Home » Archives by category » ਵਿਦੇਸ਼ਾਂ ਵਿੱਚ ਪੰਜਾਬੀ (Page 2)

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ

ਹੋਰ ਫ਼ੋਟੋਆ ਦੇਖਣ ਲਈ ਇੱਥੇ ਕਲਿੱਕ ਕਰੋ ਯੂਬਾ ਸਿਟੀ (ਸੁਰਿੰਦਰ ਮਹਿਤਾ) : ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 641ਵਾਂ ਗੁਰਪੁਰਬ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। 9 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। […]

ਪਰਵਾਸੀਆਂ ਨੇ ਆਪਣਿਆਂ ਵੱਲੋਂ ਮਿਲੇ ਜ਼ਖ਼ਮ ਫਰੋਲੇ

ਪਰਵਾਸੀਆਂ ਨੇ ਆਪਣਿਆਂ ਵੱਲੋਂ ਮਿਲੇ ਜ਼ਖ਼ਮ ਫਰੋਲੇ

ਸਿਡਨੀ  : ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਗਲੈਨਵੁੱਡ ਵਿੱਚ ਇਕੱਤਰ ਹੋਏ ਦਰਜਨ ਭਰ ਐਨ.ਆਰ.ਆਈਜ਼. ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਨਿਰਾਸ਼ਾ ਪ੍ਰਗਟਾਈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਪਰਵਾਸੀਆਂ ਨੂੰ ਆਪਣੇ ਘਰ ਵਰਗਾ ਨਿੱਘ ਦੇਣ ਵਿੱਚ ਅਸਫ਼ਲ ਸਾਬਤ ਹੋ ਰਹੀਆਂ ਹਨ। ਉਹ ਬਿਗਾਨੇ ਮੁਲਕਾਂ ਵਿੱਚ ਸੁਰੱਖਿਅਤ ਹਨ ਪਰ ਜਨਮ ਭੂਮੀ ਵਾਲੇ ਆਪਣੇ ਹੀ […]

ਸ਼ਹੀਦ ਖਾਲੜਾ ਦੇ ਨਾਂ ‘ਤੇ ਪਾਰਕ ਦਾ ਨਾਂ ਰੱਖਣ ਲਈ ਧੰਨਵਾਦ

ਸ਼ਹੀਦ ਖਾਲੜਾ ਦੇ ਨਾਂ ‘ਤੇ ਪਾਰਕ ਦਾ ਨਾਂ ਰੱਖਣ ਲਈ ਧੰਨਵਾਦ

ਫਰਿਜ਼ਨੋ : ਫਰਜਿਨੋ ਸ਼ਹਿਰ ਵਿਖੇ ਪਾਰਕ ਦਾ ਨਾਂ ਸ਼ਹੀਦ ਜਸੰਵਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਣ ਸਬੰਧੀ ਗੀਤਕਾਰ ਦੇਵ ਘੋਲੀਆ ਨੇ ਕਿਹਾ ਕਿ ਇਹ ਪਾਰਕ ਉਸ ਸਖਸ਼ੀਅਤ ਦੀ ਯਾਦ ਦਿਵਾਉਂਦੀ ਰਹੇਗੀ ਜਿਸਨੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਨੌਜਵਾਨਾਂ ਦੀਆਂ ਲਾਸਾਂ ਨੂੰ ਲਾਵਾਰਸ ਦੱਸ ਕੇ ਖੁਰਦ-ਬੁਰਦ ਕੀਤੇ ਜਾਣ ਦਾ ਸੱਚ ਦੁਨੀਆ ਸਾਹਮਣੇ ਲਿਆਂਦਾ। ਉਨ੍ਹਾਂ […]

ਇੰਦਰਜੀਤ ਸਿੰਘ ਮਿਨਹਾਸ ਦੀ ਅੰਤਮ ਵਿਦਾਇਗੀ

ਇੰਦਰਜੀਤ ਸਿੰਘ ਮਿਨਹਾਸ ਦੀ ਅੰਤਮ ਵਿਦਾਇਗੀ

ਫਰਿਜ਼ਨੋ : ਸੈਂਟਰਲ ਵੈਲੀ ਦੇ ਪ੍ਰਸਿੱਧ ਕਾਰੋਬਾਰੀ ਮਿਨਹਾਸ ਪਰਿਵਾਰ ਦੇ ਬਜੁਰਗ ਇੰਦਰਜੀਤ ਸਿੰਘ ਮਿਨਹਾਸ ਦੀ ਅੰਤਮ ਵਿਦਾੲਗੀ ਤੇ ਬੋਲਦਿਆਂ ਉਨਾਂ ਦੀ ਪੋਤੀ ਸੁੱਖਮਨੀ ਮਿਨਹਾਸ ਦਾ ਕਹਿਣਾ ਸੀ ਕਿ ਉਹ ਸਬਰ, ਹਲੀਮੀ, ਪਰਉਪਕਾਰ ਦੀ ਜਿਉਂਦੀ ਜਾਗਦੀ ਤਸਵੀਰ ਸਨ। ਕਾਈਜ਼ਰ ਹਸਪਤਾਲ ਦੇ ਨੈਫਰੋਲੌਜੀ ਵਿਭਾਗ ਦੀ ਮੁੱਖੀ ਉਨਾਂ ਦੀ ਪੋਤੀ ਡਾ. ਅਮਨ ਸੇਖੋਂ ਨੇ ਕਿਹਾ ਕਿ ਉਨਾਂ ਵੱਲੋਂ […]

ਬੀਬੀ ਹਰਜਿੰਦਰ ਕੌਰ ਦਾ ਦਿਹਾਂਤ

ਬੀਬੀ ਹਰਜਿੰਦਰ ਕੌਰ ਦਾ ਦਿਹਾਂਤ

ਪ੍ਰਸਿੱਧ ਗਦਰੀ ਹਰਨਾਮ ਸੰਘ ਟੁੰਡੀਲਾਟ ਦੀ ਭਤੀਜੀ, ਸ. ਭਗਤ ਸਿੰਘ ਟੋਭਾ ਦੀ ਪੁੱਤਰੀ ਅਤੇ ਸਵ. ਹਰਭਜਨ ਸਿੰਘ ਵਲੱਗਣ ਦੀ ਪਤਨੀ ਬੀਬੀ ਹਰਿਜੰਦਰ ਕੌਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੋ ਲੜਕੇ ਸ. ਕੁਲਵੰਤ ਸਿੰਘ ਐਸ.ਪੀ., ਸਤਵਿੰਦਰ ਸਿੰਘ ਰਾਣਾ ਤੇ ਇੱਕ ਧੀ ਕੁਲਵਿੰਦਰ ਕੌਰ ਨਿੱਜਰ ਹਨ। ਬੀਬੀ ਹਰਜਿੰਦਰ ਕੌਰ ਦਾ ਅੰਤਿਮ ਸੰਸਕਾਰ 11 ਫਰਵਰੀ […]

ਝੂਠੀ ਪਛਾਣ ਦੇ ਆਧਾਰ ’ਤੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਦੋਸ਼

ਝੂਠੀ ਪਛਾਣ ਦੇ ਆਧਾਰ ’ਤੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਦੋਸ਼

ਸਿਡਨੀ : ਇੱਥੇ ਭਾਰਤੀ ਪੰਜਾਬੀ ਵਿਅਕਤੀ ਵੱਲੋਂ ਆਪਣੀ ਝੂਠੀ ਪਛਾਣ ਬਣਾ ਕੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਸ਼ਾਸਨ ਨੇ ਉਸ ’ਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ, ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਅਤੇ ਧੋਖਾ ਦੇਣ ਦੇ ਦੋਸ਼ ਲਾਏ ਸਨ। ਉਹ ਗਿਆਰਾਂ ਸਾਲਾਂ ਤੋਂ ਝੂਠੀ ਪਛਾਣ ’ਤੇ ਆਸਟਰੇਲੀਆ ਵਿੱਚ ਰਹਿ ਰਿਹਾ ਸੀ। ਉਸ […]

‘ਮਹਿਫਲ ਮਿੱਤਰਾ ਦੀ’ ਬੈਨਰ ਹੇਠ ਪੰਜਾਬੀ ਮਾਂ ਬੋਲੀ ਨੂੰ ਕੀਤਾ ਸਿਜਦਾ

‘ਮਹਿਫਲ ਮਿੱਤਰਾ ਦੀ’ ਬੈਨਰ ਹੇਠ ਪੰਜਾਬੀ ਮਾਂ ਬੋਲੀ ਨੂੰ ਕੀਤਾ ਸਿਜਦਾ

ਫਰਿਜ਼ਨੋ (ਧਾਲੀਆਂ/ਮਾਛੀਕੇ) : ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਕ ਸ਼ਾਨਦਾਰ ਮਹਿਫਲ ਦਾ ਆਗਾਜ਼ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਵਿਖੇ ਉੱਭਰ ਰਹੇ ਗੀਤਕਾਰ ਗੈਰੀ ਢੇਸੀ ਦੇ ਯਤਨਾਂ ਸਦਕਾ ਯਾਦਗਾਰੀ ਹੋ ਨਿਬੜਿਆ। ਜਿਸ ਦੌਰਾਨ ਪੰਜਾਬੀ ਬੋਲੀ ਨੂੰ ਪ੍ਰਫ਼ੁਲਿਤ ਕਰਨ ਅਤੇ ਅਜੋਕੇ ਯੁੱਗ ਵਿੱਚ ਲੱਚਰਤਾ ਤੋਂ ਬਚਾਉਣ ਲਈ ਵਿਚਾਰਾਂ ਹੋਈਆਂ।ਚੰਗੇ ਗੀਤਾਂ ਦੀ ਹੋ ਰਹੀ ਚੋਰੀ ਅਤੇ ਉਨ੍ਹਾਂ […]

ਸੰਤੋਖ ਸਿੰਘ ਜੱਜ ਨਾਪਾ ਦੇ ਨਵੇਂ ਚੇਅਰਮੈਨ

ਸੰਤੋਖ ਸਿੰਘ ਜੱਜ ਨਾਪਾ ਦੇ ਨਵੇਂ ਚੇਅਰਮੈਨ

ਸੰਸਥਾ ਦੀ ਸੇਵਾ ਤਨਦੇਹੀ ਨਾਲ ਕਰਾਂਗਾ-ਜੱਜ ਟਰੇਸੀ (ਕੈਲੀਫੋਰਨੀਆ) : ਆਪਣੇ ਵਧੀਆ ਤੇ ਕੁਆਲਿਟੀ ਖਾਣਿਆਂ ਲਈ ਮਸ਼ਹੂਰ ਸੰਸਾਰ ਰੈਸਟੋਰੈਂਟਾਂ ਦੇ ਮਾਲਕ ਸ. ਸੰਤੋਖ ਸਿੰਘ ਜੱਜ ਨੂੰ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਇਹ ਐਲਾਨ ਨਾਪਾ ਦੇ ਵਰਤਮਾਨ ਚੇਅਰਮੈਨ ਸ. ਦਲਵਿੰਦਰ ਸਿੰਘ ਧੂਤ ਨੇ ਬੋਰਡ ਆਫ ਡਾਇਰੈਕਟਰਜ ਨਾਲ ਸਲਾਹ ਮਸ਼ਵਰਾ ਕਰਨ ਪਿਛੋਂ […]

ਕੈਲਗਰੀ ’ਚ ਪੰਜਾਬੀ ਬੋਲਣ ਦੀ ਮੁਹਾਰਤ ਦੇ ਮੁਕਾਬਲੇ 17 ਮਾਰਚ ਨੂੰ

ਕੈਲਗਰੀ ’ਚ ਪੰਜਾਬੀ ਬੋਲਣ ਦੀ ਮੁਹਾਰਤ ਦੇ ਮੁਕਾਬਲੇ 17 ਮਾਰਚ ਨੂੰ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ ਦੇ ਮੁਕਾਬਲੇ 17 ਮਾਰਚ ਨੂੰ ਵਾਈਟਹੌਰਨ ਕਮਿਊਨਿਟੀ ਹਾਲ ਵਿੱਚ ਕਰਵਾਏ ਜਾਣਗੇ। ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ’ਚ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਤੇ ਮੈਂਬਰਾਂ ਨੂੰ ਵਿਸਥਾਰਤ ਜਾਣਕਾਰੀ ਦਿੱਤੀ ਗਈ। ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦੂਜੀ […]

‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ‘ਤੇ

‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਫਰੀਮਾਂਟ : ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਵਲੋਂ ਇੱਥੇ 7 ਜਨਵਰੀ 2018 ਦਿਨ ਐਤਵਾਰ ਨੂੰ ਪੈਰਾਡਾਈਜ਼ ਬਾਲਰੂਮ 4100 ਪਰਿਆਲਟਾ ਬੁਲੇਵਾਰਡ ਫਰੀਮਾਂਟ (ਕੈਲੇਫੋਰਨੀਆਂ) ਵਿਖੇ ਕਰਵਾਏ ਜਾਣ ਵਾਲੇ ਨਵੇਂ ਸਾਲ ਨੂੰ ਜੀ ਆਇਆਂ ਆਖਦੇ ਪ੍ਰੋਗਰਾਮ ‘ਛਣਕਾਟਾ ਵੰਗਾਂ ਦਾ’ ਦੀਆਂ ਤਿਆਰੀਆਂ ਅੱਜਕੱਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਡਾਂਸ ਕ੍ਰਿਸ਼ਮਾ ਅਕੈਡਮੀ ਦੀ ਜਯਾ ਸ਼ਰਮਾ ਵਲੋਂ ਐੱਸ ਅਸ਼ੋਕ ਭੌਰਾ ਦੇ […]