Home » Archives by category » ਵਿਦੇਸ਼ਾਂ ਵਿੱਚ ਪੰਜਾਬੀ (Page 134)

ਨਿਊਯਾਰਕ ‘ਚ ਕੋਲਡ ਡਰਿੰਕ ‘ਤੇ ਪਾਬੰਦੀ

ਨਿਊਯਾਰਕ ‘ਚ ਕੋਲਡ ਡਰਿੰਕ ‘ਤੇ ਪਾਬੰਦੀ

ਨਿਊਯਾਰਕ — ਨਿਊਯਾਰਕ ਸ਼ਹਿਰ ਦੇ ਅਧਿਕਾਰੀਆਂ ਵਲੋਂ ਵੱਡੇ ਆਕਾਰ ਦੇ ਪੈਕਾਂ ‘ਚ ਵਿਕਣ ਵਾਲੇ ਕੋਲਡ ਡਰਿੰਕ ਦੀ ਵਿਕਰੀ ‘ਤੇ ਸਿਹਤ ਦੇ ਆਧਾਰ ‘ਤੇ ਰੋਕ ਲਗਾਉਣ ਦੇ ਵਿਰੋਧ ਵਜੋਂ ਅਮਰੀਕਾ ਸੋਡਾ ਨਿਰਮਾਤਾ, ਰੈਸਟੋਰੈਂਟ ਅਤੇ ਦੂਸਰੇ ਕਾਰੋਬਾਰੀਆਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਾਬੰਦੀ ਆਬਾਦੀ ‘ਚ ਮੋਟਾਪਾ ਵਧਣ ਦੀ ਮੁਸ਼ਕਿਲ ਦੇ ਮੱਦੇਨਜ਼ਰ ਲਗਾਈ ਗਈ ਹੈ। ਪਾਬੰਦੀ ਦੇ ਵਿਰੋਧ ‘ਚ ਅਦਾਲਤ ਗਏ ਕਮੇਟੀਆਂ ਦੇ ਬੁ

ਸਾਡੀ ਸਰਕਾਰੀ ਆਈ ਤਾਂ ਪਰਵਾਸੀਆਂ ਨੂੰ ਵੋਟ ਦਾ ਹੱਕ ਦਵਾਂਗੇ : ਅਡਵਾਨੀ

ਸਾਡੀ ਸਰਕਾਰੀ ਆਈ ਤਾਂ ਪਰਵਾਸੀਆਂ ਨੂੰ ਵੋਟ ਦਾ ਹੱਕ ਦਵਾਂਗੇ : ਅਡਵਾਨੀ

ਨਿਊਜਰਸੀ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਵੋਟ ਦਾ ਹੱਕ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਵਾਅਦਾ ਕੀਤਾ ਕਿ ਕੇਂਦਰ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਣ ‘ਤੇ ਇਸ ਸਬੰਧੀ ਕਾਨੂੰਨ ਬਣਾਇਆ ਜਾਵੇਗਾ। ਭਾਰਤੀ ਸੰਸਦ ਮੈਂਬਰਾਂ ਦੇ ਇਕ ਵਫ਼ਦ ਨਾਲ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਵਿਚ ਸ਼ਮੂਲੀਅਤ ਲਈ ਪੁੱਜੇ ਅਡਵਾਨੀ ਨੇ ਇਹ ਗੱਲਾਂ ਭਾਰਤੀ ਮੂਲ ਦੇ ਲੋਕਾਂ ਵੱਲੋਂ ਕਰਵਾਏ ਇਕ ਸਮਾ

ਰਿਪਬਲਿਕਨ ਪਾਰਟੀ ਦੇ ਗਵਰਨਰਾਂ ਦੀ ਐਸੋਸੀਏਸ਼ਨ ਦੀ ਅਗਵਾਈ ਕਰਨਗੇ ਬੌਬੀ ਜਿੰਦਲ

ਰਿਪਬਲਿਕਨ ਪਾਰਟੀ ਦੇ ਗਵਰਨਰਾਂ ਦੀ ਐਸੋਸੀਏਸ਼ਨ ਦੀ ਅਗਵਾਈ ਕਰਨਗੇ ਬੌਬੀ ਜਿੰਦਲ

ਵਾਸ਼ਿੰਗਟਨ : ਅਮਰੀਕਾ ਦੇ ਲੂਸੀਆਨਾ ਸੂਬੇ ਦੇ ਪੰਜਾਬੀ ਮੂਲ ਦੇ ਗਵਰਨਰ ਬੌਬੀ ਜਿੰਦਲ ਰਾਸ਼ਟਰਪਤੀ ਅਹੁਦੇ ਲਈ ਭਵਿੱਖ ਦੇ ਸੰਭਾਵਿਤ ਉਮੀਦਵਾਰ ਵਜੋਂ ਰਿਪਬਲਿਕਨ ਪਾਰਟੀ ਦੇ ਗਵਰਨਰਾਂ ਦੀ ਐਸੋਸੀਏਸ਼ਨ ਦੀ ਅਗਵਾਈ ਕਰਨਗੇ। ਇਹ ਪ੍ਰਗਟਾਵਾ ਇਕ ਮੀਡੀਆ ਰਿਪੋਰਟ ਵਿਚ ਕੀਤਾ ਗਿਆ। ਐਸੋਸੀਏਸ਼ਨ ਦੇ ਮੌਜੂਦਾ ਚੇਅਰਮੈਨ ਅਤੇ ਵਰਜੀਨੀਆ ਦੇ ਗ਼ਵਰਨਰ ਬੌਬ ਮੈਕਡੌਨਲ ਵੱਲੋਂ ਬਣਾਈ ਗਈ ਯੋਜਨਾ ਤਹਿਤ ਬੌਬੀ ਜਿੰਦਲ 2013 ਵਿਚ ਐਸੋਸੀਏਸ਼ਨ ਦੀ ਅਗਵਾਈ

ਬਾਇਡੇਨ ਤੇ ਪੌਲ ਦੀ ਬਹਿਸ ਦੌਰਾਨ ਵਿਦੇਸ਼ ਨੀਤੀ ਤੋਂ ਲੈ ਕੇ ਗਰਭਪਾਤ ਵਰਗੇ ਮੁੱਦੇ ਰਹੇ ਭਾਰੂ

ਬਾਇਡੇਨ ਤੇ ਪੌਲ ਦੀ ਬਹਿਸ ਦੌਰਾਨ ਵਿਦੇਸ਼ ਨੀਤੀ ਤੋਂ ਲੈ ਕੇ ਗਰਭਪਾਤ ਵਰਗੇ ਮੁੱਦੇ ਰਹੇ ਭਾਰੂ

ਨਿਊਯਾਰਕ : ਅਮਰੀਕੀ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਉਮੀਦਵਾਰ ਸ੍ਰੀ ਜੋਅ ਬਾਇਡੇਨ ਅਤੇ ਰੀਪਬਲਿਕਨ ਉਮੀਦਵਾਰ ਸ੍ਰੀ ਪੌਲ ਰਿਆਨ ਵਿਚਾਲੇ ਟੀ ਵੀ ਉੱਤੇ ਤਿੱਖੀ ਬਹਿਸ ਹੋਈ। ਇਸ ਬਹਿਸ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਇਸ ਬਹਿਸ ਦੌਰਾਨ ਵਿਦੇਸ਼ ਨੀਤੀ ਤੋਂ ਲੈ ਕੇ ਗਰਭਪਾਤ ਤੱਕ ਜਿਹੇ ਮੁੱਦਿਆਂ ਨੂੰ ਛੋਹਿਆ ਗਿਆ ਅਤੇ ਆਮ ਜਨਤਾ ਨੇ ਇਸ ਬਹਿਸ ਦਾ ਖ਼ੂਬ ਆਨੰਦ ਮਾਣਿਆ। ਹਾਲੇ ਇੱਕ ਹਫ਼ਤਾ ਪਹਿਲਾਂ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿ

ਅਮਰੀਕਾ ਵਿਚ ਸਕੂਲ ਬਣਾਉ ਅਤੇ ਗਰੀਨ ਕਾਰਡ ਹਾਸਲ ਕਰੋ

ਅਮਰੀਕਾ ਵਿਚ ਸਕੂਲ ਬਣਾਉ ਅਤੇ ਗਰੀਨ ਕਾਰਡ ਹਾਸਲ ਕਰੋ

ਵਾਸ਼ਿੰਗਟਨ : ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਚਾਰਟਰ ਸਕੂਲਾਂ (ਕਿਰਾਏ ‘ਤੇ ਲੈ ਕੇ ਚਲਾਏ ਜਾਣ ਵਾਲੇ) ਦੇ ਦਿਨ ਬਦਲ ਗਏ ਹਨ ਅਤੇ ਦੁਨੀਆ ਭਰ ਵਿਚੋਂ ਪੈਸੇ ਦੀ ਵਰਖਾ ਹੋ ਰਹੀ ਹੈ। ਇਸ ਦਾ ਸਿਹਰਾ ਨਿਵੇਸ਼ ਯੋਜਨਾ ਈ.ਬੀ.-5 ਨੂੰ ਜਾਂਦਾ ਹੈ ਜੋ ਅਮਰੀਕਾ ਦੀ ਇੰਮੀਗ੍ਰੇਸ਼ਨ ਹਾਸਲ ਕਰਨ ਦੇ ਇੱਛਕ ਲੋਕਾਂ ਲਈ ਸ਼ੁਰੂ ਕੀਤੀ ਗਈ ਸੀ। ਇਸ ਫੈਡਰਲ ਯੋਜਨਾ ਤਹਿਤ 5 ਲੱਖ ਡਾਲਰ ਨਿਵੇਸ਼ ਕਰਨ ਦੀ ਸ਼ਰਤ ਸੀ ਪਰ ਜ਼ਿ

ਸਿਨਸਿਨੇਟੀ ਵਿਖੇ ਗੁਰਮਤਿ ਸਮਾਗਮ ਮਨਾਇਆ ਗਿਆ

ਸਿਨਸਿਨੇਟੀ ਵਿਖੇ ਗੁਰਮਤਿ ਸਮਾਗਮ ਮਨਾਇਆ ਗਿਆ

ਡੇਟਨ, (ਚਰਨਜੀਤ ਸਿੰਘ ਗੁਮਟਾਲਾ) : ਅਮਰੀਕਾ ਦੇ ਪ੍ਰਸਿੱਧ ਉਦਯੋਗਿਕ ਸ਼ਹਿਰ ਸਿਨਸਿਨੇਟੀ ਦੇ ਗੁਰੂ ਨਾਨਕ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜ਼ਾ, ਦਸਵਾਂ ਸਾਲਾਨਾ ਸਿਨਸਿਨਾਟੀ ਗੁਰਮਤਿ ਸਮਾਗਮ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ।ਤਿੰਨ ਦਿਨਾਂ ਚਲੇ ਇਸ ਸਮਾਗਮ ਵਿਚ, ਅਮਰੀਕਾ ਤੋਂ ਇਲਾਵਾ ਕੈਨੇਡਾ ਤੋਂ ਵੀ ਕੀਰਤਨੀ ਜਥੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਨ ਲਈ ਆਏ। ਇਸੇ ਤਰ੍ਹਾਂ ਅਮਰੀਕਾ ਤੋਂ ਇ

ਗਿਆਨੀ ਗੁਰਬਚਨ ਸਿੰਘ ਦਾ ਸੈਨ ਹੋਜ਼ੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਸ਼ਾਨਦਾਰ ਸਵਾਗਤ

ਗਿਆਨੀ ਗੁਰਬਚਨ ਸਿੰਘ ਦਾ ਸੈਨ ਹੋਜ਼ੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਸ਼ਾਨਦਾਰ ਸਵਾਗਤ

ਸੈਨ ਹੋਜ਼ੇ:- ਗੁਰੂਦੁਆਰਾ ਸਾਹਿਬ ਦੇ ਪਰਬੰਧਕਾਂ ਦੀਆਂ ਸ਼ਾਂਨਦਾਰ ਪਰਾਪਤੀਆਂ ਨੇ ਸਿਖਾਂ ਦਾ ਨਾਮ ਦੁਨੀਆਂ ਭਰ ਵਿਚ ਰੌਸ਼ਨ ਕੀਤਾ ਹੈ ਜਿਸ ਲਈ ਦੁਨੀਆਂ ਭਰ ਵਿਚ ਵਸਦਾ ਹਰ ਇਕ ਸਿਖ ਇਸ ਗੁਰੂਦੁਆਰਾ ਸਾਹਿਬ ਦੇ ਪਰਬੰਧਕਾਂ ਉਪਰ ਮਾਣ ਮਹਿਸੂਸ ਕਰ ਸਕਦਾ ਹੈ।ਇਹ ਗਲ ਅਜ ਇਥੇ ਸਿਖਾਂ ਦੇ ਸਰਵਉਚ ਧਾਰਮਿਕ ਅਸਥਾਨ ਸ਼੍ਰੀ ਅਕਾਲ ਤੱਖਤ ਸਾਹਿਬ ਦੇ  ਜਥੇਦਾਰ ਗਿਆਨੀ ਗੁਰਬਚਨ […]

ਸਰਬੱਤ ਦੇ ਭਲੇ ਲਈ ਸਰਬ ਧਰਮ ਸੰਮੇਲਨ ਕਰਵਾਇਆ

ਸਰਬੱਤ ਦੇ ਭਲੇ ਲਈ ਸਰਬ ਧਰਮ ਸੰਮੇਲਨ ਕਰਵਾਇਆ

ਯੂਬਾ ਸਿਟੀ, (ਸੁਰਿੰਦਰ ਮਹਿਤਾ) : ਬੀਤੇ ਦਿਨੀਂ ਸਥਾਨਕ ਗੁਰਦੁਆਰਾ ਬੋਗ ਰੋਡ ਵਿਖੇ ਸਮੂਹ ਸੰਗਤ ਦੀ ਸਹਾਇਤਾ ਨਾਲ ਇਕ ਸਰਬ ਧਰਮ ਸੰਮੇਲਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਦਿਵਸ ਮਨਾਇਆ ਗਿਆ। ਇਸ ਸਮਾਗਮ ਨੂੰ ਵੱਖੋ-ਵੱਖਰੇ ਧਾਰਮਿਕ ਵਿਸ਼ਵਾਸ ਰੱਖਣ ਵਾਲੇ ਸੱਜਣਾਂ ਨੇ ਸੰਬੋਧਨ ਕੀਤਾ, ਸਾਰੇ ਬੁਲਾਰਿਆਂ ਦੇ ਵਿਚਾਰਾਂ ‘ਚੋਂ ਇਕੋ ਸਾਂਝੀ ਸੁਰ ਭਾਰੂ ਹੋ ਰਹੀ ਸੀ ਕਿ ਬਾਬੇ ਨਾਨਕ ਦਾ ਸੁਨੇਹਾ ਕਿਸੇ ਖਾਸ ਜਾਤ, ਮਜ਼ਹਬ, ਕਿਸੇ ਖਾ

ਗਦਰੀ ਬਾਬਿਆਂ ਦੀ ਦੇਣ ਅਸੀਂ ਕਦੇ ਨਹੀਂ ਦੇ ਸਕਦੇ : ਯੈਚੁਰੀ

ਗਦਰੀ ਬਾਬਿਆਂ ਦੀ ਦੇਣ ਅਸੀਂ ਕਦੇ ਨਹੀਂ ਦੇ ਸਕਦੇ : ਯੈਚੁਰੀ

ਫਰੀਮਾਂਟ : ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਤੇ ਆਪਣਾ ਸਭ ਕੁਝ ਦਾਅ ‘ਤੇ ਲਾਉਣ ਵਾਲੇ ਗਦਰੀ ਬਾਬਿਆਂ ਦੀ ਦੇਣ ਅਸੀਂ ਕਦੇ ਨਹੀਂ ਦੇ ਸਕਦੇ। ਗਦਰ ਲਹਿਰ ਦੀ ਅਗਲੇ ਵਰ੍ਹੇ ਆ ਰਹੀ ਸ਼ਤਾਬਦੀ ਸਮੂਹ ਭਾਰਤੀਆਂ ਨੂੰ ਸਿਆਸੀ ਹੱਦਬੰਦੀਆਂ ਤੋਂ ਉਪਰ ਉਠ ਕੇ ਪੂਰੇ ਉਤਸ਼ਾਹ ਨਾਲ ਮਨਾਉਣੀ ਚਾਹੀਦੀ ਹੈ। ਇਹ ਵਿਚਾਰ ਰਾਜ ਸਭਾ ਮੈਂਬਰ ਸ੍ਰੀ ਸੀਤਾ ਰਾਮ ਯੈਚੁਰੀ ਨੇ ਪਾਲੋ ਆਲਟੋ ਵਿਚ ਗਦਰ ਮੈਮੋਰੀਅਲ ਫਾਉਂਡੇਸ਼ਨ ਅਮਰੀਕਾ ਅ

ਹਰਦੀਪ ਸਿੰਘ ਵਲੋਂ ਨਾਪਾ ਦਾ ਧੰਨਵਾਦ

ਹਰਦੀਪ ਸਿੰਘ ਵਲੋਂ ਨਾਪਾ ਦਾ ਧੰਨਵਾਦ

ਸਟਾਕਟਨ (ਕੈਲੀਫੋਰਨੀਆ) ਇਥੋਂ ਦੇ ਬਿਜਨਸਮੈਨ ਸ: ਹਰਦੀਪ ਸਿੰਘ ਨੇ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸ਼ੋਸੀਏਸ਼ਨ ਦਾ ਇਸ ਗਲ ਤੋਂ ਧੰਨਵਾਦ ਕੀਤਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਮੁਸ਼ਕਲ ਦੀ ਘੜੀ ਵਿਚ ਨਾਪਾ ਦੇ ਆਗੂਆਂ ਨੇ ਉਹਨਾਂ ਦਾ ਬਹੁਤ ਸਾਥ ਦਿਤਾ ਹੈ ਜਿਸ ਲਈ ਉਹ ਨਾਪਾ ਆਗੂਆਂ ਦੇ ਬਹੁਤ ਧੰਨਵਾਦੀ ਹਨ।