Home » Archives by category » ਅਜੀਬੋ-ਗਰੀਬ (Page 2)

ਫਾਸਟ ਫੂਡ ਰੈਸਟੋਰੈਂਟਾਂ ਤੋਂ ਬਰਫ ਟਾਇਲਟ ਦੇ ਪਾਣੀ ਤੋਂ ਵੀ ਗੰਦੀ

ਫਾਸਟ ਫੂਡ ਰੈਸਟੋਰੈਂਟਾਂ ਤੋਂ ਬਰਫ ਟਾਇਲਟ ਦੇ ਪਾਣੀ ਤੋਂ ਵੀ ਗੰਦੀ

ਵਾਸ਼ਿੰਗਟਨ – ਇਕ 12 ਸਾਲਾ ਵਿਦਿਆਰਥਣ ਜਸਮੀਨ ਰਾਬਰਟਸ ਵਲੋਂ ਇਕ ਸਕੂਲ ਸਾਇੰਸ ਪ੍ਰਾਜੈਕਟ ਵਿਚ ਪਾਇਆ ਗਿਆ ਕਿ ਫਾਸਟ ਫੂਫ ਰੈਸਟੋਰੈਂਟਾਂ ਤੋਂ ਬਰਫ ਟਾਇਲਟ ਦੇ ਪਾਣੀ ਤੋਂ ਵੀ ਗੰਦੀ ਹੈ। ਜਸਮੀਨ ਨੇ ਆਪਣੇ ਇਨਾਮ ਜੇਤੂ ਪ੍ਰਾਜੈਕਟ ਲਈ ਫਲੋਰਿਡਾ ਵਿਚ 5 ਰੈਸਟੋਰੈਂਟਾਂ ਤੋਂ ਬਰਫ ਦੇ ਨਮੂਨੇ ਇਕੱਤਰ ਕੀਤੇ ਸਨ। ਫਿਰ ਉਸ ਨੇ ਉਨ੍ਹਾਂ ਹੀ ਰੈਸਟੋਰੈਂਟਾਂ ਤੋਂ ਟਾਇਲਟ […]

22 ਲੱਖ ਡਾਲਰ ‘ਚ ਵਿਕਿਆ ਗੰਦਾ ਕਟੋਰਾ

22 ਲੱਖ ਡਾਲਰ ‘ਚ ਵਿਕਿਆ ਗੰਦਾ ਕਟੋਰਾ

ਨਿਊਯਾਰਕ-ਨਿਊਯਾਰਕ ਦੇ ਇਕ ਗੈਰਾਜ ਵਿਚ ਪਿਆ ਇਕ ਗੰਦਾ ਕਟੋਰਾ 22 ਲੱਖ ਡਾਲਰ ਵਿਚ ਨਿਲਾਮ ਹੋ ਕੇ ਚਰਚਾ ਵਿਚ ਆ ਗਿਆ ਹੈ। ਨਿਊਯਾਰਕ ਵਿਚ ਪਿਛਲੇ ਮੰਗਲਵਾਰ ਨੂੰ ਨਿਲਾਮ ਹੋਏ ਰੱਸ ਕਟੋਰੇ ਨੂੰ ਚੀਨ ਦੇ ਇਕ ਹਜ਼ਾਰ ਸਾਲ ਪੁਰਾਣੇ ਉੱਤਰੀ ਸੋਗ ਸਾਮਰਾਜ ਨੂੰ ਦੱਸਿਆ ਜਾ ਰਿਹਾ ਹੈ। ਇਸ ਨੂੰ ਇਕ ਜੋੜੇ ਨੇ ਸਿਰਫ ਤਿੰਨ ਡਾਲਰ ਵਿਚ ਹੀ […]

डालर और रुपये की समय समय पर कीमत:

1947 में 1 डालर = 1.00 रूपये 1966 में 1 डालर = 7.50 रूपये 1975 में 1 डालर = 8.40 रूपये 1984 में 1 डालर = 12.36 रूपये 1990 में 1 डालर = 17.50 रूपये 1991 में 1 डालर = 24.58 रूपये 1992 में 1 डालर = 28.97 रूपये 1995 में 1 डालर = 34.96 […]

ਕਾਰ, ਜੋ ਹਵਾ ਨਾਲ ਚੱਲੇਗੀ…

ਕਾਰ, ਜੋ ਹਵਾ ਨਾਲ ਚੱਲੇਗੀ…

ਨਿਊਯਾਰਕ,ਬ੍ਰਿਟੇਨ ਵਿਚ ਇਕ ਖੋਜਕਾਰ ਨੇ ਇਕ ਅਜਿਹੀ ਕਾਰ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਕਿ ਹਵਾ ਨਾਲ ਚੱਲੇਗੀ ਅਤੇ ਇਸ ਦੀ ਵੱਧ ਤੋਂ ਵੱਧ ਰਫਤਾਰ 48 ਕਿਲੋਮੀਟਰ  ਪ੍ਰਤੀ ਘੰਟਾ ਹੈ। ਪੀਟਰ ਡੀਅਰਮੈਨ ਨੇ ਆਪਣੀ ਪੁਰਾਣੀ ਕਾਰ ਵਿਚ ਕੁਝ ਤਬਦੀਲੀ ਕਰ ਕੇ ਇਹ ਚਮਤਕਾਰ ਕਰ ਦਿਖਾਇਆ। ਨਿਊਯਾਰਕ ਡੇਲੀ ਨਿਊਜ਼ ਦੀ ਰਿਪੋਰਟ ਅਨੁਸਾਰ ਇਹ ਕਾਰ ਬਿਨਾਂ ਰੁਕੇ […]

ਕੌੜਾ ਸੱਚ- ਇੰਡੀਆ ਵਿੱਚ ਪੜ੍ਹਾਈ ਦਾ ਸਿਸਟਮ

ਇੰਡੀਆ ਵਿੱਚ ਪੜ੍ਹਾਈ ਦਾ ਸਿਸਟਮ:- ਪਹਿਲੇ ਦਰਜੇ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਉਚੀਆਂ ਕੁਰਸੀਆਂ ਤੇ ਬੈਠਦੇ ਹਨ, ਮਤਲਬ ਉਹ ਡਾਕਟਰ ਜਾਂ ਇੰਜਿਨੀਅੱਰ ਬਣਦੇ ਹਨ । ਦੂਸਰੇ ਦਰਜੇ ਦੀ ਪੜ੍ਹਾਈ ਕਰਨ ਵਾਲੇ MBA ਪਾਸ ਕਰਦੇ ਹਨ ਅਤੇ ਪ੍ਰਬੰਧਕ ਬਣ ਕੇ ਪਹਿਲੇ ਦਰਜੇ ਵਾਲਿਆਂ ਨੂੰ ਕੰਟਰੋਲ ਕਰਦੇ ਹਨ ।… ਤੀਸਰੇ ਦਰਜੇ ਦੀ ਪੜ੍ਹਾਈ ਕਰਨ ਵਾਲੇ ਮੰਤਰੀ ਬਣਦੇ […]

ਕੁੱਤੇ ਨੇ ਮਾਲਕ ਨੂੰ ਗੋਲੀ ਮਾਰੀ

ਕੁੱਤੇ ਨੇ ਮਾਲਕ ਨੂੰ ਗੋਲੀ ਮਾਰੀ

ਨਿਊਯਾਰਕ, 28 ਫਰਵਰੀ : ਅਮਰੀਕਾ ਵਿਚ ਇਕ ਕੁੱਤੇ ਨੇ ਗੋਲੀ ਚਲਾ ਕੇ ਆਪਣੇ ਮਾਲਕ ਨੂੰ ਜ਼ਖ਼ਮੀ ਕਰ ਦਿੱਤਾ। ਫਲੋਰਿਡਾ ਸੂਬੇ ਵਿਚ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇਕ ਵਿਅਕਤੀ ਟਰੱਕ ’ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ। ਉਸ ਦੇ ਨਾਲ ਕੁੱਤਾ ਵੀ ਟਰੱਕ ਵਿਚ ਹੀ ਸੀ ਤੇ ਉਸ ਨੇ ਖੇਡਦਿਆਂ ਇਕ ਬੰਦੂਕ ਨੂੰ ਕਿੱਕ […]

ਈਰਾਨ ਨੇ ਪੁਲਾੜ ਵਿਚ ਭੇਜਿਆ ਬਾਂਦਰ

ਤਹਿਰਾਨ, 28 ਜਨਵਰੀ: ਈਰਾਨ ਨੇ ਸਵਦੇਸ਼ੀ ਤਕਨੀਕ ਨਾਲ ਤਿਆਰ ਕੀਤੇ ਪਿਸ਼ਗਾਮ ਰਾਕਟ ਰਾਹੀਂ ਪੁਲਾੜ ਵਿਚ ਇਕ ਜਿਉਂਦਾ ਬਾਂਦਰ ਭੇਜਿਆ ਹੈ। ਸੋਮਵਾਰ ਨੂੰ ਜਾਰੀ ਰੀਪੋਰਟ ਅਨੁਸਾਰ ਬਾਂਦਰ ਨੂੰ ਲੈ ਕੇ ਪੁਲਾੜ ਗੱਡੀ ਨੇ ਆਕਾਸ਼ ਵਲ ਸਫ਼ਰ ਸ਼ੁਰੂ ਕੀਤਾ ਅਤੇ ਬਾਅਦ ਵਿਚ ਇਹ ਗੱਡੀ ਸੁਰਖਿਅਤ ਪਰਤ ਆਈ। ਇਕ ਖ਼ਬਰ ਚੈਨਲ ਮੁਤਾਬਕ ਈਰਾਨ ਦੀ ਪੁਲਾੜ ਏਜੰਸੀ ਨੇ ਇਸ ਪ੍ਰਾਜੈਕਟ ਨੂੰ ਤਿਆਰ ਕੀਤਾ ਅਤੇ ਇਸ ਨੂੰ ਸਿਰੇ ਚਾੜ੍ਹਿਆ। ਖ਼ਬਰ ਏਜੰਸੀ ਫ਼ਾਰਸ ਅਨੁਸਾਰ, ਪਿਸ਼ਗਮ ਰਾਕਟ ਰਾਹੀਂ ਪੁਲਾੜ ਨੂੰ ਈਰਾਨੀ ਰਖਿਆ ਮੰਤਰਾਲੇ ਦੇ ਪੁਲਾੜ ਵਿਭਾਗ ਵਲੋਂ

ਜਦੋਂ ਉਡਦੇ ਜਹਾਜ਼ ਦੇ ਪਰ ‘ਚੋਂ ਸੱਪ ਨਿਕਲਿਆ

ਜਦੋਂ ਉਡਦੇ ਜਹਾਜ਼ ਦੇ ਪਰ ‘ਚੋਂ ਸੱਪ ਨਿਕਲਿਆ

ਸਿਡਨੀ, 11 ਜਨਵਰੀ : ਆਸਟ੍ਰੇਲੀਆ ਦੇ ਸ਼ਹਿਰ ਕੇਨਜ਼ ਤੋਂ ਪੋਰਟ ਮੋਰਸਵੀ ਜਾ ਰਹੀ ਹਵਾਈ ਉਡਾਣ ਯਾਤਰੀਆਂ ਲਈ ਉਸ ਵੇਲੇ ਹੋਰ ਰੌਚਿਕ ਅਤੇ ਡਰਾਵਣੀ ਬਣ ਗਈ ਜਦ ਯਾਤਰੂਆਂ ਨੇ ਉਡ ਰਹੇ ਜਹਾਜ਼ ਦੇ ਪਰ ਵਿਚ ਕੋਈ 10 ਫੁੱਟ ਲੰਬਾ ਸਕਰੱਬ ਪੈਂਥਨ ਜਾਤੀ ਦਾ ਸੱਪ ਦੇਖਿਆ | ਇਹ ‘ਫਲਾਈਟ ਕੋਈ 1 ਘੰਟਾ 50 ਮਿੰਟ ਦੀ ਸੀ | ਉਡਾਣ ਦੇ ਮੰ ਜ਼ਿਲ ‘ਤੇ ਪਹੁੰਚਣ ਤੋਂ 20 ਮਿੰਟ ਪਹਿਲਾਂ ਜਹਾਜ਼ ਅੰਦਰ ਬੈਠੀ ਇਕ ਔਰਤ ਨੇ ਸੱਪ ਦੇ ਸਿਰ ਨੂੰ ਹਿਲਦੇ ਦੇਖਿਆ ਤੇ ਫਿਰ ਸੱਪ ਦੇ ਬਾਕੀ ਹਿੱਸੇ ਨੂੰ | ਜਿਸ ਦੌਰਾਨ ਉਸ ਨੇ ਜਹਾਜ਼ ਵਿਚ ਮੇ

ਵਿਗਿਆਨੀਆਂ ਨੇ ਲੱਭਾ ਮਨੁੱਖਾਂ ਦੀ ਤਰ੍ਹਾਂ ਗਾਉਣ ਵਾਲਾ ਚੂਹਾ

ਵਿਗਿਆਨੀਆਂ ਨੇ ਲੱਭਾ ਮਨੁੱਖਾਂ ਦੀ ਤਰ੍ਹਾਂ ਗਾਉਣ ਵਾਲਾ ਚੂਹਾ

ਵਾਸ਼ਿੰਗਟਨ : ਵਿਗਿਆਨੀਆਂ ਨੇ ਇਕ ਨਵੇਂ ਅਧਿਐਨ ਵਿਚ ਮਹਿਸੂਸ ਕੀਤਾ ਹੈ ਕਿ ਚੂਹੇ ਆਪਣੀ ਮਾਦਾ ਨੂੰ ਰਿਝਾਉਣ ਲਈ ਮਨੁੱਖਾਂ ਦੀ ਤਰ੍ਹਾਂ ਰੋਮਾਂਟਿਕ ਗਾਣਾ ਗਾ ਸਕਦੇ ਹਨ ਅਤੇ ਇੰਨਾ ਹੀ ਨਹੀਂ ਦੂਜੇ ਚੂਹਿਆਂ ਤੋਂ ਵੱਖ ਦਿਸਣ ਲਈ ਉਹ ਆਪਣੇ ਸੁਰਾਂ ਵਿਚ ਬਦਲਾਅ ਵੀ ਕਰ ਸਕਦੇ ਹਨ। ਵਿਗਿਆਨੀਆਂ ਨੇ ਦਸਿਆ ਕਿ ਚੂਹਿਆਂ ਦੇ ਦਿਮਾਗ ਦਾ ਕੁਝ ਹਿੱਸਾ ਮਨੁੱਖਾਂ ਦੀ ਤਰ੍ਹਾਂ ਹੁੰਦਾ ਹੈ ਅਤੇ ਕੁਝ ਗਾਣਾ ਸਿੱਖਣ ਵਾਲੀ ਚਿੜੀ ਦੀ ਤਰ੍ਹਾਂ। ਸ਼ਾਇਦ ਇਹੀ ਤ

ਸੁਰਤ ਆਈ ਤਾਂ ਉਹ ਅੱਲੜ ਮੁਟਿਆਰ ਸੀ…

ਸੁਰਤ ਆਈ ਤਾਂ ਉਹ ਅੱਲੜ ਮੁਟਿਆਰ ਸੀ…

ਲੰਡਨ, 26 ਸਤੰਬਰ  : ਬਰਤਾਨੀਆ ’ਚ ਤਿੰਨ ਬੱਚਿਆਂ ਦੀ ਮਾਂ ਜਦੋਂ 10 ਦਿਨ ਕੌਮਾ ’ਚ ਰਹਿਣ ਤੋਂ ਬਾਅਦ ਉੱਠੀ ਤਾਂ ਉਹ ਆਪਣੇ-ਆਪ ਨੂੰ ਅੱਲੜ ਮੁਟਿਆਰ ਸਮਝਣ ਲੱਗੀ। ਬੇਸੁਰਤੀ ਦੇ ਇਨ੍ਹਾਂ ਦਸਾਂ ਦਿਨਾਂ ’ਚ ਉਹ ਆਪਣੇ ਪਤੀ ਤੇ ਬੱਚਿਆਂ ਨੂੰ ਪੂਰੀ ਤਰ੍ਹਾਂ ਭੁਲਾ ਚੁੱਕੀ ਸੀ। ਅਸਲ ’ਚ 32 ਸਾਲਾ ਸਾਰਾਹ ਥਾਮਸਨ ਦੇ ਦਿਮਾਗ ’ਚ ਖੂਨ ਦਾ ਗੱਤਲਾ ਆ […]

Page 2 of 3123