Home » Archives by category » ਫਿਲਮੀ

ਪ੍ਰਿਯੰਕਾ ਚੋਪੜਾ ਦਾ ਨਿਕ ਜੋਨਸ ਨਾਲ ਹੋਇਆ ਰੋਕਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਪ੍ਰਿਯੰਕਾ ਚੋਪੜਾ ਦਾ ਨਿਕ ਜੋਨਸ ਨਾਲ ਹੋਇਆ ਰੋਕਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਨੇ ਆਪਣੇ ਬੁਆਏਫੈਂਡ ਨਿਕ ਜੋਨਸ ਨਾਲ ਅੱਜ ਮੰਗਣੀ ਕਰ ਲਈ ਹੈ। ਕੁਝ ਹੀ ਰਿਸ਼ਤੇਦਾਰਾਂ ਵਿਚਕਾਰ ਉਨ੍ਹਾਂ ਦੀ ਮੰਗਣੀ ਸੈਰੇਮਨੀ ਹੋਈ। ਮੰਗਣੀ ਤੋਂ ਪਹਿਲਾਂ ਸ਼ਿਵ ਪੂਜਾ ਵੀ ਰੱਖੀ ਗਈ ਸੀ। ਇਸ ਸੈਰੇਮਨੀ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਆ ਗਈਆਂ ਹਨ, ਜਿਸ ‘ਚ ਪ੍ਰਿਯੰਕਾ ਪੀਲੇ ਰੰਗ ਦੀ ਡਰੈੱਸ […]

ਦਿਲਜੀਤ ਤੋਂ ਬਾਅਦ ਬਾਲੀਵੁੱਡ ‘ਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੈ ਜੱਸੀ ਗਿੱਲ

ਦਿਲਜੀਤ ਤੋਂ ਬਾਅਦ ਬਾਲੀਵੁੱਡ ‘ਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੈ ਜੱਸੀ ਗਿੱਲ

ਜਲੰਧਰ : ਪਾਲੀਵੁੱਡ ਐਕਟਰ ਦਿਲਜੀਤ ਦੋਸਾਂਝ ਨੇ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ ਸੀ, ਜਿਸ ‘ਚ ਉਸ ਦੀ ਐਕਟਿੰਗ ਦੀ ਹਰ ਪਾਸੇ ਤਾਰੀਫ ਹੋਈ ਸੀ। ਹੁਣ ਹਾਲ ਹੀ ‘ਚ ਦਿਲਜੀਤ ਦੀ ਫਿਲਮ ‘ਸੂਰਮਾ’ ਆਈ ਹੈ, ਜਿਸ ‘ਚ ਹਾਕੀ ਖਿਡਾਰੀ ਸੰਦੀਪ ਸਿੰਘ ਦਾ ਕਿਰਦਾਰ ਨਿਭਾ ਕੇ ਇਕ ਵਾਰ ਫਿਰ ਦਿਲਜੀਤ ਨੇ ਸਭ ਦਾ ਦਿਲ ਜਿੱਤ […]

ਆਫ-ਬੀਟ ਫ਼ਿਲਮਾਂ ਦੀ ਸਰਦਾਰੀ ਦੇ ਦਿਨ

ਆਫ-ਬੀਟ ਫ਼ਿਲਮਾਂ ਦੀ ਸਰਦਾਰੀ ਦੇ ਦਿਨ

ਸਾਲ 2018 ਦੀ ਪਹਿਲੀ ਛਿਮਾਹੀ ਦੌਰਾਨ ਹਿੰਦੀ ਫ਼ਿਲਮ ਜਗਤ ਵਿੱਚ ਕਾਮਯਾਬੀ ਉਨ੍ਹਾਂ ਫ਼ਿਲਮਾਂ ਨੂੰ ਮਿਲੀ ਜਿਨ੍ਹਾਂ ਦਾ ਵਿਸ਼ਾ ਵਸਤੂ ਆਮ ਫ਼ਿਲਮਾਂ ਨਾਲੋਂ ਹਟਵਾਂ ਸੀ। ‘ਰਾਜ਼ੀ’, ‘ਪੈਡਮੈਨ’, ‘ਵੀਰੇ ਦੀ ਵੈਡਿੰਗ’, ‘102 ਨਾਟ ਆਊਟ’ ’ਤੇ ‘ਹਿਚਕੀ’ ਹਟਵੀਆਂ ਫ਼ਿਲਮਾਂ ਸਨ, ਪਰ ਟਿਕਟ ਖਿੜਕੀ ਉੱਤੇ ਇਨ੍ਹਾਂ ਨੇ ਕਮਾਈ ਹੋਰਨਾਂ ਫ਼ਿਲਮਾਂ ਨਾਲੋਂ ਵੱਧ ਕੀਤੀ। ਇਸੇ ਤਰ੍ਹਾਂ ਜੁਲਾਈ ਮਹੀਨੇ ਦੇ ਪਹਿਲੇ […]

ਜ਼ਹੀਨ ਸ਼ਾਇਰ ਫ਼ਿਰੋਜ਼ਦੀਨ ਸ਼ਰਫ਼

ਜ਼ਹੀਨ ਸ਼ਾਇਰ ਫ਼ਿਰੋਜ਼ਦੀਨ ਸ਼ਰਫ਼

ਮਨਦੀਪ ਸਿੰਘ ਸਿੱਧੂ ਪੰਜਾਬੀ ਮਾਂ-ਬੋਲੀ ਦੀਆਂ ਖ਼ੈਰਾਂ ਮੰਗਣ ਵਾਲੇ ਮਅਰੂਫ਼ ਪੰਜਾਬੀ ਸ਼ਾਇਰ ਬਾਬੂ ਫ਼ਿਰੋਜ਼ਦੀਨ ਸ਼ਰਫ਼ ਦਾ ਸ਼ੁਮਾਰ ਮਹਾਂ-ਪੰਜਾਬ ਦੇ ਉਨ੍ਹਾਂ ਅਜ਼ੀਮ ਸ਼ਾਇਰਾਂ ਵਿੱਚ ਹੁੰਦਾ ਹੈ, ਜਿਨ੍ਹਾਂ ਨੇ ਆਪਣੀਆਂ ਸ਼ਾਇਰਾਨਾ ਖ਼ੂਬੀਆਂ ਸਦਕਾ ਪੰਜਾਬੀ ਜ਼ਬਾਨ-ਓ-ਅਦਬ ਦੀ ਖ਼ਿਦਮਤ ਕਰਦਿਆਂ ਲੋਕ ਸ਼ਾਇਰੀ ਅਤੇ ਫ਼ਿਲਮੀ ਨਗ਼ਮਾਨਿਗ਼ਾਰੀ ਦਰਮਿਆਨ ਬਰਾਬਰ ਮਕਬੂਲੀਅਤ ਹਾਸਲ ਕੀਤੀ। ਫ਼ਿਰੋਜ਼ਦੀਨ ਸ਼ਰਫ਼ ਦੀ ਪੈਦਾਇਸ਼ 1898 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ […]

ਕੈਂਸਰ ਨਾਲ ਜੂਝ ਰਹੀ ਹੈ ਬੌਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ

ਕੈਂਸਰ ਨਾਲ ਜੂਝ ਰਹੀ ਹੈ ਬੌਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ

ਮੁੰਬਈ, 4 ਜੁਲਾਈ : ਬੌਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਦਾ ਕਹਿਣਾ ਹੈ ਕਿ ਉਹ ਕੈਂਸਰ ਨਾਲ ਜੂਝ ਰਹੀ ਹੈ ਤੇ ਨਿਊਯਾਰਕ ਵਿੱਚ ਆਪਣਾ ਇਲਾਜ ਕਰਵਾ ਰਹੀ ਹੈ। ਅਦਾਕਾਰਾ ਨੇ ਬੁੱਧਵਾਰ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਆਪਣੀ ਸਿਹਤ ਸਬੰਧੀ ਇਸ ਖ਼ਬਰ ਨੂੰ ਲੋਕਾਂ ਨਾਲ ਸਾਂਝਾ ਕੀਤਾ। ਉਸ ਨੇ ਆਪਣੇ ਪਰਿਵਾਰ, ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ ਜੋ ਉਸ […]

ਪੰਜਾਬੀ ਫ਼ਿਲਮਾਂ ਦੀ ਉਮਦਾ ਅਦਾਕਾਰਾ ਨਿਸ਼ੀ ਕੋਹਲੀ

ਪੰਜਾਬੀ ਫ਼ਿਲਮਾਂ ਦੀ ਉਮਦਾ ਅਦਾਕਾਰਾ ਨਿਸ਼ੀ ਕੋਹਲੀ

ਮਨਦੀਪ ਸਿੰਘ ਸਿੱਧੂ 1960ਵਿਆਂ ਦੇ ਦਹਾਕੇ ਵਿੱਚ ਆਪਣੀ ਉਮਦਾ ਨ੍ਰਿਤ ਸ਼ੈਲੀ ਅਤੇ ਦਿਲ-ਫਰੇਬ ਅਦਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਵਾਲੀ ਪੰਜਾਬੀ ਫ਼ਿਲਮਾਂ ਦੀ ਮਕਬੂਲ ਅਦਾਕਾਰਾ ਅਤੇ ਨਰਤਕੀ ਨਿਸ਼ੀ ਜਦੋਂ ਨੱਚਦੀ-ਨੱਚਦੀ ਉੱਚੀ ਛਾਲ ਮਾਰਦੀ ਸੀ ਤਾਂ ਇੰਜ ਜਾਪਦਾ ਸੀ ਜਿਵੇਂ ਅੰਬਰ ਧਰਤੀ ’ਤੇ ਉੱਲਰ ਪਿਆ ਹੋਵੇ। ਉਸਦੇ ਨ੍ਰਿਤ ਦਾ ਮੁਕਾਬਲਾ ਕਰਨਾ ਪੰਜਾਬੀ ਫ਼ਿਲਮ ਦੇ ਕਿਸੇ […]

ਪੰਜਾਬੀ ਸਿਨਮਾ: ਹੁਣ ਸੰਭਲਣ ਦਾ ਵੇਲਾ

ਪੰਜਾਬੀ ਸਿਨਮਾ: ਹੁਣ ਸੰਭਲਣ ਦਾ ਵੇਲਾ

ਡਾ. ਨਿਸ਼ਾਨ ਸਿੰਘ ਰਾਠੌਰ ਕਿਸੇ ਵੀ ਸਮਾਜ ਦੀ ਸਹੀ ਤਸਵੀਰ ਦੇਖਣ ਲਈ ਉਸਦੇ ਸਿਨਮਾ ਨੂੰ ਦੇਖ ਲੈਣਾ ਹੀ ਕਾਫ਼ੀ ਹੁੰਦਾ ਹੈ। ਪੰਜਾਬੀ ਸਿਨਮਾ ਦਾ ਇਤਿਹਾਸ ਵੀ ਬਹੁਤ ਸੰਜੀਦਾ ਅਤੇ ਮਾਣ ਵਾਲਾ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਮਗਰੋਂ ਪੰਜਾਬੀ ਸਿਨਮਾ ਦਾ ਸਥਾਨ ਬਹੁਤ ਪ੍ਰਭਾਵਸ਼ਾਲੀ, ਨਿਵੇਕਲਾ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਰਿਹਾ ਹੈ। […]

ਮੋਹ ਦੇ ਰੰਗ ਦਿਖਾਉਂਦਾ ‘ਬਾਇਓਸਕੋਪਵਾਲਾ’

ਮੋਹ ਦੇ ਰੰਗ ਦਿਖਾਉਂਦਾ ‘ਬਾਇਓਸਕੋਪਵਾਲਾ’

ਵੀਣਾ ਭਾਟੀਆ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨੇ 1892 ਵਿੱਚ ਇੱਕ ਛੋਟੀ ਜਿਹੀ ਕਹਾਣੀ ਲਿਖੀ ਸੀ ‘ਕਾਬੁਲੀਵਾਲਾ’। ਇਹ ਕਹਾਣੀ ਭਾਰਤ ਦੇ ਨਾਲ ਨਾਲ ਦੁਨੀਆਂ ਭਰ ਵਿੱਚ ਬਹੁਤ ਪਸੰਦ ਕੀਤੀ ਗਈ ਸੀ। ਪੰਜ ਸਾਲ ਦੀ ਛੋਟੀ ਜਿਹੀ ਬੱਚੀ ਮਿਨੀ ਅਤੇ ਇੱਕ ਅਫ਼ਗਾਨ ਵਪਾਰੀ ਦੀ ਦੋਸਤੀ ਦੀ ਇਹ ਕਹਾਣੀ ਅੱਜ ਵੀ ਓਨੀ ਹੀ ਪਸੰਦ ਕੀਤੀ ਜਾਂਦੀ ਹੈ, […]

ਦੁਨੀਆਂ ਨਹੀਂ ਜਿੱਤਣਾ ਚਾਹੁੰਦੀ ਕਰੀਨਾ

ਦੁਨੀਆਂ ਨਹੀਂ ਜਿੱਤਣਾ ਚਾਹੁੰਦੀ ਕਰੀਨਾ

ਸੰਜੀਵ ਕੁਮਾਰ ਝਾਅ    ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਹੈ। ਇਹ ਸਿਰਫ਼ ਇਸ ਦੀ ਅਸਾਧਾਰਨ ਕਹਾਣੀ ਕਰਕੇ ਹੀ ਨਹੀਂ ਬਲਕਿ ਕਰੀਨਾ ਕਪੂਰ ਦੇ ਮਾਂ ਬਣਨ ਤੋਂ ਬਾਅਦ ਬੌਲੀਵੁੱਡ ਵਿੱਚ ਵਾਪਸੀ ਕਾਰਨ ਵੀ ਚਰਚਾ ਵਿੱਚ ਹੈ। ਕਰੀਨਾ ਆਪਣੀ ਇਸ ਵਾਪਸੀ ਦੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। […]

ਸਿੱਖ ਕਲਾਕਾਰਾਂ ਨੂੰ ਪੇਸ਼ ਆਉਂਦੀਆਂ ਨੇ ਕਈ ਮੁਸ਼ਕਲਾਂ: ਮਨਜੋਤ ਸਿੰਘ

ਸਿੱਖ ਕਲਾਕਾਰਾਂ ਨੂੰ ਪੇਸ਼ ਆਉਂਦੀਆਂ ਨੇ ਕਈ ਮੁਸ਼ਕਲਾਂ: ਮਨਜੋਤ ਸਿੰਘ

‘ਓਏ ਲੱਕੀ, ਲੱਕੀ ਓਏ’ ਤੋਂ ਮਸ਼ਹੂਰ ਹੋਏ ਅਦਾਕਾਰ ਮਨਜੋਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਫਿਲਮਾਂ ਵਿੱਚ ਰੋਮਾਂਟਿਕ ਅਤੇ ਗੰਭੀਰ ਅਦਾਕਾਰੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਸ ਨੂੰ ਕਿਹਾ ਗਿਆ, ‘‘ਸਰਦਾਰ ਫਿਲਮਾਂ ਵਿੱਚ ਸਿਰਫ਼ ਹਾਸਰਸੀ ਭੂਮਿਕਾ ਹੀ ਨਿਭਾ ਸਕਦੇ ਹਨ।’’ ਇਸ ਨੌਜਵਾਨ ਅਦਾਕਾਰ ਨੇ ਮਹਿਸੂਸ ਕੀਤਾ ਕਿ ਸਿਰਫ਼ ਸਿੱਖ ਅਦਾਕਾਰ ਹੀ ਇਸ […]

Page 1 of 18123Next ›Last »