Home » Archives by category » ਕੈਰੀਅਰ (Page 3)

ਭੂਮੀ ਪੁੱਤਰ

ਭੂਮੀ ਪੁੱਤਰ

ਦੇਰ ਦੀ ਚਿਤਾ ਬਲ ਰਹੀ ਸੀ। ਲੱਗਦਾ ਸੀ ਚਿਤਾ ਬਲਦੀ-ਬਲਦੀ ਜਿਵੇਂ ਹੁਣ ਥੱਕ ਚੁੱਕੀ ਹੋਵੇ। ਪਹਿਲਾਂ ਚਿਤਾ ਦਾ ਅਗਨੀ-ਘੇਰਾ ਕਾਫ਼ੀ ਫੈਲਿਆ ਹੋਇਆ ਸੀ ਪਰ ਹੁਣ ਦੋ ਮੋਟੇ ਮੋਛੇ ਨਾਲ-ਨਾਲ ਜੁੜੇ ਜਲ ਰਹੇ ਸਨ। ਦੋ ਮੋਛੇ ਇੱਕ ਲਾਟ। ਲਾਟ ਅਸਮਾਨ ਵੱਲ ਵਧ ਰਹੀ ਸੀ।
ਘੁੱਪ ਹਨੇਰੀ ਰਾਤ। ਚਿਤਾ ਵਿੱਚੋਂ ਨਿੱਕੇ-ਨਿੱਕੇ ਚੰਗਿਆੜੇ ਉਠ ਕੇ ਆਸਮਾਨ ਵੱਲ ਵਧ ਰਹੇ ਸ

Page 3 of 3123