Home » Archives by category » ਕੈਰੀਅਰ

ਮੋਬਾਈਲ ਐਪ ਡਿਜ਼ਾਈਨਿੰਗ ਵਿੱਚ ਰੁਜ਼ਗਾਰ ਦੇ ਮੌਕੇ

ਮੋਬਾਈਲ ਐਪ ਡਿਜ਼ਾਈਨਿੰਗ ਵਿੱਚ ਰੁਜ਼ਗਾਰ ਦੇ ਮੌਕੇ

ਮਨਿੰਦਰ ਕੌਰ ਆਨਲਾਈਨ ਸ਼ਾਪਿੰਗ, ਘਰ ਬੈਠੇ ਬੱਸ, ਰੇਲ ਗੱਡੀ ਜਾਂ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਲਈ ਟਿਕਟ ਬੁੱਕ ਕਰਾਉਣੀ, ਬਿਜਲੀ ਜਾਂ ਮੋਬਾਈਲ ਬਿੱਲ ਆਨਲਾਈਨ ਭਰਨ ਸਣੇ ਹੋਰ ਕਈ ਸੇਵਾਵਾਂ ਕੁਝ ਖ਼ਾਸ ਐਪਸ ਰਾਹੀਂ ਹੀ ਸੰਭਵ ਹੋ ਸਕੀਆਂ ਹਨ। ਅੱਜ ਮਨੋਰੰਜਨ, ਸ਼ਾਪਿੰਗ, ਗੇਮਿੰਗ, ਸੋਸ਼ਲ ਮੀਡੀਆ, ਟੈਲੀਕੌਮ, ਨਿਊਜ਼ ਸਰਵਿਸ, ਕਾਮਰਸ ਤੇ ਬੈਂਕਿੰਗ ਆਦਿ ਦੇ ਅਨੇਕ ਮੋਬਾਈਲ ਐਪ […]

ਲੇਖਣ ਕਲਾ ਦੇ ਹੁਨਰ ਨਾਲ ਲਿਖੋ ਸੁਨਹਿਰੇ ਭਵਿੱਖ ਦੀ ਇਬਾਰਤ

ਲੇਖਣ ਕਲਾ ਦੇ ਹੁਨਰ ਨਾਲ ਲਿਖੋ ਸੁਨਹਿਰੇ ਭਵਿੱਖ ਦੀ ਇਬਾਰਤ

 ਮਨਿੰਦਰ ਕੌਰ ‘ਲਿਖਣਾ’ ਇੱਕ ਕਲਾ ਹੈ, ਜਿਸ ਨਾਲ ਕਮਾਈ ਦੇ ਬੇਸ਼ੁਮਾਰ ਮੌਕੇ ਜੁੜੇ ਹੋਏ ਹਨ। ਜੇ ਤੁਹਾਡੇ ਕੋਲ ਪ੍ਰਭਾਵਸ਼ਾਲੀ ਅਤੇ ਰਚਨਾਤਮਕ ਲੇਖਣ ਕਲਾ ਹੈ ਤਾਂ ਸਮਝੋ ਤੁਹਾਡੇ ਲਈ ਅੱਗੇ ਵੱਧਣ ਦੇ ਭਰਪੂਰ ਮੌਕੇ ਹਨ।  ਕਈ ਲੋਕ ਅਖ਼ਬਾਰਾਂ ਤੇ ਮੈਗਜ਼ੀਨਾਂ ਆਦਿ ਲਈ ਲਿਖਦੇ ਹਨ, ਜਿਨ੍ਹਾਂ ਨਾਲ ਉਹ ਗਿਆਨ ਦੂਜਿਆਂ ਤੱਕ ਵੰਡਦੇ ਹਨ। ਕਈ ਲੋਕ ਲਿਖਣ ਦੀ […]

ਐਕਚੂਰੀਅਲ ਸਾਇੰਸ: ਸੌ ਫ਼ੀਸਦੀ ਰੁਜ਼ਗਾਰ ਦੀ ਗਾਰੰਟੀ

ਐਕਚੂਰੀਅਲ ਸਾਇੰਸ: ਸੌ ਫ਼ੀਸਦੀ ਰੁਜ਼ਗਾਰ ਦੀ ਗਾਰੰਟੀ

ਮਨਿੰਦਰ ਕੌਰ ਜੇ ਤੁਸੀਂ ਐਕਚੂਰੀਅਲ ਸਾਇੰਸ ਬਾਰੇ ਨਹੀਂ ਸੁਣਿਆ ਤਾਂ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਹੁਣ ਤੱਕ ਬਹੁਤ ਘੱਟ ਲੋਕ ਐਕਚੂਅਰੀਜ਼ ਬਣੇ ਹਨ। ਅੱਜ, ਜੇ ਅਜਿਹੇ ਖੇਤਰ ਦੀ ਗੱਲ ਕੀਤੀ ਜਾਵੇ, ਜਿਸ ਵਿੱਚ ਕਰੀਅਰ ਦੇ ਬੇਤਹਾਸ਼ਾ    ਮੌਕੇ ਹਨ ਤਾਂ ਉਹ ਐਕਚੂਰੀਅਲ ਸਾਇੰਸਜ਼ ਹੈ। ਅਮਰੀਕਨ ਵਾਲ-ਸਟਰੀਟ ਜਰਨਲ ਵੱਲੋਂ ਐਕਚੂਰੀਅਲ ਸਾਇੰਸਜ਼ 2013 ਦਾ ਸਰਵੋਤਮ ਕਿੱਤਾ […]

ਮਨੋਵਿਗਿਆਨ: ਜ਼ਿੰਦਗੀ ਅਤੇ ਕਰੀਅਰ ਲਈ ਅਹਿਮ ਵਿਸ਼ਾ

ਮਨੋਵਿਗਿਆਨ: ਜ਼ਿੰਦਗੀ ਅਤੇ ਕਰੀਅਰ ਲਈ ਅਹਿਮ ਵਿਸ਼ਾ

ਪ੍ਰੋ. ਵਿਨੋਦ ਗਰਗ ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਨੇ ਮਨੁੱਖ ਲਈ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਰੋਗ ਸਹੇੜ ਦਿੱਤੇ ਹਨ। ਵਿਦਿਆਰਥੀ ਪ੍ਰੀਖਿਆਵਾਂ ਵਿੱਚੋਂ ਵਧੀਆ ਅੰਕ ਲੈਣ ਵਿੱਚ ਸਫ਼ਲ ਨਾ ਹੋਣ ਕਾਰਨ, ਨੌਜਵਾਨ ਨੌਕਰੀਆਂ ਦੀ ਭਾਲ ਵਿੱਚ, ਵਿਆਹੁਤਾ ਜੋੜੇ ਪਰਿਵਾਰਾਂ ਦੇ ਉਲਝੇ ਤਾਣੇ ਕਾਰਨ ਅਤੇ ਬਜ਼ੁਰਗ ਘਰਾਂ ਵਿੱਚ […]

ਨੌਜਵਾਨਾਂ ਵਿੱਚ ਪਰਵਾਸ ਦਾ ਰੁਝਾਨ

ਨੌਜਵਾਨਾਂ ਵਿੱਚ ਪਰਵਾਸ ਦਾ ਰੁਝਾਨ

ਇਕਬਾਲ ਸੋਮੀਆਂ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਪਰ ਤ੍ਰਾਸਦੀ ਇਹ ਹੈ ਕਿ ਅਜੋਕੇ ਸਮੇਂ ਵਿੱਚ ਭਾਰਤ ਦੇ ਬਹੁਤੇ ਨੌਜਵਾਨ ਵੱਡੇ ਆਰਥਿਕ, ਸਮਾਜਿਕ ਤੇ ਮਾਨਸਿਕ ਦੁਖਾਂਤ ਦਾ ਸਾਹਮਣਾ ਕਰ ਰਹੇ ਹਨ। ਹਰ ਪੰਜ ਸਾਲ ਬਾਅਦ ਸੱਤਾ ਵਿੱਚ ਆਉਣ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ, ਪਰ ਵਾਅਦੇ ਵਫ਼ਾ ਨਹੀਂ ਹੁੰਦੇ। […]

ਕੋਰਸ ਚੁਣਨ ਦਾ ਪੈਮਾਨਾ ਕੀ ਹੋਵੇ

ਕੋਰਸ ਚੁਣਨ ਦਾ ਪੈਮਾਨਾ ਕੀ ਹੋਵੇ

ਕ੍ਰਿਸ਼ਨ ਗੋਪਾਲ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲੇ ਦਾ ਦੌਰ ਚੱਲ ਰਿਹਾ ਹੈ। ਇਸ ਸਟੇਜ ਨੂੰ ਵਿਦਿਆਰਥੀ ਦੀ ਜ਼ਿੰਦਗੀ ਦਾ ਸਭ ਤੋਂ ਨਿਰਣਾਇਕ ਮੋੜ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਮੇਂ ਲਏ ਗਏ ਫ਼ੈਸਲੇ ਨੇ ਸਾਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਦੁਆਰਾ ਪਹਿਲਾਂ ਚੱਲੇ ਆ ਰਹੇ ਕੋਰਸਾਂ […]

ਸਮੈੱਸਟਰ ਪ੍ਰਣਾਲੀ – ਸਹੀ ਜਾਂ ਬੋਝ ?

ਸਮੈੱਸਟਰ ਪ੍ਰਣਾਲੀ – ਸਹੀ ਜਾਂ ਬੋਝ ?

ਪ੍ਰੋ. (ਡਾ਼) ਆਰ.ਕੇ.ਉੱਪਲ ਭਾਰਤ ਦੀਆਂ 400 ਯੂਨੀਵਰਸਿਟੀਆਂ ਅਤੇ ਇਨ੍ਹਾਂ ਅਧੀਨ ਆਉਂਦੇ ਕਾਲਜਾਂ ਵਿੱਚ 2015-16 ਦੇ ਸੈਸ਼ਨ ਤੋਂ ਗ੍ਰੇਡਿੰਗ ਪ੍ਰਣਾਲੀ ਅਤੇ ਸਮੈਸਟਰ ਪ੍ਰਣਾਲੀ ਲਾਗੂ ਹੈ। ਸਮੈਸਟਰ ਪ੍ਰਣਾਲੀ ਵਿੱਚ  ਅਕਾਦਮਿਕ ਸਾਲ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਕੇ ਸਿੱਖਿਆ ਨੂੰ ਵਧੇਰੇ ਅਸਰਦਾਇਕ ਬਣਾਕੇ ਉੱਚ ਸਿੱਖਿਆ ਦਾ ਪ੍ਰਸਾਰ ਕੀਤਾ ਜਾਂਦਾ ਹੈ। ਭਾਰਤ ਵਿੱਚ ਸਮੈਸਟਰ ਪ੍ਰਣਾਲੀ ਨੂੰ ਸਿੱਖਿਆ ਵਿੱਚ […]

ਸਿੱਖਿਆ, ਸਮਾਜ ਅਤੇ ਸੰਜੀਦਗੀ

ਸਿੱਖਿਆ, ਸਮਾਜ ਅਤੇ ਸੰਜੀਦਗੀ

ਜੀ. ਕੇ. ਸਿੰਘ, ਆਈਏਐਸ ਪਿਛਲੇ ਡੇਢ ਦਹਾਕੇ ਦੌਰਾਨ ਸਰਵ ਸਿੱਖਿਆ ਅਭਿਆਨ ਅਤੇ ਹੋਰ ਸਕੀਮਾਂ ਅਧੀਨ ਸਕੂਲਾਂ ਵਿੱਚ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਬਾਵਜੂਦ ਮਿਆਰੀ ਸਿੱਖਿਆ ਅਜੇ ਵੀ ਕੋਹਾਂ ਦੂਰ ਹੈ। ਇਸੇ ਕਰਕੇ ਬਹੁਤ ਅਰਧ- ਸ਼ਹਿਰੀ ਅਤੇ ਪੇਂਡੂ ਮਾਪਿਆਂ ਵੱਲੋਂ ਹਰ ਵਰ੍ਹੇ ਆਪਣੇ ਬੱਚਿਆਂ ਨੂੰ ਮਹਿੰਗੀਆਂ ਫੀਸਾਂ ਭਰ ਕੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਂਦਾ ਹੈ। […]

ਨੰਬਰਾਂ ਨਾਲ ਪਰਖਣ ਵਾਲਾ ਵਿਦਿਅਕ ਢਾਂਚਾ ਬਦਲਣ ਦੀ ਲੋੜ

ਨੰਬਰਾਂ ਨਾਲ ਪਰਖਣ ਵਾਲਾ ਵਿਦਿਅਕ ਢਾਂਚਾ ਬਦਲਣ ਦੀ ਲੋੜ

ਇਕਵਾਕ ਸਿੰਘ ਪੱਟੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਵੱਲੋਂ ਸਿਰਫ ਫੇਲ੍ਹ ਹੋ ਜਾਣ ਜਾਂ ਘੱਟ ਨੰਬਰ ਆਉਣ ਕਰਕੇ ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀਂ ਖਤਮ ਕਰਨ ਦਾ ਫੈਸਲਾ ਕਰ ਲੈਣਾ ਸਾਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ ਕਿ ਅਸੀਂ ਸਿੱਖਿਆ ਪ੍ਰਣਾਲੀ ਦੀ ਮੁੜ ਘੋਖ ਕਰੀਏ ਕਿਉਂਕਿ ਸਿਖਿਆ ਦਾ ਮੰਤਵ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸਵਾਲ ਪੈਦਾ […]

ਟ੍ਰੈਵਲ ਤੇ ਟੂਰਿਜ਼ਮ: ਕਮਾਈ ਵੀ ਤੇ ਸ਼ੁਗਲ-ਮੇਲਾ ਵੀ

ਟ੍ਰੈਵਲ ਤੇ ਟੂਰਿਜ਼ਮ: ਕਮਾਈ ਵੀ ਤੇ ਸ਼ੁਗਲ-ਮੇਲਾ ਵੀ

ਮਨਿੰਦਰ ਕੌਰ ਭਾਰਤ ਵਿੱਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ। ਪਿਛਲੇ ਸਾਲਾਂ ਵਿੱਚ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ 5 ਤੋਂ 20 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਇਸ ਨਾਲ ਟ੍ਰੈਵਲ ਐਂਡ ਟੂਰਿਜ਼ਮ ਖੇਤਰ ਨੂੰ ਕਾਫ਼ੀ ਬਲ ਮਿਲਿਆ ਹੈ। ਇਸ ਕਰਕੇ ਇਸ ਖੇਤਰ ਵਿੱਚ ਰੁਜ਼ਗਾਰ ਦੇ ਵੱਡੇ […]

Page 1 of 3123