Home » Archives by category » ਫਿਲਮੀ (Page 18)

ਪਹਿਲਾਂ ਗੰਦ ਫ਼ੈਲਾਓ ਫਿਰ ਮਾਫੀਆਂ ਮੰਗੋ

ਪਹਿਲਾਂ ਗੰਦ ਫ਼ੈਲਾਓ ਫਿਰ ਮਾਫੀਆਂ ਮੰਗੋ

ਲੰਡਨ : ਬੇਸ਼ੱਕ ਪੰਜਾਬੀ ਫਿਲਮ ਇੰਡਸਟਰੀ ਦੇ ਪੁਨਰ ਸੁਰਜੀਤ ਹੋਣ ਜਾਂ ਸੁਨਹਿਰੀ ਯੁੱਗ ਸ਼ੁਰੂ ਹੋਣ ਦੇ ਕਿਆਫੇ ਲਗਾਏ ਜਾ ਰਹੇ ਹਨ ਪਰ ਪੰਜਾਬੀ ਸਿਨੇਮਾ ਅਜੇ ਵੀ ਆਮ ਜਨਜੀਵਨ ਤੋਂ ਕੋਹਾਂ ਦੂਰ ਰਹਿ ਕੇ ਕਾਲਜਾਂ ਵਿੱਚ ਮੁੰਡਿਆਂ-ਕੁੜੀਆਂ ਨੂੰ ਆਸ਼ਕੀ ਦੇ ਪਾਠ ਪੜ੍ਹਾਉਣ, ਅਧਿਆਪਕਾਂ ਨੂੰ ਮਜ਼ਾਕ ਦੇ ਪਾਤਰ ਬਣਾਉਣ ਜਾਂ ਫਿਰ ਦੋਹਰੀ ਭੱਦੀ ਸ਼ਬਦਾਵਲੀ ਵਾਲੇ ਸੰਵਾਦ ਘੜ੍ਹਨ ਵਿੱਚ ਹੀ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ। ਪੰਜਾਬੀ ਫਿਲਮਾਂ ਦੇ ਨਾਂ ‘ਤੇ ਪਰੋਸੀ ਜਾਂਦੀ ਹਲਕੇ ਪੱਧਰ ਦੀ ਸ਼ਬਦਾਵਲੀ ਤੋਂ ਤੰਗ ਆ ਕੇ ਲੋਕਾਂ ਨੇ ਆਪਣੇ ਪੱਧਰ ‘ਤੇ ਹੀ ਮੋਰਚੇ ਖੋਲ੍ਹਣੇ ਸ਼ੁਰੂ ਕਰ ਲਏ ਹ

ਸ਼ੂਟਿੰਗ ਦੌਰਾਨ ਸੋਨਾਕਸ਼ੀ ਨੂੰ ਆਇਆ ਰਿਸ਼ਤਾ

ਸ਼ੂਟਿੰਗ ਦੌਰਾਨ ਸੋਨਾਕਸ਼ੀ ਨੂੰ ਆਇਆ ਰਿਸ਼ਤਾ

ਮੁੰਬਈ : ਸੋਨਾਕਸ਼ੀ ਸਿਨਹਾਂ ਦੀ ਲੋਕਪ੍ਰਿਯਤਾ ਇਸ ਕਦਰ ਵੱਧ ਗਈ ਹੈ ਕਿ ਉਨ੍ਹਾਂ ਨੂੰ ਫ਼ਿਲਮ ਦੇ ਸੈਟ ‘ਤੇ ਵਿਆਹ ਦੇ ਪ੍ਰਸਤਾਵ ਮਿਲਣੇ ਸ਼ੁਰੂ ਹੋ ਗਏ ਹਨ ਹਾਲਾਂਕਿ ਉਨ੍ਹਾਂ ਨੂੰ ਇਹ ਪ੍ਰਸਤਾਵ ਕਿਸੇ ਮੁੰਡੇ ਨੇ ਨਹੀ ਸਗੋਂ ਇਕ 70 ਸਾਲ ਦੀ ਬਜ਼ੁਰਗ ਨੇ ਦਿੱਤਾ ਹੈ। ਸੋਨਾਕਸ਼ੀ ਪਟਿਆਲੇ ਵਿਚ ‘ਸਨ ਆਫ਼ ਸਰਦਾਰ’ ਦੀ ਸ਼ੂਟਿੰਗ ਕਰ ਰਹੀ ਸੀ। ਉਸ ਸਮੇਂ ਉੱਥੇ ਇਕ ਬਜ਼ੁਰਗ ਔਰਤ ਆਈ ਅਤੇ ਸੋਨਾਕਸ਼ੀ ਨਾਲ

ਬਾਲੀਵੁੱਡ ਵਿਚ ਉਤਰੇਗਾ ਸੰਨੀ ਲਿਓਨ ਦਾ ਪਤੀ!

ਬਾਲੀਵੁੱਡ ਵਿਚ ਉਤਰੇਗਾ ਸੰਨੀ ਲਿਓਨ ਦਾ ਪਤੀ!

ਮੁੰਬਈ, 8 ਸਤੰਬਰ : ਫਿਲਮ ‘ਜਿਸਮ 2’ ਰਾਹੀਂ ਬਾਲੀਵੁੱਡ ਵਿਚ ਪੈਰ ਧਰਨ ਵਾਲੀ ਭਾਰਤੀ ਮੂਲ ਦੀ ਕੈਨੇਡਾਈ ਅਭਿਨੇਤਰੀ ਸੰਨੀ ਲਿਓਨ ਦਾ ਕਹਿਣਾ ਹੈ ਕਿ ਉਸਦਾ ਪਤੀ ਡੈਨੀਅਲ ਵੇਬਰ ਨੂੰ ਵੀ ਹਿੰਦੀ ਫਿਲਮਾਂ ਵਿਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸੰਨੀ ਨੇ ਕਿਹਾ ਕਿ ਮੇਰੇ ਪਤੀ ਨੂੰ ਹਿੰਦੀ ਫਿਲਮ ਉਦਯੋਗ ਤੋਂ ਚੰਗੇ ਪ੍ਰਸਤਾਵ ਮਿਲ […]

‘ਸਨ ਆਫ਼ ਸਰਦਾਰ’ ‘ਚੋਂ ਸ਼ਿਵ ਦਾ ਟੈਟੂ, ਇਤਰਾਜ਼ਯੋਗ ਦ੍ਰਿਸ਼ ਅਤੇ ਬੋਲ ਹਟਣਗੇ

‘ਸਨ ਆਫ਼ ਸਰਦਾਰ’ ‘ਚੋਂ ਸ਼ਿਵ ਦਾ ਟੈਟੂ, ਇਤਰਾਜ਼ਯੋਗ ਦ੍ਰਿਸ਼ ਅਤੇ ਬੋਲ ਹਟਣਗੇ

ਅੰਮ੍ਰਿਤਸਰ, 3 ਸਤੰਬਰ : ਵਿਵਾਦਤ ਹਿੰਦੀ ਫਿਲਮ ‘ਸਨ ਆਫ਼ ਸਰਦਾਰ’ ਦੇ ਇਤਰਾਜ਼ਯੋਗ ਦ੍ਰਿਸ਼ਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਜਾਰੀ ਆਦੇਸ਼ਾਂ ‘ਤੇ ਸ਼੍ਰੋਮਣੀ ਕਮੇਟੀ ਦੁਆਰਾ ਗਠਿਤ ਕੀਤੀ ਗਈ ਪੰਜ ਮੈਂਬਰੀ ਸਬ ਕਮੇਟੀ ਦੀ ਮੀਟਿੰਗ ‘ਚ ਆਪਣਾ ਪੱਖ ਸਪੱਸ਼ਟ ਕਰਨ ਉਪਰੰਤ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਜੈ ਦੇਵਗ

“ਲੱਗਦੈ ਅਭਿਨੇਤਾ ਦੇ ਤੌਰ ‘ਤੇ ਉਭਰ ਰਿਹਾ ਹਾਂ”

“ਲੱਗਦੈ ਅਭਿਨੇਤਾ ਦੇ ਤੌਰ ‘ਤੇ ਉਭਰ ਰਿਹਾ ਹਾਂ”

ਮੁੰਬਈ : ਇਮਰਾਨ ਹਾਸ਼ਮੀ ਦੀ ‘ਸ਼ੰਘਾਈ’, ‘ਜੰਨਤ-2’ ਵਰਗੀਆਂ ਫਿਲਮਾਂ ਸਫਲ ਵੀ ਰਹੀਆਂ ਹਨ ਅਤੇ ਇਨ੍ਹਾਂ ਨੂੰ ਸਮੀਖਿਅਕਾਂ ਤੋਂ ਸ਼ਲਾਘਾ ਵੀ ਮਿਲੀ ਹੈ ਪਰ ਅਭਿਨੇਤਾ ਦਾ ਕਹਿਣਾ ਹੈ ਕਿ ਬਾਕਸ ਆਫਿਸ ‘ਤੇ ਉਹ ਇਸੇ ਤਰ੍ਹਾਂ ਨਾਲ ਚੰਗਾ ਪ੍ਰਦਰਸ਼ਨ ਕਰਦੇ ਰਹਿਣਾ ਚਾਹੁੰਦਾ ਹੈ। ਹਾਲ ਹੀ ਵਿਚ ਇਮਰਾਨ ਦੀ ‘ਵੰਸ ਅਪਾਨ ਏ ਟਾਈਮ ਇਨ ਮੁੰਬਈ’, ‘ਮਰਡਰ-2’, ‘ਦਿ ਡਰ

ਫਿਲਮ ‘ਮੌਕਾ ਮਿਲਿਆ ਤਾਂ ‘ਹਾਂ’ ਕਹਿ ਦਿੱਤੀ

ਫਿਲਮ ‘ਮੌਕਾ ਮਿਲਿਆ ਤਾਂ ‘ਹਾਂ’ ਕਹਿ ਦਿੱਤੀ

ਸਿਰਫ ਅੱਠਾਂ ਸਾਲਾਂ ‘ਚ ਹੀ ਬਿਪਾਸ਼ਾ ਬਸੁ ਨੇ ਇੰਡਸਟਰੀ ‘ਚ ਆਪਣਾ ਮੁਕਾਮ ਬਣਾ ਲਿਆ ਹੈ। ਇਸ ਬੰਗਾਲੀ ਬਿਊਟੀ ਨੇ ਜਿਥੇ ਕਈ ਫ਼ਿਲਮਾਂ ‘ਚ ਆਪਣੇ ਗਲੈਮਰ ਅਤੇ ਸੈਂਸੁਐਲਿਟੀ ਨਾਲ ਲੋਕਾਂ ਨੂੰ ਮੋਹਿਤ ਕੀਤਾ, ਉਥੇ ਹੀ ‘ਓਮਕਾਰਾ’ ਅਤੇ ‘ਅਪਹਰਣ’ ਵਰਗੀਆਂ ਫ਼ਿਲਮਾਂ ‘ਚ ਬਿਨਾਂ ਮੇਕਅੱਪ ਦੇ ਲੋਕਾਂ ਦੇ ਸਾਹਮਣੇ ਆ ਕੇ ਉਨ੍ਹਾਂ ਨੂੰ ਹੈਰਾਨ ਵੀ ਕੀਤਾ। ਬਿਪਾਸ਼ਾ ਦਾ ਇਹ ਰੂਪ ਦੱਸਦਾ ਹੈ ਕਿ ਉਸ ਨੂੰ ਸਿਰਫ ਚੈਲੇਂਜਿੰਗ

ਇਸ਼ਕ ਇਨ ਪੈਰਿਸ’ ਦੀ ਸ਼ੂਟਿੰਗ ਪੂਰੀ

ਇਸ਼ਕ ਇਨ ਪੈਰਿਸ’ ਦੀ ਸ਼ੂਟਿੰਗ ਪੂਰੀ

ਮੁੰਬਈ : ਅਦਾਕਾਰਾ ਪ੍ਰਿਟੀ ਜ਼ਿੰਟਾ ਆਪਣੇ ਨਿਰਮਾਣ ਵਿਚ ਬਣੀ ਪਹਿਲੀ ਫਿਲਮ ‘ਇਸ਼ਕ ਇਨ ਪੈਰਿਸ’ ਦੀ ਸ਼ੂਟਿੰਗ ਪੂਰੀ ਹੋਣ ‘ਤੇ ਬੇਹੱਦ ਖੁਸ਼ ਹੈ। ਪ੍ਰਿਟੀ ਨੇ ਫਿਲਮ ਦੇ ਕਲਾਕਾਰਾਂ ਅਤੇ ਹੋਰ ਲੋਕਾਂ ਦੇ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ ਹੈ। ਪ੍ਰਿਟੀ ਨੇ ਆਪਣੇ ਟਵਿਟਰ ਅਕਾਊਂਟ ‘ਤੇ ਲਿਖਿਆ ਹੈ ਕਿ ਆਖਿਰਕਾਰ ਅਸੀਂ ‘ਇਸ਼ਕ ਇਨ ਪੈਰਿਸ’

‘ਸੱਤਿਆਗ੍ਰਹਿ’ ‘ਚ ਸ਼ਾਮਿਲ ਹੋਵੇਗੀ ਕਰੀਨਾ

‘ਸੱਤਿਆਗ੍ਰਹਿ’ ‘ਚ ਸ਼ਾਮਿਲ ਹੋਵੇਗੀ ਕਰੀਨਾ

ਮੁੰਬਈ : ਅਭਿਨੇਤਰੀ ਕਰੀਨਾ ਕਪੂਰ ਨਿਰਦੇਸ਼ਕ ਪ੍ਰਕਾਸ਼ ਝਾਅ ਦੀ ਰਾਜਨੀਤਕ ਪਿਛੋਕੜ ‘ਤੇ ਆਧਾਰਿਤ ਅਗਲੀ ਫਿਲਮ ‘ਸੱਤਿਆਗ੍ਰਹਿ’ ਵਿਚ ਕੰਮ ਕਰ ਸਕਦੀ ਹੈ। ਬਾਲੀਵੁੱਡ ਵਿਚ ਅਫਵਾਹਾਂ ਹਨ ਕਿ ਕਰੀਨਾ ਨੂੰ ‘ਸੱਤਿਆਗ੍ਰਹਿ’ ਵਿਚ ਭੂਮਿਕਾ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਨਿਰਮਾਤਾ ਨੇ ਇਨ੍ਹਾਂ ਖਬਰਾਂ ਨੂੰ ਖਾਰਿਜ ਕੀਤਾ ਸੀ ਪਰ ਇਸ ਵਾਰ