Home » Archives by category » ਵਿਦੇਸ਼ਾਂ ਵਿੱਚ ਪੰਜਾਬੀ (Page 143)

ਓਬਾਮਾ ਕਰਨਗੇ ਚੀਨ ਖ਼ਿਲਾਫ਼ ਡਬਲਿਊ ਟੀ ਓ ਰਾਹੀਂ ਕਾਰਵਾਈ

ਓਬਾਮਾ ਕਰਨਗੇ ਚੀਨ ਖ਼ਿਲਾਫ਼ ਡਬਲਿਊ ਟੀ ਓ ਰਾਹੀਂ ਕਾਰਵਾਈ

ਵਾਸ਼ਿੰਗਟਨ ਡੀ ਸੀ : ਅਮਰੀਕੀ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਚੀਨ ਖ਼ਿਲਾਫ਼ ਵਿਸ਼ਵ ਵਪਾਰ ਸੰਗਠਨ ‘ਚ ਨਵੀਂ ਇਨਫ਼ੋਰਸਮੈਂਟ ਕਾਰਵਾਈ ਦੀ ਤਿਆਰੀ ਕਰ ਰਹੇ ਹਨ। ਅਮਰੀਕਾ ਨੇ ਚੀਨ ਵੱਲੋਂ ਆਪਣੇ ਵਾਹਨ ਉਦਯੋਗ ਦੀ ਬਰਾਮਦ ਵਿੱਚ ਸਬਸਿਡੀ ਦੇਣ ਖ਼ਿਲਾਫ਼ ਇਹ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਸਮਝਿਆ ਜਾਂਦਾ ਹੈ ਕਿ ਸ੍ਰੀ ਓਬਾਮਾ ਨੇ ਇਹ ਕਦਮ ਰਾਸ਼ਟਰਪਤੀ ਦੇ ਅਹੁਦੇ ਦੇ ਰੀਪਬਲਿਕਨ ਉ

ਓਬਾਮਾ ਦੀ ਵਿਦੇਸ਼ ਨੀਤੀ ‘ਚ ਨੁਕਸ : ਪੌਲ ਰਿਆਨ

ਓਬਾਮਾ ਦੀ ਵਿਦੇਸ਼ ਨੀਤੀ ‘ਚ ਨੁਕਸ : ਪੌਲ ਰਿਆਨ

ਵਾਸ਼ਿੰਗਟਨ : ਰਿਪਬਲਿਕਨ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਪੌਲ ਰਿਆਨ ਨੇ ਮੱਧ ਪੂਰਬ ‘ਚ ਹੋਏ ਅਮਰੀਕਾ ਵਿਰੋਧੀ ਪ੍ਰਦਰਸ਼ਨ ਨੂੰ ਲੈ ਕੇ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਨੀਤੀਆਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਵਿਦੇਸ਼ ਨੀਤੀ ਨੂੰ ਨੈਤਿਕ ਸਪਸ਼ਟਤਾ ਅਤੇ ਉਦੇਸ਼ ਦੀ ਮਜ਼ਬੂਤੀ ਦੀ ਜ਼ਰੂਰਤ ਹੈ। ਵਾਸ਼ਿੰਗਟਨ ‘ਚ ਸਾਲ 2012 ਲਈ ਪਰਿਵਾਰ ਰਿਸ

ਕੁੜੀ ਜੰਮਣ ਲਈ 22 ਲੱਖ ਰੁਪਏ ਖ਼ਰਚ ਕਰਦੀਆਂ ਹਨ ਅਮਰੀਕੀ ਔਰਤਾਂ

ਕੁੜੀ ਜੰਮਣ ਲਈ 22 ਲੱਖ ਰੁਪਏ ਖ਼ਰਚ ਕਰਦੀਆਂ ਹਨ ਅਮਰੀਕੀ ਔਰਤਾਂ

ਵਾਸ਼ਿੰਗਟਨ ਡੀ ਸੀ : ਵਿਸ਼ਵ ਦੇ ਦੋ ਵੱਡੇ ਜਮਹੂਰੀ ਦੇਸ਼ਾਂ ਭਾਰਤ ਅਤੇ ਅਮਰੀਕਾ ‘ਚ ਉਂਝ ਤਾਂ ਕਈ ਸਮਾਨਤਾਵਾਂ ਹਨ; ਪਰ ਇੱਕ ਅਜੀਬੋ-ਗ਼ਰੀਬ ਇਕਸਾਰਤਾ ਇਹ ਵੀ ਹੈ ਕਿ ਦੋਵੇਂ ਦੇਸ਼ਾਂ ਦੇ ਜ਼ਿਆਦਾਤਰ ਪਰਿਵਾਰ ਅਣਐਲਾਨੇ ਤੌਰ ‘ਤੇ ਗਰਭ ‘ਚ ਪਲ਼ ਰਹੇ ਬੱਚੇ ਦੇ ਲਿੰਗ ਦੀ ਜਾਂਚ ਜ਼ਰੂਰ ਕਰਵਾਉਂਦੇ ਹਨ। ਪਰ ਇਸ ਜਾਂਚ ਵਿੱਚ ਇੱਕ ਵੱਡਾ ਫ਼ਰਕ ਇਹ ਹੈ ਕਿ ਚੀਨ ਅਤੇ ਭਾਰਤ ਦੇ ਕੁੱਝ ਪਿਛਾਂਹ-ਖਿੱਚੂ ਪਰਿਵਾਰ ਜੇ

ਇੰਡੋ ਯੂ ਐਸ਼ ਹੈਰੀਟੇਜ਼ ਐਸੋਸੀਏਸ਼ਨ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਦਾ ਮੇਲਾ 21 ਅਕਤੂਬਰ ਨੂੰ

ਇੰਡੋ ਯੂ ਐਸ਼ ਹੈਰੀਟੇਜ਼ ਐਸੋਸੀਏਸ਼ਨ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਦਾ ਮੇਲਾ 21 ਅਕਤੂਬਰ ਨੂੰ

ਫਰਿਜ਼ਨੋ, (ਕੁਲਵੰਤ ਧਾਲੀਆਂ/ਨੀਟਾ ਮਾਛੀਕੇ) : ਇੰਡੋ ਯੂ ਐਸ਼ ਹੈਰੀਟੇਜ਼ ਐਸੋਸੀਏਸ਼ਨ ਫਰਿਜ਼ਨੋ ਦੇ ਸਮੂਹ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਿਸ਼ੀਪਲ ਪ੍ਰੀਤਮ ਸਿੰਘ ਨਾਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਭਾਰਤ ਦੀ ਆਜ਼ਾਦੀ ਲਈ ਕੁਰਬਾਨ ਹੋਈ ਸਮੁੱਚੀ ਗਦਰ ਲਹਿਰ ਦੇ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ 21 ਅਕਤੂਬਰ ਦਿਨ ਐਤਵਾਰ ਨੂੰ ਹੋਣ ਵਾਲੇ ਮੇਲੇ ਦੇ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜਿਸ

ਫਰੀਮੌਂਟ ਗੁਰਦਵਾਰਾ ਸਾਹਿਬ ਵਿਖੇ ਮੀਟਿੰਗ ਹੋਈ

ਫਰੀਮੌਂਟ ਗੁਰਦਵਾਰਾ ਸਾਹਿਬ  ਵਿਖੇ ਮੀਟਿੰਗ ਹੋਈ

ਫਰੀਮੌਂਟ : ਬੀਤੇ ਦਿਨੀਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮਨਾਉਣ ਸੰਬੰਧੀ ਮੀਟਿੰਗ ਹੋਈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਆਗਮਨ ਪੁਰਬ ਮਨਾਉਣ (ਸਤੰਬਰ 21 ਤੋਂ ਸਤੰਬਰ 23, 2012) ਸੰਬੰਧੀ ਵਿਚਾਰਾਂ ਹੋਈਂਆਂ। 21 ਸਤੰਬਰ ਦਿਨ ਸ਼ੁੱਕਰਵਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸ਼ੁਰੂ ਹੋਣਗੇ ਸਤੰਬਰ 23, 2012 ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਫਰੀਦਕੋਟ ਅਤੇ ਸਮੂਹ ਇਲਾਕਾ ਸੰਗਤਾਂ

ਸ: ਦੀਦਾਰ ਸਿੰਘ ਬੈਂਸ ਦੇ ਨਾਮ ਤੇ ਇਕੱਠੇ ਕੀਤੇ ਗਏ ਪੈਸਿਆਂ ਦੀ ਲਿਸਟ ਜਾਰੀ ਕੀਤੀ ਜਾਵੇ-ਨਾਪਾ

ਸ: ਦੀਦਾਰ ਸਿੰਘ ਬੈਂਸ ਦੇ ਨਾਮ ਤੇ ਇਕੱਠੇ ਕੀਤੇ ਗਏ ਪੈਸਿਆਂ ਦੀ ਲਿਸਟ ਜਾਰੀ ਕੀਤੀ ਜਾਵੇ-ਨਾਪਾ

ਸੈਕਰਾਮੈਂਟੋ : ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਵਲੋਂ ਜਾਰੀ ਕੀਤੇ ਗਏ ਇਕ ਪਰੈਸ ਨੋਟ ਰਾਹੀਂ ਇਥੋਂ ਦੇ ਕਿਸੇ ਹੁਸਨ ਲੜੋਆ ਬੰਗਾ ਨਾਮ ਦੇ ਵਿਅਕਤੀ ਵਲੋਂ ਆਪਣੇ ਨਾਮ ਹੇਠ ਯੂਬਾ ਸਿਟੀ ਦੇ ਸ: ਦੀਦਾਰ ਸਿੰਘ ਬੈਂਸ ਦੇ ਹਵਾਲੇ ਨਾਲ ਪਰਕਾਸ਼ਤ ਕਰਵਾਈ ਗਈ ਖ਼ਬਰ ਦਾ ਜ਼ੋਰਦਾਰ ਖੰਡਨ ਕਰਦਿਆਂ ਕਿਹਾ ਗਿਆ ਹੈ ਕਿ ਇਹ ਖ਼ਬਰ ਪਰਕਾਸ਼ਤ ਕਰਨ ਤੇ ਕਰਵਾਉਣ ਵਾਲੇ ਸਬੰਧਿਤ ਸੱਜਣ/ਅਦਾਰੇ ਨਾਰਥ ਅਮਰੀਕਨ ਪੰ

ਆਖਰੀ ਉਡਾਨ ਪਿੱਛੋਂ ‘ਏਂਡੀਵਰ’ ਲਾਸ ਏਂਜਲਸ ਉੱਤਰਿਆ

ਆਖਰੀ ਉਡਾਨ ਪਿੱਛੋਂ ‘ਏਂਡੀਵਰ’ ਲਾਸ ਏਂਜਲਸ ਉੱਤਰਿਆ

ਲਾਸ ਏਂਜਲਸ : ਅਮਰੀਕੀ ਪੁਲਾੜ ਗੱਡੀ ਏਂਡੀਵਰ ਨੇ ਅੱਜ ਆਪਣੀ ਆਖਰੀ ਉਡਾਨ ਭਰੀ ਅਤੇ ਲਾਸ ਏਂਜਲਸ ਵਿਚ ਉਤਰਨ ਤੋਂ ਪਹਿਲਾਂ ਕੈਲੀਫੋਰਨੀਆ ਦੇ ਆਸਮਾਨ ਵਿਚ ਹਵਾਈ ਕਰਤੱਬ ਦਾ ਬਿਹਤਰੀਨ ਨਜ਼ਾਰਾ ਪੇਸ਼ ਕੀਤਾ। ਸੇਵਾ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਗੱਡੀ ਨੂੰ ਲਾਸ ਏਂਜਲਸ ਵਿਚ ਰੱਖਿਆ ਜਾਵੇਗਾ। ਇਸ ਨੂੰ ਬਣਾਇਆ ਵੀ ਇਸ ਦੇ ਨਜ਼ਦੀਕ ਹੀ ਗਿਆ ਸੀ। ਬੋਇੰਗ-747 ਜਹਾਜ਼ ਦੇ

Page 143 of 143« First‹ Previous141142143