Home » Archives by category » ਵਿਦੇਸ਼ਾਂ ਵਿੱਚ ਪੰਜਾਬੀ (Page 138)

ਗਦਰੀ ਬਾਬਿਆਂ ਦੀ ਦੇਣ ਅਸੀਂ ਕਦੇ ਨਹੀਂ ਦੇ ਸਕਦੇ : ਯੈਚੁਰੀ

ਗਦਰੀ ਬਾਬਿਆਂ ਦੀ ਦੇਣ ਅਸੀਂ ਕਦੇ ਨਹੀਂ ਦੇ ਸਕਦੇ : ਯੈਚੁਰੀ

ਫਰੀਮਾਂਟ : ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਤੇ ਆਪਣਾ ਸਭ ਕੁਝ ਦਾਅ ‘ਤੇ ਲਾਉਣ ਵਾਲੇ ਗਦਰੀ ਬਾਬਿਆਂ ਦੀ ਦੇਣ ਅਸੀਂ ਕਦੇ ਨਹੀਂ ਦੇ ਸਕਦੇ। ਗਦਰ ਲਹਿਰ ਦੀ ਅਗਲੇ ਵਰ੍ਹੇ ਆ ਰਹੀ ਸ਼ਤਾਬਦੀ ਸਮੂਹ ਭਾਰਤੀਆਂ ਨੂੰ ਸਿਆਸੀ ਹੱਦਬੰਦੀਆਂ ਤੋਂ ਉਪਰ ਉਠ ਕੇ ਪੂਰੇ ਉਤਸ਼ਾਹ ਨਾਲ ਮਨਾਉਣੀ ਚਾਹੀਦੀ ਹੈ। ਇਹ ਵਿਚਾਰ ਰਾਜ ਸਭਾ ਮੈਂਬਰ ਸ੍ਰੀ ਸੀਤਾ ਰਾਮ ਯੈਚੁਰੀ ਨੇ ਪਾਲੋ ਆਲਟੋ ਵਿਚ ਗਦਰ ਮੈਮੋਰੀਅਲ ਫਾਉਂਡੇਸ਼ਨ ਅਮਰੀਕਾ ਅ

ਹਰਦੀਪ ਸਿੰਘ ਵਲੋਂ ਨਾਪਾ ਦਾ ਧੰਨਵਾਦ

ਹਰਦੀਪ ਸਿੰਘ ਵਲੋਂ ਨਾਪਾ ਦਾ ਧੰਨਵਾਦ

ਸਟਾਕਟਨ (ਕੈਲੀਫੋਰਨੀਆ) ਇਥੋਂ ਦੇ ਬਿਜਨਸਮੈਨ ਸ: ਹਰਦੀਪ ਸਿੰਘ ਨੇ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸ਼ੋਸੀਏਸ਼ਨ ਦਾ ਇਸ ਗਲ ਤੋਂ ਧੰਨਵਾਦ ਕੀਤਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਮੁਸ਼ਕਲ ਦੀ ਘੜੀ ਵਿਚ ਨਾਪਾ ਦੇ ਆਗੂਆਂ ਨੇ ਉਹਨਾਂ ਦਾ ਬਹੁਤ ਸਾਥ ਦਿਤਾ ਹੈ ਜਿਸ ਲਈ ਉਹ ਨਾਪਾ ਆਗੂਆਂ ਦੇ ਬਹੁਤ ਧੰਨਵਾਦੀ ਹਨ।

ਓਪਰਾ ਬਿਨਫਰੇ ਫਿਰ ਬਣੀ ਸਭ ਤੋਂ ਕਮਾਊ ਔਰਤ

ਓਪਰਾ ਬਿਨਫਰੇ ਫਿਰ ਬਣੀ ਸਭ ਤੋਂ ਕਮਾਊ ਔਰਤ

ਨਿਊਯਾਰਕ : ਇਕ ਵਾਰ ਫਿਰ ਓਪਰਾ ਬਿਨਫਰੇ ਹਾਲੀਵੁੱਡ ਦੀ ਸਭ ਤੋਂ ਮਹਿੰਗੀ ਸ਼ਖਸੀਅਤ ਬਣਨ ਵਿਚ ਕਾਮਯਾਬ ਰਹੀ। ਫੋਬਰਜ਼ ਮੁਤਾਬਕ ਮਈ 2011 ਤੋਂ ਮਈ 2012 ਦੇ ਵਿਚਾਲੇ ਉਸ ਨੇ 16.5 ਕਰੋੜ ਡਾਲਰ ਦੀ ਕਮਾਈ ਕੀਤੀ ਹੈ। ਫੋਬਰਜ਼ ਮੈਗਜ਼ੀਨ ਮੁਤਾਬਕ ਲਗਤਾਰ ਚੌਥੇ ਸਾਲ ਉਹ ਸਭ ਤੋਂ ਜ਼ਿਆਦਾ ਫੀਸ ਵਸੂਲਣ ਵਾਲੀ ਸਖਸ਼ੀਅਤ ਬਣੀ ਹੈ। ਫੋਬਰਜ਼ ਦੀ ਸੂਚੀ ਵਿਚ ਥਾਂ ਹਾਸਲ ਕਰਨ ਵਾਲੀ ਕੇਵਲ ਇਕ ਅਫਰੀਕੀ-ਅਮਰੀਕੀ ਓਪਰਾ ਮਸ਼ਹੂਰ ਟੀ.ਵੀ..ਚੈਟ ਸ਼ੋਅ ਦੀ ਹੋਸਟ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਆਪਣੀ ਇਕ ਪ੍ਰੋਡਕਸ਼ਨ

ਨਿਊਯਾਰਕ ‘ਚ ਖੁੱਲ੍ਹਿਆ ਸਭ ਤੋਂ ਮਹਿੰਗਾ ਸਕੂਲ

ਨਿਊਯਾਰਕ ‘ਚ ਖੁੱਲ੍ਹਿਆ ਸਭ ਤੋਂ ਮਹਿੰਗਾ ਸਕੂਲ

ਨਿਊਯਾਰਕ : ਇੱਥੇ ਇਕ ਅਜਿਹਾ ਸਕੂਲ ਖੁੱਲ੍ਹਿਆ ਹੈ ਜਿੱਥੇ ਇਕ ਬੱਚੇ ਦੀ ਪੜ੍ਹਾਈ ਦਾ ਸਾਲਾਨਾ ਖਰਚ 40 ਹਜ਼ਾਰ ਡਾਲਰ ਭਾਵ 21 ਲੱਖ ਰੁਪਏ ਹੈ। ਇਸ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਸਕੂਲਾਂ ਵਿਚ ਗਿਣਿਆ ਜਾ ਰਿਹਾ ਹੈ। ਕੁੱਝ ਸਾਲਾਂ ਵਿਚ ਇਸ ਸਕੂਲ ਦੀਆਂ ਬ੍ਰਾਂਚਾਂ ਬੀਜਿੰਗ, ਲੰਡਨ ਅਤੇ ਸਾਓ ਪਾਓਲੋ ਵਿਚ ਖੋਲ੍ਹੀਆਂ ਜਾਣਗੀਆਂ ਅਤੇ ਬਾਕੀ ਸ਼ਹਿਰਾਂ ਨੂੰ ਬਾਅਦ ਵਿਚ ਇਸ ਸਕੂਲ ਨਾਲ ਜੋੜਿਆ ਜਾਵੇਗਾ। ਨਿਊਯਾਰਕ ਦੇ

ਪ੍ਰਦੂਸਣ ਨੂੰ ਰੋਕਣ ਦੇ ਲਈ ਬਣਾਏ ਗਏ ਨਿਯਮਾਂ ਦਾ ਸਖ਼ਤ ਵਿਰੋਧ

ਪ੍ਰਦੂਸਣ ਨੂੰ ਰੋਕਣ ਦੇ ਲਈ ਬਣਾਏ ਗਏ ਨਿਯਮਾਂ ਦਾ ਸਖ਼ਤ ਵਿਰੋਧ

ਵਾਸ਼ਿੰਗਟਨ : ਅਮਰੀਕਾ ਦੇ ਓਹੀਓ ਸੂਬੇ ਵਿਚ ਕੋਇਲਾ ਖਦਾਨ ਦੇ 72 ਸਾਲਾ ਮਾਲਕ ਰੋਬਰਟ ਮਰੇ ਨੇ ਰਾਸ਼ਟਰਪਤੀ ਚੋਣ ‘ਚ ਬਰਾਕ ਓਬਾਮਾ ਨੂੰ ਹਰਾਉਣ ਲਈ ਧਰਮ ਯੁੱਧ ਛੇੜ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਓਬਾਮਾ ਜਿੱਤੇ ਤਾਂ ਅਮਰੀਕਾ ਹਮੇਸ਼ਾ ਲਈ ਤਬਾਹ ਹੋ ਜਾਵੇਗਾ। ਉਹ ਰਿਬਪਲਿਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਲਈ ਕਰੋੜਾਂ ਰੁਪਏ ਇਕੱਠੇ ਕਰ ਚੁੱਕੇ ਹਨ। ਜ਼ਿਰਕਯੋਗ ਹੈ ਕਿ ਰੋਬਰਟ ਮਰੇ ਕੋਇਲਾ ਉਦ

ਓਬਾਮਾ ਨੇ ਅਮਰੀਕੀ ਚੋਣਾਂ ਵਿਚ ਹੁਣ ਤੱਕ ਚਲਦੀ ਆਈ ਰਵਾਇਤ ਨੂੰ ਤੋੜਿਆ

ਓਬਾਮਾ ਨੇ ਅਮਰੀਕੀ ਚੋਣਾਂ ਵਿਚ ਹੁਣ ਤੱਕ ਚਲਦੀ ਆਈ ਰਵਾਇਤ ਨੂੰ ਤੋੜਿਆ

ਜ਼ਿਆਦਾਤਰ ਲੋਕਾਂ ਲਈ ਰਾਸ਼ਟਰਪਤੀ ਚੋਣਾਂ ਦੌਰਾਨ ਬਰਾਕ ਓਬਾਮਾ ਨੂੰ ਮਿਲੀ ਲੀਡ ਹੈਰਾਨੀ ਵਾਲੀ ਗੱਲ ਨਹੀਂ ਪਰ ਅਮਰੀਕੀ ਲੋਕਾਂ ਵੱਲੋਂ ਓਬਾਮਾ ਨੂੰ ਆਪਣੇ ਵਿਰੋਧੀ ਮਿਟ ਰੋਮਨੀ ਤੋਂ ਅੱਗੇ ਰੱਖਣ ਦੀ ਗੱਲ ਹੈਰਾਨੀ ਭਰਪੂਰ ਜਾਪਦੀ ਹੈ। ਅਮਰੀਕੀ ਸਿਆਸਤ ਦਾ ਇਹ ਅਸੂਲ ਰਿਹਾ ਹੈ ਕਿ ਜਿਸ ਵਿਅਕਤੀ ਦੇ ਕਾਰਜਕਾਲ ਦੌਰਾਨ ਅਰਥਚਾਰੇ ਨੂੰ ਨੁਕਸਾਨ ਹੋਇਆ ਲੋਕਾਂ ਨੇ ਉਸ ਨੂੰ ਗੱਦੀ ਤੋਂ ਲਾਹ ਦਿੱਤਾ ਅਤੇ ਸਭ ਤੋਂ ਅਹਿਮ ਇਹ ਹੈ ਕਿ ਜਿਸ ਰਾਸ਼ਟ

ਅਮਰੀਕਾ ਦੀਆਂ 51 ਫੀਸਦੀ ਕੰਪਨੀਆਂ ਵੱਲੋਂ ਅਪਰਾਧਕ ਰਿਕਾਰਡ ਵਾਲੇ ਵਿਅਕਤੀਆਂ ਦੀ ਭਰਤੀ

ਅਮਰੀਕਾ ਦੀਆਂ 51 ਫੀਸਦੀ ਕੰਪਨੀਆਂ ਵੱਲੋਂ ਅਪਰਾਧਕ ਰਿਕਾਰਡ ਵਾਲੇ ਵਿਅਕਤੀਆਂ ਦੀ ਭਰਤੀ

ਨਿਊਯਾਰਕ : ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਅਪਰਾਧਕ ਰਿਕਾਰਡ ਵਾਲੇ ਵਿਅਕਤੀ ਨੂੰ ਨੌਕਰੀ ਮਿਲਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ ਪਰ ਅਮਰੀਕਾ ਵਿਚ ਅੱਧੀਆਂ ਤੋਂ ਵੱਧ ਭਾਵ 51 ਫੀਸਦੀ ਕੰਪਨੀਆਂ ਅਜਿਹੇ ਵਿਅਕਤੀਆਂ ਨੂੰ ਭਰਤੀ ਕਰ ਰਹੀਆਂ ਹਨ। ਇਹ ਪ੍ਰਗਟਾਵਾ ਇਕ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਹੈ। ਦੋ ਤਿਹਾਈ ਕੰਪਨੀਆਂ ਦਾ ਮੰਨਣਾ ਹੈ ਕਿ ਅਪਰਾਧਕ ਰਿਕਾਰਡ ਵਾਲੇ ਵਿਅਕਤੀਆਂ

ਅਮਰੀਕਾ ਵਿਚ ਪੰਜਾਬੀ ਦੀ ਮੌਤ ਚਾਰ ਵਿਅਕਤੀਆਂ ਲਈ ਜੀਵਨ ਦਾਨ ਬਣੀ

ਅਮਰੀਕਾ ਵਿਚ ਪੰਜਾਬੀ ਦੀ ਮੌਤ ਚਾਰ ਵਿਅਕਤੀਆਂ ਲਈ ਜੀਵਨ ਦਾਨ ਬਣੀ

ਸੈਕਰਾਮੈਂਟੋ (ਇੰਦਰਜੀਤ ਬਜਵਾ) : ਸੈਕਰਾਮੈਂਟੋ ਸਿਟੀ ਦੇ ਵਸਨੀਕ ਸ੍ਰ..ਮੇਵਾ ਸਿੰਘ ਮੱਟੂ ਦਾ ਬੇਟਾ ਨਰਿੰਦਰਦੀਪ ਸਿੰਘ ਮੱਟੂ ਜੋ 42 ਸਾਲ ਦੀ ਛੋਟੀ ਜਿਹੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ, ਦੀ ਮੌਤ ਚਾਰ ਜਣਿਆਂ ਲਈ ਜੀਵਨ ਦਾਨ ਬਣ ਗਈ। ਦੱਸਣਯੋਗ ਹੈ ਕਿ ਨਰਿੰਦਰਦੀਪ ਸਿੰਘ ਮੱਟੂ ਦੇ ਸਿਰ ਵਿਚ ਸੱਟ ਲੱਗੀ ਸੀ ਅਤੇ ਇਲਾਜ ਤੋਂ ਬਾਅਦ ਉਹ ਠੀਕ ਵੀ ਹੋ ਗਿਆ ਪਰ ਇਕ ਦਿਨ ਰਾਤ ਨੂੰ ਸੁੱਤਾ ਤਾਂ ਮੁੜ ਨਹੀਂ ਉਠਿਆ। ਡਾਕਟਰਾਂ ਨੇ ਪਾਇਆ

ਫਨਿਕਸ ਸਿਟੀ ਕੌਂਸਲ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੀ ਪਛਾਣ ਤੇ ਕਰੇਗੀ ਵਿਚਾਰ

ਫਨਿਕਸ ਸਿਟੀ ਕੌਂਸਲ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੀ ਪਛਾਣ ਤੇ ਕਰੇਗੀ ਵਿਚਾਰ

ਫਨਿਕਸ, ਐਰਿਜ਼ੋਨਾ (ਇੰਦਰਜੀਤ ਬਾਜਵਾ)- ਫਨਿਕਸ ਸਿਟੀ ਕੌਂਸਲ ਦੇ ਇਕ ਮੈਂਬਰ ਉਹਨਾਂ ਪ੍ਰਵਾਸੀਆਂ ਦੇ ਹੱਕ ਵਿਚ ਆ ਗਏ ਹਨ, ਜਿਨ੍ਹਾਂ ਕੋਲ ਇੱਥੇ ਰਹਿਣ ਦੌਰਾਨ ਕੋਈ ਅਜਿਹੇ ਦਸਤਾਵੇਜ਼ ਨਹੀਂ, ਜਿਨ੍ਹਾਂ ਨੂੰ ਦਿਖਾ ਕੇ ਉਹ ਆਪਣੀ ਪਛਾਣ ਦੱਸ ਸਕਣ। ਸਿਟੀ ਕੌਂਸਲ ਹੁਣ ਅਜਿਹੇ ਪ੍ਰਵਾਸੀਆਂ ਨੂੰ ਪਛਾਣ ਪੱਤਰ ਜਾਰੀ ਕਰਨ ਬਾਰੇ ਵਿਚਾਰ ਕਰ ਰਹੀ ਹੈ, ਜਿਹੜੇ ਇੱਥੇ ਕਾਫ਼ੀ ਸਾਲਾਂ ਤੋਂ ਰਹਿ ਰਹੇ ਹਨ ਪਰ ਉਹਨਾਂ ਕੋਲ ਨਾਗਰਿਕਤਾ ਅਤੇ ਇੱ

ਬੇ ਏਰੀਆ ਸਿੱਖ ਅਲਾਇੰਸ ਅਤੇ ਪੰਥਕ ਜਥੇਬੰਦੀਆਂ ਦੀ ਅਹਿਮ ਮੀਟਿੰਗ

ਬੇ ਏਰੀਆ ਸਿੱਖ ਅਲਾਇੰਸ ਅਤੇ ਪੰਥਕ ਜਥੇਬੰਦੀਆਂ ਦੀ ਅਹਿਮ ਮੀਟਿੰਗ

ਫਰੀਮਾਂਟ – ਸ: ਪਰਮਜੀਤ ਸਿੰਘ ਦਾਖਾ ਵਲੋਂ ਪਰਾਪਤ ਹੋਈ ਜਾਣਕਾਰੀ ਅਨੁਸਾਰ ਬੇ ਏਰੀਆ ਸਿੱਖ ਅਲਾਇੰਸ ਦੇ ਸੱਦੇ ਤੇ, ਬੇ ਏਰੀਆ ਵਿਚ ਪੰਥਕ ਜਥੇਬੰਦੀਆਂ ਦੀ ਇਕ ਪੰਥਕ ਮੀਟਿੰਗ ਹੋਈ, ਜਿਸ ਵਿੱਚ ਸਿੱਖ ਕੌਮ ਦੇ ਭੱਖਦੇ ਮਸਲਿਆਂ ਤੇ ਵਿਚਾਰ ਚਰਚਾ ਹੋਈ। ਮੀਟਿੰਗ ਵਿੱਚ, ਬੇ ਏਰੀਆ ਸਿੱਖ ਅਲਾਇੰਸ, ਇੰਟਰਨੈਸ਼ਨਲ ਗਦਰ ਮੈਮੋਰੀਅਲ, ਦਲ ਖਾਲਸਾ ਅਲਾਇੰਸ, ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ, ਇੰਟਰਨੈਸ਼ਨਲ ਸਿੱਖ ਸਾਹਿਤ