Home » Archives by category » ਵਿਦੇਸ਼ਾਂ ਵਿੱਚ ਪੰਜਾਬੀ (Page 132)

ਵਰਲਡ ਸਿੱਖ ਕੌਂਸਲ, ਅਮਰੀਕਾ ਰੀਜਨ ਵੱਲੋਂ ਤੂਫਾਨ ਪੀੜਤਾਂ ਦੀ ਮਦਦ ਦੀ ਬੇਨਤੀ

ਵਰਲਡ ਸਿੱਖ ਕੌਂਸਲ, ਅਮਰੀਕਾ ਰੀਜਨ ਵੱਲੋਂ ਤੂਫਾਨ ਪੀੜਤਾਂ ਦੀ ਮਦਦ ਦੀ ਬੇਨਤੀ

ਨਿਊਯਾਰਕ- ਵਰਲਡ ਸਿੱਖ ਕੌਂਸਲ ਅਮਰੀਕਾ ਰੀਜਨਨ ਨੇ ਅਮਰੀਕਾ ਵਿਚ ਵੱਸਦੇ ਸਮੂਹ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਅਮਰੀਕਾ ਦੇ ਪੂਰਬੀ ਤਟ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਨਿਊਯਾਰਕ ਅਤੇ ਨਿਊਜਰਸੀ ਸੂਬਿਆਂ ਵਿਚ ਆਏ ਤੂਫਾਨ ਕਾਰਨ ਹੋਈ ਭਾਰੀ ਤਬਾਹੀ ਵਿਚ ਪੀੜਤ ਲੋਕਾਂ ਦੀ ਮਦਦ ਦੇ ਲਈ ਸਿੱਖ ਭਾਈਚਾਰਾ ਅੱਗੇ ਆਵੇ। ਸਿੱਖ ਕੌਂਸਲ ਦੇ ਅਹੁਦੇਦਾਰਾਂ ਨੇ ਅਮਰੀਕਾ ਵਿਚ ਸੁਸ਼ੋਭਿਤ ਸਾਰੇ ਗੁਰੂ ਘਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਦੇ ਦਰਵਾਜ਼ੇ ਕਿਸੇ ਵੀ ਜ਼ਰੂਰਤਮੰਦ ਵਿਅਕਤੀ ਦੇ ਲਈ ਆਰਜ਼ੀ ਤੌਰ ਤੇ

ਓਬਰਾਏ ਦੀ ਸ਼ਿਕਾਇਤ ‘ਤੇ ਕੈਲੀਫ਼ੋਰਨੀਆ ਦੇ ਜੇਲ੍ਹ ਕਾਨੂੰਨ ਦੀ ਜਾਂਚ ਕਰ ਰਿਹਾ ਹੈ ਓਬਾਮਾ ਪ੍ਰਸ਼ਾਸਨ

ਓਬਰਾਏ ਦੀ ਸ਼ਿਕਾਇਤ ‘ਤੇ ਕੈਲੀਫ਼ੋਰਨੀਆ ਦੇ ਜੇਲ੍ਹ ਕਾਨੂੰਨ ਦੀ ਜਾਂਚ ਕਰ ਰਿਹਾ ਹੈ ਓਬਾਮਾ ਪ੍ਰਸ਼ਾਸਨ

ਸੈਕਰਾਮੈਂਟੋ : ਜੇਲ੍ਹ ਦੇ ਗਾਰਡਾਂ ਲਈ ਦਾੜ੍ਹੀਆਂ ਉਤੇ ਰੋਕ ਬਾਰੇ ਕੈਲੀਫ਼ੋਰਨੀਆ ਦੀ ਨੀਤੀ ਦੀ ਪੁਣਛਾਣ ਇਸ ਵੇਲੇ ਅਮਰੀਕਾ ਦਾ ਨਿਆਂ ਵਿਭਾਗ ਕਰ ਰਿਹਾ ਹੈ ਕਿਉਂਕਿ ਸ੍ਰੀ ਤਰਲੋਚਨ ਸਿੰਘ ਓਬਰਾਏ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਜੇਲ੍ਹ ਗਾਰਡ ਦੀ ਨੌਕਰੀ ਦੇਣ ਤੋਂ ਇਸ ਲਈ ਮਨ੍ਹਾ ਕਰ ਦਿੱਤਾ ਗਿਆ ਕਿ ਉਨ੍ਹਾਂ ਦੇ ਕੇਸ ਅਤੇ ਦਾੜ੍ਹੀ ਸਨ। ਇੱਕ ਅਧਿਕਾਰੀ ਨੇ ਤਾਂ ਉਨ੍ਹਾਂ ਨੂੰ ਇੱਥੋਂ ਤੱਕ ਆਖ ਦਿੱਤਾ ਸੀ ਕਿ ਉਹ ਸ਼ੇਵ ਕਰਵਾ ਲੈਣ, ਤਦ ਹੀ ਜੇਲ੍ਹ ਵਿਭਾਗ ‘ਚ ਉਨ੍ਹਾਂ ਨੂੰ ਨੌਕਰੀ ਮਿਲ਼ ਸਕੇਗੀ। ਕੈਲੀਫ਼ੋਰਨੀਆ ਦੇ ਕੁਰੈਕਸ਼ਨਜ ਅਤੇ ਰੀਹੈਬਿਲੀਟੇਸ਼ਨ ਵਿਭਾਗ ਨੇ

ਸ਼ਹੀਦ ਸਰਾਭਾ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ’ਚ ਹਿੱਸਾ ਲੈਣ ਦਾ ਫੈਸਲਾ

ਸ਼ਹੀਦ ਸਰਾਭਾ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ’ਚ ਹਿੱਸਾ ਲੈਣ ਦਾ ਫੈਸਲਾ

ਫਰਿਜ਼ਨੋਂ (ਕੁਲਵੀਰ ਹੇਅਰ) – ਕੈਲੀਫੋਰਨੀਆਂ ਦੀਆਂ ਗਦਰੀ ਬਾਬਿਆਂ ਨੂੰ ਸਮਰਪਿਤ ਲਗਭਗ ਸਾਰੀਆਂ ਹੀ ਸੰਸਥਾਵਾਂ ਵਲੋਂ ਸਾਂਝੇ ਤੌਰ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸਬੰਧੀ ਸਮਾਗਮ ਮਿਤੀ 17 ਨਵੰਬਰ 2012 ਨੂੰ ਗਦਰ ਪਾਰਟੀ ਦੇ ਪਹਿਲੇ ਦਫਤਰ ਯੁਗਾਂਤਰ ਆਸ਼ਰਮ ਸਾਂਨਫਰਾਂਸਿਸਕੋ ਵਿਖੇ ਸਾਂਝੇ ਤੌਰ ‘ਤੇ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋਂ ਦੀ ਇਕ ਅਹਿਮ ਮੀਟਿੰਗ

ਨਵੰਬਰ ’84 ਸਿੱਖ ਨਸਲਕੁਸ਼ੀ ਦੀ ਦਰਦਨਾਕ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ

ਨਵੰਬਰ ’84 ਸਿੱਖ ਨਸਲਕੁਸ਼ੀ ਦੀ ਦਰਦਨਾਕ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ

ਡੈਲਸ, ਟੈਕਸਸ (ਹਰਜੀਤ ਸਿੰਘ ਢੇਸੀ) : ਲੰਘੇ ਸ਼ਨੀਵਾਰ ਡੈਲਸ ਫੋਰਨਬਰਥ ਦੀ ਸਮੁੱਚੀ ਸਿੱਖ ਸੰਗਤ ਵੱਲੋਂ ਗੁਰਦੁਆਰਾ ਸਿੱਖ ਸੰਗਤ ਯੂਲਿਸ ਟੈਕਸਸ ਵਿਖੇ 28 ਵਰ੍ਹੇ ਪਹਿਲਾਂ ਨਵੰਬਰ ’84 ਵਿਚ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਸਿੱਖ ਕੌਮ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਡੈਲਸ ਫੋਰਡਬਰਥ ਦੇ ਸਭ ਗੁਰਦੁਆਰਿਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਸਮਾਗਮ ਦੀ ਸ਼ੁਰੂਆਤ ਗਿਆਰ੍ਹਾਂ ਵਜੇ ਸ਼ੁਰੂ ਹੋਈ, ਜੋ ਤਕਰੀਬਨ ਦੋ ਵਜੇ ਤੱਕ ਚੱਲੀ। ਗੁਰੂ ਘਰ

ਸਾਬੀ ਮੱਲੀ ਯਾਦਗਾਰੀ ਕਬੱਡੀ ਕੱਪ ‘ਚ ਲੱਗੀਆਂ ਭਾਰੀ ਰੌਣਕਾਂ

ਸਾਬੀ ਮੱਲੀ ਯਾਦਗਾਰੀ ਕਬੱਡੀ ਕੱਪ ‘ਚ ਲੱਗੀਆਂ ਭਾਰੀ ਰੌਣਕਾਂ

ਡੈਲਸ, ਟੈਕਸਾਸ (ਅਮਰਜੀਤ ਢਿੱਲੋਂ) : ਪੰਜਾਬੀ ਦੀ ਮਾਂ ਖੇਡ ਕਬੱਡੀ ਦੇ ਮੇਲੇ ਅਮਰੀਕਾ, ਕੈਨੇਡਾ ਅਤੇ ਹੋਰ ਮੁਲਕਾਂ ਵਿਚ ਉਦੋਂ ਤੋਂ ਹੀ ਕਰਵਾਏ ਜਾ ਰਹੇ ਹਨ ਜਦੋਂ ਤੋਂ ਪੰਜਾਬੀ ਆਪਣਾ ਪੰਜਾਬ ਛੱਡ ਕੇ ਪਰਦੇਸੀ ਜਾ ਵਸੇ ਹਨ। ਉੱਤਰੀ ਅਮਰੀਕਾ ਦੇ ਦੋ ਸੂਬੇ ਕੈਲੇਫੋਰਨੀਆ ਅਤੇ ਨਿਊਯਾਰਕ ਦਾ ਨਾ ਹਮੇਸ਼ਾ ਇਨ੍ਹਾਂ ਖੇਡ ਮੇਲਿਆਂ ਵਿਚ ਅੱਗੇ ਰਿਹਾ ਹੈ। ਹੌਲੀ-ਹੌਲੀ ਜਦੋਂ ਪੰਜਾਬੀ ਅਮਰੀਕਾ ਦੇ ਦੂਸਰੇ ਸੂਬਿਆਂ ਵਿਚ ਜਾ ਵਸੇ ਤਾਂ ਉਨ੍ਹਾਂ ਨੇ ਉਥੇ ਵੀ ਕਬੱਡੀ ਦੇ ਟੂਰਨਾਮੈਂਟ ਕਰਵਾਉਣੇ ਸ਼ੁਰੂ ਕਰ ਦਿੱਤੇ। ਟੈਕਸਸ ਸੂਬੇ ਦੇ

“ਕਰਤਾਰਪੁਰ ਲਾਂਘੇ ਨੂੰ ਪਾਕਿ ਫੇਰੀ ‘ਚ ਸ਼ਾਮਲ ਕਰਨਾ ਸ਼ਲਾਘਾ ਯੋਗ”

“ਕਰਤਾਰਪੁਰ ਲਾਂਘੇ ਨੂੰ ਪਾਕਿ ਫੇਰੀ ‘ਚ ਸ਼ਾਮਲ ਕਰਨਾ ਸ਼ਲਾਘਾ ਯੋਗ”

ਡਬਲਿਨ (ਕੈਲੇਫੋਰਨੀਆਂ) : ਤੇਰੀ ਸਿੱਖੀ ਸੰਸਥਾ ਨੇ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਨਿਧੜਕ ਆਗੂ ਸ੍ਰ: ਬਿਕਰਮ ਸਿੰਘ ਮਜੀਠੀਆ ਹੁਰਾਂ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਉਨ੍ਹਾਂ ਦੇ ਏਜੰਡੇ ਚ ਪ੍ਰਮੁਖਤਾ ਨਾਲ ਦਰਜ ਕਰਨ ਲਈ, ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਹੈ। ਤੇਰੀ ਸਿੱਖੀ ਦੇ ਬੁਲਾਰੇ ਜਸਪਾਲ ਸਿੰਘ ਸੰਧੂ ਹੁਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰਤਾਰ ਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਲਈ, ਇਹ ਇਕ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਬਾਦ

ਬੇਕਰਜ਼ਫੀਲਡ ਸ਼ਹਿਰ ਦੇ ਕੌਂਸਲ ਮੈਂਬਰ ਰੱਸਲ ਜਾਨਸਨ ਸਨਮਾਨਿਤ

ਬੇਕਰਜ਼ਫੀਲਡ ਸ਼ਹਿਰ ਦੇ ਕੌਂਸਲ ਮੈਂਬਰ ਰੱਸਲ ਜਾਨਸਨ ਸਨਮਾਨਿਤ

ਬੇਕਰਜ਼ਫੀਲਡ, (ਮਾਨ ਮਨਦੀਪ) : ਬੇਕਰਜ਼ਫੀਲਡ ਸ਼ਹਿਰ ਦੇ ਸਭ ਤੋਂ ਤਾਕਤਵਰ ਸਿਟੀ ਕੌਂਸਲ ਮੈਂਬਰ ਰੱਸਲ ਜਾਨਸਨ ਨੂੰ ਬਜ਼ੁਰਗਾਂ ਦੀ ਸੰਸਥਾ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਵੱਲੋਂ ਆਪਣੇ ਦਫ਼ਤਰ ਵਿਚ ਉਚੇਚੇ ਤੌਰ ‘ਤੇ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਵਿਸਕੌਸਨ ਗੁਰੂ ਘਰ ਵਿਖੇ ਵਾਪਰੇ ਗੋਲੀ ਕਾਂਡ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਸਥਾਨਕ ਭਾਈਚਾਰੇ ਵਿਚ ਨਿਭਾਈ ਗਈ ਸ਼ਲਾਘਾਯੋਗ ਅਗਵਾਈ ਕਰਕੇ ਕੀਤਾ ਗਿਆ। ਜਿਸ ਵਿਚ ਉਨ੍ਹਾਂ ਸਮੂਹ ਗੁਰੂ ਘਰਾਂ

ਯਮਲਾ ਜੱਟ ਦੀ ਯਾਦ ਨੂੰ ਸਮਰਪਿਤ 12 ਸਲਾਨਾ ਮੇਲਾ

ਯਮਲਾ ਜੱਟ ਦੀ ਯਾਦ ਨੂੰ ਸਮਰਪਿਤ 12 ਸਲਾਨਾ ਮੇਲਾ

ਫਰਿਜਨੋ (ਕੈਲੇਫੋਰਨੀਆਂ) ਮਾਛੀਕੇ/ਧਾਲੀਆ : -ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਤੇ ਤੂੰਬੀ ਦੇ ਬੇਤਾਬ ਬਾਦਸ਼ਾਹ ਮਰਹੂਮ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਨੂੰ ਸਮਰਪਿਤ 12 ਵਾਂ ਸਲਾਨਾ ਮੇਲਾ ਪਿਛਲੇ ਦਿਨੀਂ ”ਯਮਲਾ ਜੱਟ ਫੰਡ ਗਰੁੱਪਉ ਦੇ ਯਮਲਾ ਜੀ ਦੇ ਸ਼ਗਿਰਦ ‘ਰਾਜ ਬਰਾੜ’ ਨੇ ਆਪਣੇ ਸਾਥੀ ਸੱਜਣਾ ਦੇ ਸਹਿਯੋਗ ਨਾਲ ਕਰਨਮ ਸ਼ਹਿਰ ਦੇ ਕਮਿਊਨਟੀ ਹਾਲ ਵਿੱਚ ਬੜੀ ਸਾਨੋ ਸੌਕਤ ਨਾਲ ਮਨਾਇਆ।ਪ੍ਰੋਗਰਾਮ ਦਾ ਅ

ਉਮੀਦਵਾਰਾਂ ਦੇ ਲਈ ਫੰਡ ਰੇਜ਼ਿੰਗ ਕੀਤੀ

ਉਮੀਦਵਾਰਾਂ ਦੇ ਲਈ ਫੰਡ ਰੇਜ਼ਿੰਗ ਕੀਤੀ

ਬੇਅ- ਏਰੀਆ- ਇੰਡੋ ਅਮੈਰਿਕਨ ਕਲਚਰਲ ਆਰਗੇਨਾਈਜੇਸ਼ਨ (ਬੇਅ ਏਰੀਆ) ਅਤੇ ਪ੍ਰੀਤਮ ਸਿੰਘ ਜੌਗਾ ਨੰਗਲ ਵੱਲੋਂ ਬੀਤੀ 21 ਅਕਤੂਬਰ ਨੂੰ ਮਾਉਂਟੇਨ ਮਾਈਕ ਪੀਜ਼ਾ ਹੇਵਰਡ ਵਿਖੇ, ਰਿਚਰਡ ਵੈਲੀ ਐਲਮੀਡਾ ਕਾਉਂਟੀ ਸੁਪਰਵਾਈਜ਼ਰ ਲਈ ਅਤੇ ਬਿਲ ਕੁਰਿਕ (ਸਟੇਟ ਅਸੈਂਬਲੀ ਕੈਲੀਫੋਰਨੀਆ) ਤੇ ਐਲਾਨ ਕੈਂਪਬੈਲ (ਸੈਨੇਟ ਕੈਲਫੋਰਨੀਆ) ਲਈ ਫੰਡ ਰੇਜ਼ਿੰਗ ਕੀਤੀ। ਇਸ ਮੌਕੇ ਅਵਤਾਰ ਸਿੰਘ ਤਾਰੀ, ਮਹਿੰਗਾ ਸਿੰਘ ਸਰਪੰਚ, ਕੰਵਲਜੀਤ ਅਟਵਾਲ, ਸੁਖਵੰਤ ਸਿਘੰ ਢਿੱਲੋਂ, ਅਵਨਿੰਦਰ ਸਿੰਘ,

ਨਵੰਬਰ ਨੂੰ ‘ਸਿੱਖ ਅਵੇਅਰਨੈੱਸ ਮਹੀਨਾ’ ਐਲਾਨਣ ਦਾ ਸਵਾਗਤ

ਨਵੰਬਰ ਨੂੰ ‘ਸਿੱਖ ਅਵੇਅਰਨੈੱਸ ਮਹੀਨਾ’ ਐਲਾਨਣ ਦਾ ਸਵਾਗਤ

ਸੈਕਰਾਮੈਂਟੋ (ਬਿਓਰੋ) : ਗੁਰਦੁਆਰਾ ਸਾਹਿਬ ਰੋਜ਼ਵਿਲ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਗੁਰਦੇਵ ਸਿੰਘ ਕੰਗ ਪ੍ਰਧਾਨ ਸਿੱਖ ਕਲਚਰਲ ਸੁਸਇਟੀ ਰਿਚਮੰਡ ਹਿੱਲ ਨਿਊਯਾਰਕ, ਸ. ਪ੍ਰੀਤਮ ਸਿੰਘ ਗਰੇਵਾਲ ਸਕੱਤਰ ਗੁਰਦੁਆਰਾ ਸਾਹਿਬ ਸੈਨਹੋਜ਼ੇ ਅਤੇ ਸ. ਹਰਬੰਸ ਸਿੰਘ ਢਿੱਲੋਂ ਮੁੱਖ ਚੋਣ ਕਮਿਸ਼ਨਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨੇ ਸਾਂਝੇ ਤੌਰ ‘ਤੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਲੀਫੋਰਨੀਆਂ ਅਸੰਬਲੀ ਵਲੋਂ ਨਵੰਬਰ ਦਾ ਮਹੀਨਾ ‘ਸਿੱ