ਼ਮ ਫਰੋਲੇ

ਸਿਡਨੀ  : ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਗਲੈਨਵੁੱਡ ਵਿੱਚ ਇਕੱਤਰ ਹੋਏ ਦਰਜਨ ਭਰ ਐਨ.ਆਰ.ਆਈਜ਼. ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਨਿਰਾਸ਼ਾ ਪ੍ਰਗਟਾਈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਪਰਵਾਸੀਆਂ ਨੂੰ ਆਪਣੇ ਘਰ ਵਰਗਾ ਨਿੱਘ ਦੇਣ ਵਿੱਚ ਅਸਫ਼ਲ ਸਾਬਤ ਹੋ ਰਹੀਆਂ ਹਨ। ਉਹ ਬਿਗਾਨੇ ਮੁਲਕਾਂ ਵਿੱਚ ਸੁਰੱਖਿਅਤ ਹਨ ਪਰ ਜਨਮ ਭੂਮੀ ਵਾਲੇ ਆਪਣੇ ਹੀ […]

ਸ਼ਹੀਦ ਖਾਲੜਾ ਦੇ ਨਾਂ ‘ਤੇ ਪਾਰਕ ਦਾ ਨਾਂ ਰੱਖਣ ਲਈ ਧੰਨਵਾਦ

ਸ਼ਹੀਦ ਖਾਲੜਾ ਦੇ ਨਾਂ ‘ਤੇ ਪਾਰਕ ਦਾ ਨਾਂ ਰੱਖਣ ਲਈ ਧੰਨਵਾਦ

ਫਰਿਜ਼ਨੋ : ਫਰਜਿਨੋ ਸ਼ਹਿਰ ਵਿਖੇ ਪਾਰਕ ਦਾ ਨਾਂ ਸ਼ਹੀਦ ਜਸੰਵਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਣ ਸਬੰਧੀ ਗੀਤਕਾਰ ਦੇਵ ਘੋਲੀਆ ਨੇ ਕਿਹਾ ਕਿ ਇਹ ਪਾਰਕ ਉਸ ਸਖਸ਼ੀਅਤ ਦੀ ਯਾਦ ਦਿਵਾਉਂਦੀ ਰਹੇਗੀ ਜਿਸਨੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਨੌਜਵਾਨਾਂ ਦੀਆਂ ਲਾਸਾਂ ਨੂੰ ਲਾਵਾਰਸ ਦੱਸ ਕੇ ਖੁਰਦ-ਬੁਰਦ ਕੀਤੇ ਜਾਣ ਦਾ ਸੱਚ ਦੁਨੀਆ ਸਾਹਮਣੇ ਲਿਆਂਦਾ। ਉਨ੍ਹਾਂ […]

ਇੰਦਰਜੀਤ ਸਿੰਘ ਮਿਨਹਾਸ ਦੀ ਅੰਤਮ ਵਿਦਾਇਗੀ

ਇੰਦਰਜੀਤ ਸਿੰਘ ਮਿਨਹਾਸ ਦੀ ਅੰਤਮ ਵਿਦਾਇਗੀ

ਫਰਿਜ਼ਨੋ : ਸੈਂਟਰਲ ਵੈਲੀ ਦੇ ਪ੍ਰਸਿੱਧ ਕਾਰੋਬਾਰੀ ਮਿਨਹਾਸ ਪਰਿਵਾਰ ਦੇ ਬਜੁਰਗ ਇੰਦਰਜੀਤ ਸਿੰਘ ਮਿਨਹਾਸ ਦੀ ਅੰਤਮ ਵਿਦਾੲਗੀ ਤੇ ਬੋਲਦਿਆਂ ਉਨਾਂ ਦੀ ਪੋਤੀ ਸੁੱਖਮਨੀ ਮਿਨਹਾਸ ਦਾ ਕਹਿਣਾ ਸੀ ਕਿ ਉਹ ਸਬਰ, ਹਲੀਮੀ, ਪਰਉਪਕਾਰ ਦੀ ਜਿਉਂਦੀ ਜਾਗਦੀ ਤਸਵੀਰ ਸਨ। ਕਾਈਜ਼ਰ ਹਸਪਤਾਲ ਦੇ ਨੈਫਰੋਲੌਜੀ ਵਿਭਾਗ ਦੀ ਮੁੱਖੀ ਉਨਾਂ ਦੀ ਪੋਤੀ ਡਾ. ਅਮਨ ਸੇਖੋਂ ਨੇ ਕਿਹਾ ਕਿ ਉਨਾਂ ਵੱਲੋਂ […]

ਬੀਬੀ ਹਰਜਿੰਦਰ ਕੌਰ ਦਾ ਦਿਹਾਂਤ

ਬੀਬੀ ਹਰਜਿੰਦਰ ਕੌਰ ਦਾ ਦਿਹਾਂਤ

ਪ੍ਰਸਿੱਧ ਗਦਰੀ ਹਰਨਾਮ ਸੰਘ ਟੁੰਡੀਲਾਟ ਦੀ ਭਤੀਜੀ, ਸ. ਭਗਤ ਸਿੰਘ ਟੋਭਾ ਦੀ ਪੁੱਤਰੀ ਅਤੇ ਸਵ. ਹਰਭਜਨ ਸਿੰਘ ਵਲੱਗਣ ਦੀ ਪਤਨੀ ਬੀਬੀ ਹਰਿਜੰਦਰ ਕੌਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੋ ਲੜਕੇ ਸ. ਕੁਲਵੰਤ ਸਿੰਘ ਐਸ.ਪੀ., ਸਤਵਿੰਦਰ ਸਿੰਘ ਰਾਣਾ ਤੇ ਇੱਕ ਧੀ ਕੁਲਵਿੰਦਰ ਕੌਰ ਨਿੱਜਰ ਹਨ। ਬੀਬੀ ਹਰਜਿੰਦਰ ਕੌਰ ਦਾ ਅੰਤਿਮ ਸੰਸਕਾਰ 11 ਫਰਵਰੀ […]

ਝੂਠੀ ਪਛਾਣ ਦੇ ਆਧਾਰ ’ਤੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਦੋਸ਼

ਝੂਠੀ ਪਛਾਣ ਦੇ ਆਧਾਰ ’ਤੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਦੋਸ਼

ਸਿਡਨੀ : ਇੱਥੇ ਭਾਰਤੀ ਪੰਜਾਬੀ ਵਿਅਕਤੀ ਵੱਲੋਂ ਆਪਣੀ ਝੂਠੀ ਪਛਾਣ ਬਣਾ ਕੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਸ਼ਾਸਨ ਨੇ ਉਸ ’ਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ, ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਅਤੇ ਧੋਖਾ ਦੇਣ ਦੇ ਦੋਸ਼ ਲਾਏ ਸਨ। ਉਹ ਗਿਆਰਾਂ ਸਾਲਾਂ ਤੋਂ ਝੂਠੀ ਪਛਾਣ ’ਤੇ ਆਸਟਰੇਲੀਆ ਵਿੱਚ ਰਹਿ ਰਿਹਾ ਸੀ। ਉਸ […]

‘ਮਹਿਫਲ ਮਿੱਤਰਾ ਦੀ’ ਬੈਨਰ ਹੇਠ ਪੰਜਾਬੀ ਮਾਂ ਬੋਲੀ ਨੂੰ ਕੀਤਾ ਸਿਜਦਾ

‘ਮਹਿਫਲ ਮਿੱਤਰਾ ਦੀ’ ਬੈਨਰ ਹੇਠ ਪੰਜਾਬੀ ਮਾਂ ਬੋਲੀ ਨੂੰ ਕੀਤਾ ਸਿਜਦਾ

ਫਰਿਜ਼ਨੋ (ਧਾਲੀਆਂ/ਮਾਛੀਕੇ) : ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਕ ਸ਼ਾਨਦਾਰ ਮਹਿਫਲ ਦਾ ਆਗਾਜ਼ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਵਿਖੇ ਉੱਭਰ ਰਹੇ ਗੀਤਕਾਰ ਗੈਰੀ ਢੇਸੀ ਦੇ ਯਤਨਾਂ ਸਦਕਾ ਯਾਦਗਾਰੀ ਹੋ ਨਿਬੜਿਆ। ਜਿਸ ਦੌਰਾਨ ਪੰਜਾਬੀ ਬੋਲੀ ਨੂੰ ਪ੍ਰਫ਼ੁਲਿਤ ਕਰਨ ਅਤੇ ਅਜੋਕੇ ਯੁੱਗ ਵਿੱਚ ਲੱਚਰਤਾ ਤੋਂ ਬਚਾਉਣ ਲਈ ਵਿਚਾਰਾਂ ਹੋਈਆਂ।ਚੰਗੇ ਗੀਤਾਂ ਦੀ ਹੋ ਰਹੀ ਚੋਰੀ ਅਤੇ ਉਨ੍ਹਾਂ […]

Page 1 of 132123Next ›Last »