Home » Archives by category » ਅਜੀਬੋ-ਗਰੀਬ

ਜਦੋਂ ਸਾਡੇ ਅੰਦਰ ਹਰੀ ਸਿੰਘ ਨਲੂਏ ਦੀ ਰੂਹ ਨੇ ਪ੍ਰਵੇਸ਼ ਕੀਤਾ

ਜਦੋਂ ਸਾਡੇ ਅੰਦਰ ਹਰੀ ਸਿੰਘ ਨਲੂਏ ਦੀ ਰੂਹ ਨੇ ਪ੍ਰਵੇਸ਼ ਕੀਤਾ

ਜਗਦੇਵ ਸਿੰਘ ਮੈਂ ਅਪਣੇ ਇਕ ਲੇਖ ਰਾਹੀਂ 1971 ‘ਚ ਲੌਂਗੇਵਾਲ (ਰਾਜਸਥਾਨ) ਪੋਸਟ ਦੀ ਮਸ਼ਹੂਰ ਲੜਾਈ ਬਾਰੇ ਅਤੇ ਕੁੱਝ ਮੌਜੂਦਾ ਹਾਲਾਤ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਬਹੁਤ ਸਾਰੇ ਪਾਠਕ ਵੀਰਾਂ ਦੇ ਮੈਨੂੰ ਫ਼ੋਨ ਆਏ ਅਤੇ ਮਾਣ-ਸਨਮਾਨ ਕੀਤਾ। ਨਾਲ ਸੁਝਾਅ ਦਿਤਾ ਕਿ ਇਸ ਬਾਰੇ ਹੋਰ ਜਾਣਕਾਰੀ ਅਖ਼ਬਾਰ ਰਾਹੀਂ ਦਿਤੀ ਜਾਵੇ। ਪਾਠਕਾਂ ਦੀ ਮੰਗ […]

ਕੈਪਟਨ ਸਰਕਾਰ ਦੇ ਸੌ ਦਿਨਾਂ ਤੋਂ ਪਹਿਲਾਂ ਹੀ ਫ਼ਾਹੇ ਚੜੇ ਕਿਸਾਨ

ਕੈਪਟਨ ਸਰਕਾਰ ਦੇ ਸੌ ਦਿਨਾਂ ਤੋਂ ਪਹਿਲਾਂ ਹੀ ਫ਼ਾਹੇ ਚੜੇ ਕਿਸਾਨ

17 ਦਿਨਾਂ ’ਚ ਮਰੇ 14 ਹੋਰ ਕਿਸਾਨ,  ਕਿਸਾਨ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੀ ਨਿਗਾਹ ਕੈਪਟਨ ਸਾਹਿਬ ਦੇ ਪਹਿਲੇ ਬੱਜਟ ’ਤੇ ਬਠਿੰਡਾ  : ਪਿਛਲੇ ਸਾਲ ਮਾੜੀਆਂ ਸਪਰੇਹਾਂ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਬਰਬਾਦ ਹੋ ਗਈ ਜਿਸ ਕਰਕੇ ਬਾਦਲ ਰਾਜ ਵਿੱਚ ਜਿੱਥੇ 1500 ਦੇ ਕਰੀਬ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਉਥੇ ਹੀ ਵਿਧਾਨ ਸਭਾ ਚੋਣਾਂ ਮੌਕੇ […]

ਉਹ ਸਾਲ ਚੁਰਾਸੀ ਦਾ ਖੂੰਖਾਰ ਨਹੀਂ ਭੁੱਲਾਂਗੇ!

ਉਹ ਸਾਲ ਚੁਰਾਸੀ ਦਾ ਖੂੰਖਾਰ ਨਹੀਂ ਭੁੱਲਾਂਗੇ!

(ਹਰਜੀਤ ਸਿੰਘ, ਜਲੰਧਰ) ਭਾਰਤੀ ਫ਼ੌਜ ਦੇ ਜਰਨੈਲਾਂ ਤੇ ਮਾਹਰਾਂ ਦਾ ਅਨੁਮਾਨ ਸੀ ਕਿ ਸੰਤ ਜਰਨੈਲ ਸਿੰਘ ਤੇ ਉਸ ਦੇ ਜੁਝਾਰੂ ਸਮਰਥਕ ਭਾਰਤ ਦੀ ਵੱਡੀ ਫ਼ੌਜੀ ਸ਼ਕਤੀ ਦੇ ਸਾਹਮਣੇ ਜੇਕਰ ਕੁਝ ਪਲਾਂ ਵਿਚ ਨਹੀਂ ਤਾਂ ਕੁਝ ਹੀ ਘੰਟਿਆਂ ਅੰਦਰ ਜ਼ਰੂਰ ਗੋਡੇ ਟੇਕ ਦੇਣਗੇ। ਉਹਨਾਂ ਨੂੰ ਆਪਣੀ ਫ਼ੌਜ ਅਤੇ ਅਸਲੇਖ਼ਾਨੇ ‘ਤੇ ਇਤਨਾ ਮਾਣ ਸੀ ਕਿ ਉਹਨਾਂ ਨੇ […]

ਸ਼ਨੀ ਗ੍ਰਹਿ ਦੇ ਬਰਫੀਲੇ ਚੰਦਰਮਾ ‘ਤੇ ਛਿਪਿਆ ਸਮੁੰਦਰ ਮਿਲਿਆ

ਸ਼ਨੀ ਗ੍ਰਹਿ ਦੇ ਬਰਫੀਲੇ ਚੰਦਰਮਾ ‘ਤੇ ਛਿਪਿਆ ਸਮੁੰਦਰ ਮਿਲਿਆ

ਕੇਪ ਕੇਨਾਵਰਲ—ਅਮਰੀਕੀ ਪੁਲਾੜ ਏਜੰਸੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਨੀ ਦੇ ਬਰਫੀਲੇ ਚੰਦਰਮਾ ਐਨਸੇਲਾਡਸ ‘ਤੇ ਬਰਫੀਲੀਆ ਚੱਟਾਨਾਂ ਦੇ ਹੇਠਾਂ ਇਕ ਵਿਸ਼ਾਲ ਸਮੁੰਦਰ ਮਿਲਿਆ ਹੈ, ਜਿਸ ਕਾਰਨ ਇਸ ਉਪਗ੍ਰਹਿ ‘ਤੇ ਜੀਵਨ ਉਤਪੱਤੀ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਵਿਗਿਆਨੀ ਨੂੰ ਧਰਤੀ ਤੋਂ ਇਲਾਵਾ ਹੋਰ ਗ੍ਰਹਿਆਂ ‘ਤੇ ਜੀਵਨ ਦੀ ਤਲਾਸ਼ ਦੀ ਲਈ ਮੁਹਿੰਮ ਵਿਚ ਸ਼ਨੀ […]

ਪਟੇਦਾਰਾਂ ਨੂੰ 36 ਲੱਖ ਦੀ ਸਹਾਇਤਾ

ਪਟੇਦਾਰਾਂ ਨੂੰ 36 ਲੱਖ ਦੀ ਸਹਾਇਤਾ

ਪਿਹੋਵਾ/ਚੰਡੀਗੜ੍ਹ, 24 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਇਤਿਹਾਸਕ ਕਰਾਹ ਸਾਹਿਬ ਪਿੰਡ ਦੇ ਕੁਪੀਆ ਪਲਾਟਾਂ ਦੇ ਪੱਟੇਦਾਰ ਕਿਸਾਨਾਂ ਦੀ ਬਾਂਹ ਫੜਦਿਆਂ 36 ਲੱਖ ਦੀ ਵਿੱਤੀ ਮਦਦ ਦੇਣ ਅਤੇ ਬੇਰੁਜ਼ਗਾਰ ਕਿਸਾਨਾਂ ਨੂੰ ਨੌਕਰੀਆਂ, ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ। ਦੋਵਾਂ ਕਮੇਟੀਆਂ ਨੇ ਪੱਟੇਦਾਰ […]

ਤਰੇਮਿਤੀ – ਇਕ ਟਾਪੂ ਜਿੱਥੇ ਤੜੀਪਾਰ ਕੀਤੇ ਜਾਂਦੇ ਸਨ ਸਮਲਿੰਗੀ

ਤਰੇਮਿਤੀ – ਇਕ ਟਾਪੂ ਜਿੱਥੇ ਤੜੀਪਾਰ ਕੀਤੇ ਜਾਂਦੇ ਸਨ ਸਮਲਿੰਗੀ

ਰੋਮ (ਇਟਲੀ) 18 ਜੂਨ (ਬਿਊਰੋ) – ਅੱਜ ਤੋਂ 75 ਸਾਲ ਪਹਿਲਾਂ ਇਟਲੀ ਵਿਚ ਸਮਲਿੰਗੀਆਂ ਨੂੰ ਬਹੁਤ ਗਿਰਿਆ ਹੋਇਆ ਮੰਨਿਆ ਜਾਂਦਾ ਸੀ। ਇਟਲੀ ਵਿੱਚ ਫਾਸੀਵਾਦੀ ਤਾਨਾਸ਼ਾਹ ਬੇਨਿਤੋ ਮੁਸੋਲਿਨੀ ਦੇ ਦੌਰ ਵਿੱਚ ਸਮਲਿੰਗੀਆਂ ਨੂੰ ਮੁਲਕ ਤੋਂ 600 ਕਿਲੋਮੀਟਰ ਦੂਰ ਇੱਕ ਟਾਪੂ ਉੱਤੇ ਭੇਜ ਕੈਦ ਕਰ ਦਿੱਤਾ ਜਾਂਦਾ ਸੀ। ਉਸ ਸਮੇਂ ਦੀ ਸੋਚ ਦੇ ਮੁਤਾਬਿਕ ਮੁਲਕ ਵਿੱਚ ਸਮਲਿੰਗੀਆਂ […]

ਮਨੁੱਖ ਅਤੇ ਚਿੰਪੈਂਜ਼ੀ ਦਾ ਸੁਮੇਲ ਸਨ ਸਾਡੇ ਪੂਰਵਜ਼?

ਮਨੁੱਖ ਅਤੇ ਚਿੰਪੈਂਜ਼ੀ ਦਾ ਸੁਮੇਲ ਸਨ ਸਾਡੇ ਪੂਰਵਜ਼?

ਲੰਡਨ : ਮਨੁੱਖ ਜਾਤ ਦੇ ਤਿੰਨ ਪੂਰਵਜ਼ਾਂ ਦੇ ਕੰਕਾਲ ਦੇ ਹਿੱਸਿਆਂ ਨੂੰ ਜੋੜ ਕੇ ਪੂਰਾ ਖਾਕਾ ਤਿਆਰ ਕਰਨ ਦੇ ਬਾਅਦ ਨਵੀਂ ਖੋਜ ਵਿਚ ਪਾਇਆ ਗਿਆ ਹੈ ਕਿ ਸਾਡੇ ਪੂਰਵਜ਼ ਮਨੁੱਖ ਅਤੇ ਚਿੰਪੈਂਜ਼ੀ ਦਾ ਮੁਸ਼ਕਲ ਸੁਮੇਲ ਸਨ। ਲੱਗਭਗ 20 ਲੱਖ ਸਾਲ ਪਹਿਲਾਂ ਅਫਰੀਕਾ ਦੇ ਜੋਹਾਨਸਬਰਗ ਨੇੜੇ ਸਾਲ 2008 ਵਿਚ 20 ਲੱਖ ਸਾਲ ਪਹਿਲਾਂ ਰਹਿਣ ਵਾਲੇ ਮਨੁੱਖ […]

ਸੁਪਨਿਆਂ ਨੂੰ ਪੜ੍ਹਨ ਦਾ ਤਰੀਕਾ ਲੱਭਿਆ

ਸੁਪਨਿਆਂ ਨੂੰ ਪੜ੍ਹਨ ਦਾ ਤਰੀਕਾ ਲੱਭਿਆ

ਟੋਕੀਓ : ਬੌਸ ਤੋਂ ਆਪਣੇ ਅਪਮਾਨ ਦਾ ਬਦਲਾ ਲੈਣ ਬਾਰੇ ਸੁਪਨੇ ‘ਚ ਵੀ ਨਾ ਸੋਚਿਓ। ਜਾਪਾਨ ਦੇ ਸੋਧਕਰਤਾਵਾਂ ਨੇ ਸੁਪਨਿਆਂ ਨੂੰ ਪੜ੍ਹਨ ਦਾ ਅਜਿਹਾ ਤਰੀਕਾ ਲੱਭ ਲਿਆ ਹੈ, ਜਿਸ ਦੇ ਅਨੁਮਾਨ 60 ਫ਼ੀਸਦੀ ਤੱਕ ਸਹੀ ਹੁੰਦੇ ਹਨ। ਸਾਇੰਸ ਜਰਨਲ ‘ਚ ਛਪੀ ਰਿਪੋਰਟ ਮੁਤਾਬਕ ਜਾਪਾਨ ‘ਚ ਸੋਧਕਰਤਾਵਾਂ ਨੇ ਐਮਆਰਆਈ ਸਕੈਨ ਨਾਲ ਨੀਂਦ ਦੀ ਸ਼ੁਰੂਆਤੀ ਅਵਸਥਾ ‘ਚ […]

ਹੁਣ ਉੱਲੂ ਵੀ ਵੰਡਣਗੇ ਡਾਕ!

ਹੁਣ ਉੱਲੂ ਵੀ ਵੰਡਣਗੇ ਡਾਕ!

ਲੰਡਨ : ਕਿਸੇ ਸਮੇਂ ਕਬੂਤਰਾਂ ਰਾਹੀਂ ਡਾਕ ਭੇਜੀ ਜਾ ਰਹੀ ਸੀ ਪਰ ਹੁਣ ਇੰਗਲੈਂਡ ’ਚ ਇਸ ਕੰਮ ਲਈ ਉਲੂਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਖ਼ਬਰ ਦੇ ਨਾਲ ਦਿੱਤੀ ਗਈ ਤਸਵੀਰ ’ਚ ਇੰਗਲੈਂਡ ਦੇ ਨਾਰਥ ਯਾਰਕਸ਼ਾਇਰ ‘ਚ ਸਥਿਤ ਇਕ ਉੱਲੂ ਕੇਂਦਰ ਵਿਚ ਉੱਲੂਆਂ ਨੂੰ ਅੰਦਰੂਨੀ ਡਾਕ ਵੰਡਣ ਦੀ ਸਿਖਲਾਈ ਦਿੰਦੇ ਹੋਏ ਮਾਹਿਰ ਨਜ਼ਰ ਆ […]

ਦਿਮਾਗੀ ਵਿਗਾੜਾਂ ਦੇ ਅਧਿਐਨ ਲਈ ਬਣੇਗਾ ਪਹਿਲਾ ਡਿਜੀਟਲ ਦਿਮਾਗ

ਦਿਮਾਗੀ ਵਿਗਾੜਾਂ ਦੇ ਅਧਿਐਨ ਲਈ ਬਣੇਗਾ ਪਹਿਲਾ ਡਿਜੀਟਲ ਦਿਮਾਗ

ਜੌਹੈਨਸਬਰਗ : ਸਾਇੰਸਦਾਨ ਮਨੋਵਿਗਾੜਾਂ ਬਾਰੇ ਕਈ ਰਹੱਸ ਸੁਲਝਾਉਣ ਲਈ ਦੁਨੀਆਂ ਦਾ ਪਹਿਲਾ ਡਿਜੀਟਲ ਦਿਮਾਗ ਵਿਕਸਤ ਕਰਨ ਲੱਗੇ ਹੋਏ ਹਨ। ਇਹ ਦਸ ਸਾਲ ਦਾ ਪ੍ਰਾਜੈਕਟ  ਜਿਸ ਤਹਿਤ ਦਿਮਾਗ ਦੇ ਸਾਰੇ 100 ਅਰਬ  ਤੰਤੂਆਂ ਦੀ ਪੈਮਾਇਸ਼ ਕੀਤੀ ਜਾਵੇਗੀ ਜਿਹੜੇ ਇਕਹਿਰੇ ਕੰਪਿਊਟਰ ਸਿਸਟਮ ’ਤੇ ਕਿਸੇ ਮਨੁੱਖੀ ਦਿਮਾਗ ਦੀਆਂ 100,000  ਝਿੱਲੀਆਂ ਰਾਹੀਂ ਜੁੜੇ ਹੁੰਦੇ ਹਨ। ਦੱਖਣੀ ਅਫਰੀਕਾ ਦੇ ਨਿਊਰੋ-ਸਾਇੰਸਦਾਨ […]

Page 1 of 3123