Home » Archives by category » ਸੰਪਾਦਕੀ

70 ਸਾਲਾਂ ਦੇ ਸਿਖ ਸੰਘਰਸ਼ ਦਾ ਨਤੀਜਾ ਕੀ ਨਿਕਲਿਆ?

70 ਸਾਲਾਂ ਦੇ ਸਿਖ ਸੰਘਰਸ਼ ਦਾ ਨਤੀਜਾ ਕੀ ਨਿਕਲਿਆ?

ਲਗਦਾ ਹੈ ਕਿ ਸੰਘਰਸ਼ ਅਤੇ ਸਿੱਖ ਕੌਮ ਦੋਵੇਂ ਇੱਕ ਦੂਜੇ ਨਾਲ ਧੁਰ ਤੋਂ ਹੀ ਜੁੜੇ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿੱਖ ਰਾਜ ਸਥਾਪਤ ਕਰਨ, ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਤ ਖ਼ਾਲਸਾ ਰਾਜ ਤੱਕ ਅਤੇ ਇਨ੍ਹਾਂ ਦੋਵਾਂ ਰਾਜਾਂ ਦੇ ਖ਼ਾਤਮੇ ਮਗਰੋਂ ਮੁੜ ਤੋਂ ਕੌਮ ਦੀ ਚੜ੍ਹਦੀਕਲਾ ਸਥਾਪਤ ਕਰਨ, ਕੌਮ ਦੇ ਹੱਥ ਰਾਜਸੀ ਤਾਕਤ ਲਿਆਉਣ ਲਈ […]

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਿੱਖ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਿੱਖ

ਕੌਮ ਦੀ ਮੌਜੂਦਾ ਦੁਰਦਸ਼ਾ ਦੇ ਅਸਲ ਜ਼ਿੰਮੇਵਾਰ ਤਾਂ ਅਸੀਂ ਖ਼ੁਦ ਹਾਂ ਪੰਜਾਬ ਅੰਦਰ ਵਾਪਰ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਪੂਰੀ ਸਿੱਖ ਕੌਮ ਦੇ ਦਿਲ ਦੁਖੀ ਕੀਤੇ ਹਨ।ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠਾ ਹਰ ਇਕ ਗੁਰੂਨਾਨਕ ਨਾਮ ਲੇਵਾ ਸਿਖ ਇਹਨਾਂ ਘਟਨਾਵਾਂ ਕਾਰਣ ਮਾਨਸਿਕ ਪੀੜਾ ਦਾ ਦਰਦ ਤੇ ਸੰਤਾਪ ਭੋਗਦਾ ਹੋਇਆ […]

ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਗੁੰਡਾਗਰਦੀ ਦਾ ਤਾਂਡਵ ਨਾਚ

(ਸਤਨਾਮ ਸਿੰਘ ਚਾਹਲ) ਸਿਖ ਧਰਮ ਦੁਨੀਆਂ ਦਾ ਇਕ ਮਾਰਸ਼ਲ ਧਰਮ ਹੈ ਜਿਹੜਾ ਦੁਨੀਆਂ ਦੇ ਲੋਕਾਂ ਨੂੰ ਸਰਬੱਤ ਦੇ ਭਲੇ ਦਾ ਸੁਨੇਹਾ ਹੀ ਨਹੀਂ ਦਿੰਦਾ ਸਗੋਂ ਵਿਸ਼ਵ ਸ਼ਾਂਤੀ ਤੇ ਮਨੁਖੀ ਬਰਾਬਰੀ ਕਰਨ ਲਈ ਵੀ ਪਰੇਰਦਾ ਹੈ।ਪਿਛਲੇ ਕਈ ਦਹਾਕਿਆਂ ਤੋਂ ਸਿਖ ਵਿਰੋਧੀ ਤਾਕਤਾਂ ਵਲੋਂ ਸਿਖ ਕੌਮ ਨੂੰ ਬਰਬਾਦ ਕਰਨ,ਸਿਖਾਂ ਦਾ ਅਕਸ ਵਿਗਾੜਨ ਤੇ ਸਿਖਾਂ ਦੀ ਚੜਦੀਕਲਾ ਦੇ […]

ਵਿਰਾਸਤ ਤੋਂ ਦੂ੍ਰ ਅੱਜ ਦਾ ਅਕਾਲੀ ਦਲ

ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿੱਚ ਗੁੰਡਾ ਅਨਸਰਾਂ ਦੀ ਭਰਮਾਰ ’ਤੇ ਚਰਚਾ ਉਸ ਸਮੇਂ ਵੀ ਛਿੜੀ ਸੀ ਜਦੋਂ ਰਣਜੀਤ ਸਿੰਘ ਰਾਣਾ ਨਾਂ ਦੇ ਇਕ ਅਕਾਲੀ ਆਗੂ ਨੇ ਛੇਹਰਟਾ ਵਿੱਚ ਇ¤ਕ ਏਐਸਆਈ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿਉਂਕਿ ਉਹ ਅਕਾਲੀ ਆਗੂ ਨੂੰ ਆਪਣੀ ਧੀ ਨੂੰ ਨਾਲ ਛੇੜਖਾਨੀ ਤੋਂ ਰੋਕ ਰਿਹਾ ਸੀ। ਉਸ […]

‘ਸੰਤਿਗਰੀ’ ਦਾ ਕਾਰੋਬਾਰ

‘ਸੰਤਿਗਰੀ’ ਦਾ ਕਾਰੋਬਾਰ

ਸਮੁੱਚੇ ਦੇਸ਼ ਵਿੱਚ ‘ਸੰਤਾਂ’ ਦੇ ਚੋਲੇ ਹੇਠ ਸਮਾਜ ਵਿਰੋਧੀ ਅਨਸਰ ਆਪਣੇ ਕਾਰੋਬਾਰ ਚਲਾ ਰਹੇ ਹਨ ਜਿਨ੍ਹਾਂ ਨੂੰ ਸਿਆਸੀ ਪਾਰਟੀਆਂ ਆਪਣੇ ਵੋਟ ਬੈਂਕ ਲਈ ਪਾਲਦੀਆਂ ਅਤੇ ਵਰਤਦੀਆਂ ਹਨ। ਆਸਾਰਾਮ, ਸੌਦਾ ਸਾਧ, ਆਸੂਤੋਸ਼, ਨਿਰਮਲ ਬਾਬਾ ਅਤੇ ਅਨੇਕਾਂ ਹੋਰ ਢੌਂਗੀਆਂ ਨੂੰ ਸਰਕਾਰਾਂ ਅਤੇ ਸਿਆਸੀ ਦਲਾਂ ਦੀ ਖੁੱਲ੍ਹੀ ਹਿਮਾਇਤ ਪ੍ਰਾਪਤ ਹੈ। ਇਹੋ ਕਾਰਨ ਹੈ ਕਿ ਸਮੇਂ-ਸਮੇਂ ਇਨ੍ਹਾਂ ਲੋਕਾਂ ਖਿਲਾਫ […]

ਪ੍ਰਧਾਨ ਬਦਲਣ ਨਾਲ ਨਹੀਂ ਘਟੇਗੀ ਕਾਂਗਰਸ ਦੀ ਮੁਸ਼ਕਿਲ

ਕਾਂਗਰਸ ਨੇ ਪੰਜਾਬ ਦੀ ਲੀਡਰਸ਼ਿਪ ਵਿਚ ਇੱਕਦਮ ਤਬਦੀਲੀ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਥਾਪ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੱਗਭੱਗ 14 ਸਾਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ ਹੈ। ਇਸ ਸਮੇਂ ਦਰਮਿਆਨ ਉਹ ਪੰਜ ਸਾਲ ਮੁੱਖ ਮੰਤਰੀ ਵੀ ਰਹੇ, ਹਾਲਾਂਕਿ ਪ੍ਰਧਾਨ ਉਸ ਵਕਤ ਵੀ ਉਹਨਾਂ ਨੇ ਆਪਣੀ ਮਨਮਰਜ਼ੀ ਦਾ ਲਗਾ ਕੇ ਰੱਖਿਆ। ਕੈਪਟਨ ਅਮਰਿੰਦਰ […]

ਮੋਗਾ ਚੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਬਦਲਣਗੇ?

ਮੋਗਾ ਹਲਕੇ ਦੀ ਉਪ ਚੋਣ ਤੋਂ ਬਾਅਦ ਅਕਾਲੀ ਦਲ ਨੂੰ ਇਹ ਸੀਟ ਕਾਂਗਰਸ ਤੋਂ ਖੋਹਣ ਵਿਚ ਕਾਮਯਾਬੀ ਮਿਲਣ ਦੇ ਨਾਲ ਹੀ ਪੰਜਾਬ ਵਿਚ ਦਲ-ਬਦਲੀਆਂ ਦੇ ਰੁਝਾਨ ਨੂੰ ਹਵਾ ਮਿਲਦੀ ਨਜ਼ਰ ਆ ਰਹੀ ਹੈ। ਕਾਂਗਰਸ ਪਾਰਟੀ ਦੇ ਕਈ ਹੋਰ ਵਿਧਾਇਕ ਅਕਾਲੀ ਦਲ ਵਿਚ ਛੜੱਪਾ ਮਾਰ ਸਕਦੇ ਹਨ ਅਤੇ ਅਜਿਹੀਆਂ ਕਨਸੋਆਂ ਆ ਰਹੀਆਂ ਹਨ ਕਿ ਇਕ ਦੋ […]

ਫਿਰ ਦੁਬਾਰਾ ਹੋਏ ਬੰਬ ਧਮਾਕੇ

ਫਿਰ ਦੁਬਾਰਾ ਹੋਏ ਬੰਬ ਧਮਾਕੇ

ਭਾਰਤ ਵਿਚ ਅੱਤਵਾਦ ਦਾ ਖ਼ਤਰਾ ਜਿਉਂ ਦਾ ਤਿਉਂ ਬਰਕਰਾਰ ਹੈ, ਬੇਸ਼ੱਕ ਭਾਰਤ ਸਰਕਾਰ ਲੱਖ ਦਮਗੱਜੇ ਮਾਰੀ ਜਾਵੇ। ਹਾਲ ਹੀ ਵਿਚ ਹੈਦਰਾਬਾਦ ਵਿਚ ਹੋਏ ਧਮਾਕਿਆਂ ਵਿਚ 16 ਲੋਕੀ ਮਾਰੇ ਗÂੈ ਅਤੇ ਸੈਂਕੜੇ ਲੋਕੀ ਜ਼ਖਮੀ ਹੋ ਗਏ। ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਭਾਵੇਂ ਕਿਸੇ ਵੀ ਸੰਗਠਨ ਨੇ ਲਈ ਹੋਵੇ, ਪਰ ਇਹ ਸਪਸ਼ਟ ਹੈ ਕਿ ਭਾਰਤ ਦੀਆਂ ਸਰਕਾਰਾਂ ਅੱਤਵਾਦ […]

ਅੱਤਵਾਦ ਹਰ ਪੱਧਰ ਤੇ ਖ਼ਤਰਨਾਕ

ਦੁਨੀਆਂ ਭਰ ਵਿਚ ਆਜ਼ਾਦੀ ਦੇ ਅੰਦੋਲਨ ਪਹਿਲਾਂ ਵੀ ਚੱਲੇ ਅਤੇ ਹੁਣ ਵੀ ਚੱਲ ਰਹੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਅੰਦੋਲਨਾਂ ਵਿਚ ਹਿੰਸਕ ਵਾਰਦਾਤਾਂ ਵੀ ਹੋਈਆਂ ਅਤੇ ਆਮ ਆਦਮੀ ਪ੍ਰਭਾਵਿਤ ਵੀ ਹੋਏ। ਜਦੋਂ ਜਦੋਂ ਆਮ ਆਦਮੀ ਦਾ ਘਾਣ ਹੁੰਦਾ ਹੈ ਤਾਂ ਆਜ਼ਾਦੀ ਦਾ ਕੋਈ ਅੰਦੋਲਨ ਸਫਲ ਨਹੀਂ ਹੋ ਸਕਦਾ। ਕਸ਼ਮੀਰ ਵਿਚ ਵੀ ਅਜਿਹਾ ਹੀ ਕੁਝ ਹੋਇਆ ਹੈ। […]

ਕੀ ਰਾਹੁਲ ਗਾਂਧੀ ਵੱਡੇ ਲੀਡਰ ਵਜੋਂ ਉਭਰ ਸਕਣਗੇ?

ਕੀ ਰਾਹੁਲ ਗਾਂਧੀ ਵੱਡੇ ਲੀਡਰ ਵਜੋਂ ਉਭਰ ਸਕਣਗੇ?

ਹਾਲ ਹੀ ਵਿੱਚ ਪਾਰਟੀ ਦੇ ਜੈਪੁਰ ਵਿਖੇ ਹੋਏ ‘ਚਿੰਤਨ ਸ਼ਿਵਿਰ’ ਦੌਰਾਨ ਵੀ ਕਈ ਕੇਂਦਰੀ ਮੰਤਰੀਆਂ ਅਤੇ ਸੀਨੀਅਰ ਆਗੂਆਂ ਵੱਲੋਂ ਇਹ ਮੰਗ ਜ਼ੋਰਦਾਰ ਢੰਗ ਨਾਲ ਦੁਹਰਾਈ ਗਈ ਸੀ। ਸਿੱਟੇ ਵਜੋਂ ‘ਚਿੰਤਨ ਸ਼ਿਵਿਰ’ ਦੀ ਸਮਾਪਤੀ ਉਪਰੰਤ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਰੱਖਿਆ ਮੰਤਰੀ ਏ.ਕੇ. ਐਂਟਨੀ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਏ […]

Page 1 of 3123