Home » Archives by category » ਸੰਪਾਦਕੀ (Page 3)

ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਦੋ ਸਾਲ ਦਾ ਸਫ਼ਰ ਪੂਰਾ ਹੋਣ ’ਤੇ

ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਦੋ ਸਾਲ ਦਾ ਸਫ਼ਰ ਪੂਰਾ ਹੋਣ ’ਤੇ

ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦਾ ਦੋ ਸਾਲ ਦਾ ਸਫ਼ਰ ਤੇ ਇਸ ਸਫ਼ਰ ਦੌਰਾਨ ਕੀਤੀਆਂ ਗਈਆਂ ਸ਼ਾਨਦਾਰ ਪ੍ਰਾਪਤੀਆਂ ਤੇ ਅੱਜ ਵਿਦੇਸ਼ਾਂ ਵਿਚ ਰਹਿਣ ਵਾਲਾ ਹਰ ਪੰਜਾਬੀ ਮਾਣ ਕਰ ਸਕਦਾ ਹੈ। ਇਸ ਐਸੋਸੀਏਸ਼ਨ ਨੇ ਇਸ ਸਮੇਂ ਦੌਰਾਨ ਲਗਭਗ ਇਕ ਸੌ ਐਸੇ ਪਰਿਵਾਰਾਂ ਦੀ ਮਦਦ ਕੀਤੀ ਹੈ, ਜਿਨ੍ਹਾਂ ਦੀ ਮਦਦ ਕਰਨ ਤੋਂ ਬਾਅਦ ਸਾਨੂੰ ਇਕ ਮਾਨਸਿਕ ਸੰਤੁਸ਼ਟੀ ਮਿਲੀ ਹੈ। ਇਹ ਵੱਖਰੀ ਗੱਲ ਹੈ ਕਿ ਸਾਡੇ ਵੱ

ਵਧਦੀਆਂ ਜਾ ਰਹੀਆਂ ਨੇ ਡਾ. ਮਨਮੋਹਨ ਸਿੰਘ ਸਰਕਾਰ ਦੀਆਂ ਮੁਸ਼ਕਿਲਾਂ

ਵਧਦੀਆਂ ਜਾ ਰਹੀਆਂ ਨੇ ਡਾ. ਮਨਮੋਹਨ ਸਿੰਘ ਸਰਕਾਰ ਦੀਆਂ ਮੁਸ਼ਕਿਲਾਂ

ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਸਰਕਾਰ ਦੀ ਇਕ ਭਾਈਵਾਲ ਤ੍ਰਿਣਾਮੂਲ ਤਾਂ ਪਹਿਲਾਂ ਹੀ ਇਸ ਗੱਠਜੋੜ ਤੋਂ ਕਿਨਾਰਾ ਕਰ ਚੁੱਕੀ ਹੈ, ਹੁਣ ਇਕ ਹੋਰ ਪਾਰਟੀ ਡੀ. ਐਮ. ਕੇ. ਨੇ ਵੀ ਪਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹ ਦੇਣ ਦੇ ਸਰਕਾਰ ਦੇ ਫੈਸਲੇ ਖਿਲਾਫ ਪਾਰਲੀਮੈਂਟ ਵਿਰੋਧੀ ਧਿਰ ਵੱਲੋਂ ਲਿਆਂਦੇ ਜਾਣ ਵਾਲੇ ਮਤੇ ਦੀ ਹਮਾਇਤ ਕਰਨ

ਬਹੁਕੌਮੀ ਕੰਪਨੀਆਂ ਲਈ ਖੁੱਲ੍ਹੇ ਦਰ

ਬਹੁਕੌਮੀ ਕੰਪਨੀਆਂ ਲਈ ਖੁੱਲ੍ਹੇ ਦਰ

ਹਾਲ ਹੀ ਵਿਚ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਇਕ ਵੱਡਾ ਰਿਸਕ ਲੈਂਦਿਆਂ ਇਕ ਅਜਿਹਾ ਫੈਸਲਾ ਲਿਆ ਹੈ, ਜਿਸ ਨੂੰ ਲੈਣ ਲਈ ਪਿਛਲੇ 20 ਸਾਲਾਂ ਤੋਂ ਸਰਕਾਰਾਂ ਝਿਜਕਦੀਆਂ ਆ ਰਹੀਆਂ ਹਨ। ਇਹ ਫੈਸਲਾ ਹੈ ਭਾਰਤ ਦਾ ਖੁਦਰਾ ਵਪਾਰ ਬਹੁਕੌਮੀ ਕੰਪਨੀਆਂ ਦੇ ਲਈ ਖੋਲ੍ਹਣਾ। ਭਾਰਤ ਵਿਚ ਬਹੁਕੌਮੀ ਕੰਪਨੀਆਂ ਹੁਣ ਵੀ ਨਿਵੇਸ਼ ਕਰਦੀਆਂ ਹਨ, ਪਰ ਉਹਨਾਂ ਦੇ ਲਈ ਖੇਤਰ ਸੀਮਤ ਹਨ, ਸ਼ੇਅਰ ਦੀ ਵੀ ਇਕ ਸੀਮਾ ਹੈ ਅਤੇ ਉਹ ਕਿਸੇ ਵੀ

ਬਾਦਲ ਸਰਕਾਰ ਦੀ ਤਰਸਯੋਗ ਹਾਲਤ

ਬਾਦਲ ਸਰਕਾਰ ਦੀ ਤਰਸਯੋਗ ਹਾਲਤ

ਬਾਦਲ ਸਰਕਾਰ ਨੂੰ ਦੁਬਾਰਾ ਹੋਂਦ ਵਿਚ ਆਇਆਂ ਹਾਲੇ ਛੇ ਮਹੀਨੇ ਵੀ ਨਹੀਂ ਬੀਤੇ ਕਿ ਇਸ ਸਰਕਾਰ ਦੇ ਤਿੰਨ ਮੰਤਰੀ ਅਸਤੀਫੇ ਦੇ ਚੁੱਕੇ ਹਨ। ਦੋ ਉਤੇ ਤਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਚੁੱਕੇ ਹਨ, ਜਦਕਿ ਇਕ ਮੰਤਰੀ ਬੀਬੀ ਜਗੀਰ ਕੌਰ ਇਕ ਘਰੇਲੂ ਕੇਸ ਵਿਚ ਜੇਲ੍ਹ ਦੀ ਹਵਾ ਖਾ ਰਹੇ ਹਨ। ਇੱਥੋਂ ਤੱਕ ਸੀਮਤ ਰਹਿੰਦਾ ਤਾਂ ਸ਼ਾਇਦ ਠੀਕ […]

Page 3 of 3123