Home » Archives by category » ਅਜੀਬੋ-ਗਰੀਬ (Page 3)

4 ਦਿਨ ਤਕ ਫਰੀਜ਼ਰ ‘ਚ ਰਹੀ,ਫਿਰ ਵੀ ਬਚ ਗਈ!

4 ਦਿਨ ਤਕ ਫਰੀਜ਼ਰ ‘ਚ ਰਹੀ,ਫਿਰ ਵੀ ਬਚ ਗਈ!

ਲੰਡਨ : ਤੁਸੀਂ ਕਦੇ ਸੋਚਿਆ ਹੈ ਕਿ ਕੋਈ ਇਨਸਾਨ 4 ਦਿਨ ਤਕ ਫਰੀਜ਼ਰ ਦੇ ਅੰਦਰ ਰਹਿ ਕੇ ਵੀ ਜ਼ਿੰਦਾ ਬਚ ਜਾਵੇ। ਜੀ ਹਾਂ, ਇਹ ਸੱਚ ਹੈ ਅਤੇ ਇਸ ਨੂੰ ਕਰ ਦਿਖਾਇਆ ਹੈ ਲੰਡਨ ਦੀ ਇਕ 59 ਸਾਲ ਦੀ ਔਰਤ ਨੇ। ਲੰਡਨ ਦੀ ਟੈਰੇਸਾ ਕ੍ਰਿਸਟੀਨ ਨੇ ਆਪਣੇ ਆਪ ਨੂੰ ਫਰੀਜ਼ਰ ਦੇ ਅੰਦਰ ਬੰਦ ਕਰ ਦਿੱਤਾ। ਔਰਤ ਦੇ ਰਿਸ਼ਤੇਦਾਰਾਂ ਨੂੰ ਪਿਛਲੇ ਹਫਤੇ ਔਰਤ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ ਪਰ ਮੰਗਲਵਾਰ

2.25 ਕਰੋੜ ਡਾਲਰ ਦੀ ਲਾਟਰੀ ਬੇਕਾਰ ਸਮਝ ਕੇ ਸੁੱਟ ਦਿੱਤੀ!

2.25 ਕਰੋੜ ਡਾਲਰ ਦੀ ਲਾਟਰੀ ਬੇਕਾਰ ਸਮਝ ਕੇ ਸੁੱਟ ਦਿੱਤੀ!

ਵੇਲਿੰਗਟਨ : ਨਿਊਜ਼ੀਲੈਂਡ ਵਿਚ ਇਕ ਆਦਮੀ ਨੇ 2 ਕਰੋੜ 25 ਲੱਖ ਅਮਰੀਕੀ ਡਾਲਰ ਦੇ ਮੁੱਲ ਵਾਲੀ ਜਿੱਤੀ ਹੋਈ ਇਨਾਮੀ ਲਾਟਰੀ ਦੀ ਟਿਕਟ ਗਲਤ ਨਤੀਜੇ ਪੜ੍ਹਨ ਤੋਂ ਬਾਅਦ ਇਹ ਸੋਚ ਕੇ ਸੁੱਟ ਦਿੱਤੀ ਕਿ ਉਹ ਬੇਕਾਰ ਹੋ ਚੁੱਕੀ ਹੈ। ਉਸ ਨੂੰ ਇਸ ਬਾਰੇ ਅਗਲੇ ਦਿਨ ਤਕ ਪਤਾ ਨਹੀਂ ਲੱਗਾ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਕਿਸੇ ਨੇ ਵੀ ਇਨਾਮੀ ਰਾਸ਼ੀ ਬਾਰੇ ਦਾਅਵਾ ਨਹੀਂ ਕੀਤਾ ਹੈ। ਇਸ ‘ਤੇ ਉਸ ਨੇ

6 ਸਾਲ ਤਕ ਮਾਲਕ ਦੀ ਕਬਰ ‘ਤੇ ਖੜ੍ਹਾ ਰਿਹਾ ਕੁੱਤਾ

6 ਸਾਲ ਤਕ ਮਾਲਕ ਦੀ ਕਬਰ ‘ਤੇ ਖੜ੍ਹਾ ਰਿਹਾ ਕੁੱਤਾ

ਨਿਊਯਾਰਕ : ਵਫਾਦਾਰੀ ਦੀ ਇਕ ਨਵੀਂ ਮਿਸਾਲ ਪੇਸ਼ ਕਰਦੇ ਹੋਏ ਅਰਜਨਟੀਨਾ ਵਿਚ ਇਕ ਕੁੱਤਾ ਆਪਣੇ ਮਾਲਕ ਦੀ ਮੌਤ ਤੋਂ ਬਾਅਦ ਉਸ ਦੀ ਕਬਰ ‘ਤੇ ਪਿਛਲੇ 6 ਸਾਲ ਤਕ ਖੜ੍ਹਾ ਰਿਹਾ। ਕੈਪਟਨ ਨਾਮਕ ਇਹ ਜਰਮਨ ਸ਼ੈਫਰਡ ਕੁੱਤਾ ਆਪਣੇ ਮਾਲਕ ਮਿਗੁਲ ਗੁਜਮੈਨ ਦੀ ਮਾਰਚ 2006 ਵਿਚ ਹੋਈ ਮੌਤ ਤੋਂ ਬਾਅਦ ਵਿਲਾ ਕਾਰਲੋਸ ਸਥਿਤ ਉਸ ਦੇ ਘਰੋਂ ਗਾਇਬ ਹੋ ਗਿਆ। ਗੁਜਮੈਨ ਦੇ ਪਰਿ

ਹੁਣ ਆਉਣ ਵਾਲੀ ਹੈ ‘ਮਨੁੱਖੀ ਮੈਲਾ’ ਨਾਲ ਚੱਲਣ ਵਾਲੀ ਕਾਰ

ਹੁਣ ਆਉਣ ਵਾਲੀ ਹੈ ‘ਮਨੁੱਖੀ ਮੈਲਾ’ ਨਾਲ ਚੱਲਣ ਵਾਲੀ ਕਾਰ

ਵੇਲਿੰਗਟਨ : ਹੁਣ ਪੈਟਰੋਲ ਦੀ ਜਗ੍ਹਾ ‘ਮਨੁੱਖੀ ਮੈਲਾ’ ਨਾਲ ਗੱਡੀ ਚਲਾਉਣ ਲਈ ਤਿਆਰ ਹੋ ਜਾਓ। ਇਕ ਰਿਪੋਰਟ ਮੁਤਾਬਕ ਅਗਲੇ ਤਿੰਨ ਸਾਲਾਂ ਵਿਚ ਇਕ ਅਜਿਹੀ ਗੱਡੀ ਆਉਣ ਵਾਲੀ ਹੈ, ਜਿਸ ਵਿਚ ਪੈਟਰੋਲ ਦੀ ਜਗ੍ਹਾ ‘ਮਨੁੱਖੀ ਮੈਲਾ’ ਤੋਂ ਤਿਆਰ ਸਹਿ-ਉਤਪਾਦ ਨੂੰ ਈਂਧਨ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਵੇਗਾ। ਜਾਪਾਨ ਦੀ ਇਕ ਕਾਰ ਨਿਰਮਾਤਾ ਕੰਪਨੀ ਅਜਿਹੀ ਟੀਮ ਸਪਾਂਸਰ ਕਰ ਰਹੀ ਹੈ ਜੋ

ਰਿਚਰਡ ਤੀਜੇ ਦਾ ਪਿੰਜਰ ਮਿਲਿਆ

ਰਿਚਰਡ ਤੀਜੇ ਦਾ ਪਿੰਜਰ ਮਿਲਿਆ

ਲੰਡਨ, 13 ਸਤੰਬਰ : ਬਰਤਾਨੀਆ ‘ਤੇ ਰਾਜ ਕਰਨ ਵਾਲੇ ਸ਼ਾਸਕ ਰਿਚਰਡ ਤੀਜੇ ਦਾ ਲੈਸਟਰ ‘ਚੋਂ ਇੱਕ ਖੁਦਾਈ ਦੌਰਾਨ ਪਿੰਜਰ ਮਿਲਿਆ ਹੈ, ਯੂਨੀਵਰਸਿਟੀ ਆਫ ਲੈਸਟਰ ਨੇ ਕਿਹਾ ਕਿ ਸਿਟੀ ਸੈਂਟਰ ਦੀ ਕਾਰ ਪਾਰਕ ‘ਚੋਂ ਇੱਕ ਖੁਦਾਈ ਦੌਰਾਨ ਇੱਕ ਪੁਰਸ਼ ਪਿੰਜਰ ਮਿਲਿਆ ਹੈ ਜੋ ਰਿਚਰਡ ਤੀਜੇ ਦੀ ਇਤਿਹਾਸਕ ਪਹਿਚਾਣ ਵਰਗਾ ਹੈ। ਜਿਸ ਨੇ 1483 ‘ਚ ਇੰਗਲੈਂਡ ‘ਤੇ ਰਾਜ ਕੀਤਾ ਸੀ ਤੇ ਜਿਸ ਦੀ

ਗਾਂ ਨੇ ਦਿੱਤਾ ਇਕੋ ਸਮੇਂ ‘ਚ 4 ਵੱਛਿਆਂ ਨੂੰ ਜਨਮ

ਗਾਂ ਨੇ ਦਿੱਤਾ ਇਕੋ ਸਮੇਂ ‘ਚ 4 ਵੱਛਿਆਂ ਨੂੰ ਜਨਮ

ਸਮਾਣਾ : ਸਮਾਣਾ ਨੇੜੇ ਪਿੰਡ ਗਾਜੇਵਾਸ ਦੇ ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ ਉਸਦੇ ਘਰ ਗਾਂ ਨੇ ਚਾਰ ਵੱਛਿਆਂ ਨੂੰ ਇਕੋ ਸਮੇਂ ਜਨਮ ਦਿੱਤਾ ਹੈ, ਜਿਸ ‘ਚੋਂ ਇਕ ਵੱਛੇ ਨੇ ਦਮ ਤੋੜ ਦਿੱਤਾ ਹੈ ਅਤੇ ਬਾਕੀ ਦੇ ਤਿੰਨ ਵੱਛੇ ਤੰਦਰੁਸਤ ਹਨ। ਇਹ ਸਭ ਮੇਰੀ ਜ਼ਿੰਦਗੀ ‘ਚ ਪਹਿਲੀ ਵਾਰ ਹੀ ਦੇਖਣ ਨੂੰ ਮਿਲਿਆ ਹੈ। ਅਕਸਰ ਕੋਈ ਗਾਂ ਬੱਚੇ ਨੂੰ ਜਨਮ ਦੇਣ ਸਮੇਂ ਸਿਰਫ ਇਕ ਜਾਂ ਦੋ

ਇਕ ਅਮਰੀਕੀ ਮਹਿਲਾ ਕੋਲ ਨੇ 16 ਹਜ਼ਾਰ ਤੋਂ ਵੱਧ ਜੁੱਤੀਆਂ!

ਇਕ ਅਮਰੀਕੀ ਮਹਿਲਾ ਕੋਲ ਨੇ 16 ਹਜ਼ਾਰ ਤੋਂ ਵੱਧ ਜੁੱਤੀਆਂ!

ਲੰਦਨ, 30 ਅਗੱਸਤ: ਅਮਰੀਕਾ ਦੇ ਕੈਲੀਫ਼ੋਰਨੀਆ ਸ਼ਹਿਰ ਵਿਚ ਇਕ ਮਹਿਲਾ ਨੇ 16,400 ਜੁੱਤੇ ਅਤੇ ਚੱਪਲਾਂ ਇਕੱਠੀਆਂ ਕਰ ਕੇ ਅਪਣਾ ਹੀ ਸੰਸਾਰ ਰੀਕਾਰਡ ਤੋੜ ਦਿਤਾ। ਸ਼ੂ ਲੇਡੀ ਦੇ ਨਾਮ ਨਾਲ ਪ੍ਰਸਿ¤ਧ ਡਰਲੇਨ ਫਲਿਨ ਦੇ ਘਰ ਵਿਚ ਜੁੱਤੀਆਂ ਦੇ ਰੂਪ ਵਿਚ ਫ਼ਰਨੀਚਰ, ਕਪੜੇ, ਕੱਪ ਅਤੇ ਫ਼ੋਨ ਹਨ। ਜੁੱਤੀਆਂ ਪ੍ਰਤੀ ਫਲਿਨ ਦੀ ਦੀਵਾਨਗੀ ਇਥੇ ਨਹੀਂ ਖ਼ਤਮ ਹੁੰਦੀ। ਫਲਿਨ ਦੇ ਘਰ ਵਿਚ ਟਾਇਲੇਟ ਕਾਊ ਬੁਆਏ ਬੂਟ

Page 3 of 3123